April 11, 2026

#‎bhaghwantmaan‬

ਖਾਸ ਖ਼ਬਰਰਾਸ਼ਟਰੀ

ਕਸ਼ਮੀਰ ’ਚ ਠੰਢ ਵਧੀ; ਤਾਪਮਾਨ ਸਿਫ਼ਰ ਤੋਂ ਹੇਠਾਂ

Current Updates
ਸ੍ਰੀਨਗਰ- ਕਸ਼ਮੀਰ ਵਾਦੀ ਵਿਚ ਠੰਢ ਵਧ ਗਈ ਹੈ ਤੇ ਇੱਥੋਂ ਦੇ ਜ਼ਿਆਦਾਤਰ ਹਿੱਸਿਆਂ ਵਿਚ ਤਾਪਮਾਨ ਮਨਫੀ ਤੋਂ ਹੇਠਾਂ ਆ ਗਿਆ ਹੈ। ਸ੍ਰੀਨਗਰ ਵਿੱਚ ਸ਼ੁੱਕਰਵਾਰ ਰਾਤ...
ਖਾਸ ਖ਼ਬਰਪੰਜਾਬਰਾਸ਼ਟਰੀ

ਸ੍ਰੀ ਅਨੰਦਪੁਰ ਸਾਹਿਬ: ਸਤਲੁਜ ’ਚ ਨਾਜਾਇਜ਼ ਮਾਈਨਿੰਗ ਕਾਰਨ ਅਗੰਮਪੁਰ ਪੁਲ ’ਤੇ ਮੰਡਰਾਇਆ ਖ਼ਤਰਾ

Current Updates
ਰੋਪੜ-  ਸ੍ਰੀ ਅਨੰਦਪੁਰ ਸਾਹਿਬ ਅਤੇ ਰੋਪੜ ਦੇ ਸਰਹੱਦੀ ਇਲਾਕਿਆਂ ਵਿੱਚ ਸਤਲੁਜ ਦਰਿਆ ਦੇ ਅੰਦਰ ਚੱਲ ਰਹੀ ਅੰਨ੍ਹੇਵਾਹ ਨਾਜਾਇਜ਼ ਮਾਈਨਿੰਗ ਨੇ ਗੰਭੀਰ ਰੂਪ ਧਾਰ ਲਿਆ ਹੈ।...
ਖਾਸ ਖ਼ਬਰਪੰਜਾਬਰਾਸ਼ਟਰੀ

328 ਪਾਵਨ ਸਰੂਪਾਂ ਦਾ ਮਾਮਲਾ: FIR ਸਿੱਖ ਸੰਸਥਾ ਦੇ ਅਧਿਕਾਰ ਖੇਤਰ ਵਿੱਚ ‘ਸਿਧੀ ਦਖ਼ਲਅੰਦਾਜ਼ੀ’

Current Updates
ਅੰਮ੍ਰਿਤਸਰ-  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ...
ਖਾਸ ਖ਼ਬਰਪੰਜਾਬਰਾਸ਼ਟਰੀ

ਸਰਕਾਰ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਪਹਿਲਕਦਮੀ

Current Updates
ਲਹਿਰਾਗਾਗਾ: ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਨੇੜਲੇ ਪਿੰਡ ਕੜੈਲ ਵਿੱਚ ਘੱਗਰ ਦਰਿਆ ਦੀ ਬੁਰਜੀ 3900 ਆਰ ਡੀ ਉੱਤੇ ਇਨਲੈੱਟ ਗੇਟ...
Hindi Newsਖਾਸ ਖ਼ਬਰਪੰਜਾਬਰਾਸ਼ਟਰੀ

तेजिंदर मेहता की अध्यक्षता में हुई पार्टी बैठक

Current Updates
संगठन को और मजबूत करने पर दिया ज़ोर पटियाला- आम आदमी पार्टी के जिला प्रधान एवं जिला योजना कमेटी के चेयरमैन तेजिंदर मेहता की अध्यक्षता...
ਖਾਸ ਖ਼ਬਰਪੰਜਾਬਰਾਸ਼ਟਰੀ

ਤੇਜਿੰਦਰ ਮਹਿਤਾ ਦੀ ਪ੍ਰਧਾਨਗੀ ਹੇਠ ਹੋਈ ਪਾਰਟੀ ਮੀਟਿੰਗ

Current Updates
ਸੰਗਠਨ ਨੂੰ ਹੋਰ ਮਜ਼ਬੂਤ ਕਰਨ ਤੇ ਦਿੱਤਾ ਜ਼ੋਰ ਪਟਿਆਲਾ- ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਦੀ ਪ੍ਰਧਾਨਗੀ ਹੇਠ...
ਖਾਸ ਖ਼ਬਰਰਾਸ਼ਟਰੀ

ਅਡਾਨੀ ਟੋਟਲ ਗੈਸ ਵੱਲੋਂ ਸੀ ਐੱਨ ਜੀ ਅਤੇ ਪਾਈਪਡ ਗੈਸ ਦੀਆਂ ਕੀਮਤਾਂ ਵਿੱਚ ਕਟੌਤੀ

Current Updates
ਨਵੀਂ ਦਿੱਲੀ- ਅਡਾਨੀ ਗਰੁੱਪ ਅਤੇ ਫਰਾਂਸੀਸੀ ਦਿੱਗਜ ਟੋਟਲ-ਐਨਰਜੀਜ਼ ਦੇ ਸਾਂਝੇ ਉੱਦਮ ਅਡਾਨੀ ਟੋਟਲ ਗੈਸ ਲਿਮਟਿਡ (ATGL) ਨੇ ਕਈ ਬਾਜ਼ਾਰਾਂ ਵਿੱਚ ਸੀ ਐੱਨ ਜੀ (CNG) ਅਤੇ ਘਰੇਲੂ...
ਖਾਸ ਖ਼ਬਰਪੰਜਾਬਰਾਸ਼ਟਰੀ

ਵਿਆਹ ਵਾਲੀ ਲੜਕੀ ਨੂੰ ਭਜਾਉਣ ਵਾਲੀ ਸਹੇਲੀ ਦਾ ਮਾਮਲਾ: ਲੜਕੀਆਂ ਦਾ ਨਾ ਲੱਗਿਆ ਪਤਾ

Current Updates
ਤਰਨ ਤਾਰਨ- ਇਥੋਂ ਦੀ ਮੁਰਾਦਪੁਰ ਆਬਾਦੀ ਤੋਂ ਇਕ ਹਫਤਾ ਪਹਿਲਾਂ ਭੇਤਭਰੀ ਹਾਲਾਤ ਵਿੱਚ ਗੁੰਮ ਹੋਈਆਂ ਦੋ ਬਾਲਗ ਲੜਕੀਆਂ ਦੀ ਅੱਜ ਤੱਕ ਕੋਈ ਖਬਰ ਨਾ ਮਿਲਣ...
ਖਾਸ ਖ਼ਬਰਪੰਜਾਬਰਾਸ਼ਟਰੀ

ਨਾਪਾ (NAPA) ਨੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸਾਂ ਦੇ ਮਕਸਦ ’ਤੇ ਸਵਾਲ ਚੁੱਕੇ

Current Updates
ਚੰਡੀਗੜ੍ਹ- ਨੌਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (NAPA) ਨੇ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਬੁਲਾਉਣ ਦੇ ਵਾਰ-ਵਾਰ ਲਏ ਜਾਣ ਵਾਲੇ ਫੈਸਲੇ ‘ਤੇ ਗੰਭੀਰ ਚਿੰਤਾ...
ਖਾਸ ਖ਼ਬਰਰਾਸ਼ਟਰੀ

ਭਾਰਤ ਦੇ ਸਭ ਤੋਂ ਸਾਫ਼ ਸ਼ਹਿਰ ਇੰਦੌਰ ਵਿੱਚ ਡਾਇਰੀਆ ਦਾ ਵੱਡਾ ਕਹਿਰ; 1,400 ਪ੍ਰਭਾਵਿਤ, 8 ਮੌਤਾਂ

Current Updates
ਇੰਦੌਰ- ਮੱਧ ਪ੍ਰਦੇਸ਼ ਦੇ ਵਿੱਚ ਸਥਿਤ ਭਾਰਤ ਦੇ ਸਭ ਤੋਂ ਸਾਫ ਸ਼ਹਿਰ ਵਜੋਂ ਜਾਣੇ ਜਾਂਦੇ ਇੰਦੌਰ ਵਿੱਚ ਸਥਿਤੀ ਗੰਭੀਰ ਬਣੀ ਹੋਈ ਹੈ। ਬੀਤੇ ਦਿਨੀਂ ਇੱਥੇ...