ਖਾਸ ਖ਼ਬਰਪੰਜਾਬਰਾਸ਼ਟਰੀਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪੰਜਾਬੀ ਸ਼ਬਦ-ਜੋੜ ’ਚ ਗਲਤੀਆਂCurrent UpdatesJanuary 6, 2026 January 6, 2026 ਗੁਰਦਾਸਪੁਰ- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਜੋ ਸਰਕਾਰੀ ਕੰਮਕਾਜ ਅਤੇ ਜਨਤਾ ਨਾਲ ਸਿੱਧੇ ਸੰਪਰਕ ਦਾ ਕੇਂਦਰ ਮੰਨਿਆ ਜਾਂਦਾ ਹੈ, ਪੰਜਾਬੀ ਭਾਸ਼ਾ ਨਾਲ ਮਜ਼ਾਕ ਕਰ ਰਿਹਾ ਹੈ।...
ਖਾਸ ਖ਼ਬਰਪੰਜਾਬਰਾਸ਼ਟਰੀਕਬੱਡੀ ਖਿਡਾਰੀ ਕਤਲ ਮਾਮਲੇ ’ਚ ਇੱਕ ਮੁਲਜ਼ਮ ਕਾਬੂCurrent UpdatesJanuary 6, 2026 January 6, 2026 ਲੁਧਿਆਣਾ- ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਸਾਬਕਾ ਕਬੱਡੀ ਖਿਡਾਰੀ ਦਾ ਦਿਨ-ਦਹਾੜੇ ਗੋਲੀ ਮਾਰ ਕੇ ਕਤਲ ਕੀਤੇ ਜਾਣ ਦੇ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ...
ਖਾਸ ਖ਼ਬਰਪੰਜਾਬਰਾਸ਼ਟਰੀਕਿਸਾਨਾਂ ਦੇ ਰਾਹ ‘ਚੋਂ ਕੰਡੇ ਚੁਗਣ ਲੱਗਾ ਡਰੈਗਨCurrent UpdatesJanuary 6, 2026 January 6, 2026 ਮਹਿਲ ਕਲਾਂ- ਉਜਾੜ ਬੀਆਬਾਨ ਵਿੱਚ ਉੱਗਣ ਵਾਲੀ ਥੋਹਰ ਹੁਣ ਕਿਸਾਨਾਂ ਦੀ ਆਰਥਿਕਤਾ ਦੇ ਰਾਹ ਦੇ ਕੰਡੇ ਚੁਗਣ ਲੱਗੀ ਹੈ। ਗੁਜਰਾਤ, ਕਰਨਾਟਕ ਤੇ ਮਹਾਰਾਸ਼ਟਰ ਤੋਂ ਬਾਅਦ...
ਖਾਸ ਖ਼ਬਰਰਾਸ਼ਟਰੀਆਵਾਰਾ ਕੁੱਤਿਆਂ ਦਾ ਮਾਮਲਾ: ਇਨਸਾਨਾਂ ਦੇ ਕੇਸਾਂ ’ਚ ਵੀ ਇੰਨੀਆਂ ਅਰਜ਼ੀਆਂ ਨਹੀਂ ਆਉਂਦੀਆਂ-Supreme CourtCurrent UpdatesJanuary 6, 2026January 6, 2026 January 6, 2026January 6, 2026 ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਦੇਸ਼ ਵਿੱਚ ਆਵਾਰਾ ਕੁੱਤਿਆਂ ਦੀ ਵਧ ਰਹੀ ਸਮੱਸਿਆ ਅਤੇ ਇਸ ਸਬੰਧੀ ਦਾਇਰ ਹੋ ਰਹੀਆਂ ਅਣਗਿਣਤ ਅਰਜ਼ੀਆਂ ’ਤੇ ਅਹਿਮ ਟਿੱਪਣੀ ਕੀਤੀ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਪਿੰਡ ਦੋਸਾਂਝ ਕਲਾਂ ਤੋਂ ਕੋਚੈਲਾ ਦੇ ਸਟੇਜ ਤੱਕ: ਦਿਲਜੀਤ ਦੋਸਾਂਝ G.O.A.T ਦੀ ਕਹਾਣੀ !Current UpdatesJanuary 6, 2026 January 6, 2026 ਚੰਡੀਗੜ੍ਹ- ਪੰਜਾਬ ਦਾ ਉਹ ਗੱਭਰੂ ਜਿਸ ਨੇ ਸਿਰਫ਼ ਗੀਤ ਹੀ ਨਹੀਂ ਗਾਏ, ਸਗੋਂ ਪੂਰੀ ਦੁਨੀਆ ਨੂੰ ਪੰਜਾਬੀ ਧੁਨਾਂ ’ਤੇ ਨਚਾਇਆ ਹੈ। ਦਿਲਜੀਤ ਦੋਸਾਂਝ ਅੱਜ ਸਿਰਫ਼...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਵੜਿੰਗ ਵੱਲੋਂ ਸੁਖਬੀਰ ਨੂੰ ਇਕੱਲੇ ਗਿੱਦੜਬਾਹਾ ਹਲਕੇ ਤੋਂ ਚੋਣ ਲੜਨ ਦੀ ਚੁਣੌਤੀCurrent UpdatesJanuary 6, 2026 January 6, 2026 ਚੰਡੀਗੜ੍ਹ- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਸਿਆਸੀ ਮਾਹੌਲ ਨੂੰ ਭਖਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਸਿੱਖ ਜਥੇ ਨਾਲ ਪਾਕਿਸਤਾਨ ਜਾ ਕੇ ਨਿਕਾਹ ਕਰਵਾਉਣ ਵਾਲੀ ਮਹਿਲਾ ਸਰਬਜੀਤ ਕੌਰ ਨੂੰ ਲਿਆਂਦਾ ਜਾਵੇਗਾ ਭਾਰਤCurrent UpdatesJanuary 5, 2026 January 5, 2026 ਚੰਡੀਗੜ੍ਹ- ਭਾਰਤ ਤੋਂ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਜਾਣ ਵਾਲੇ ਸ਼ਰਧਾਲੂਆਂ ਦੇ ਜਥੇ ਵਿਚ ਸ਼ਾਮਲ ਹੋ ਕੇ ਪਾਕਿਸਤਾਨ ਪੁੱਜੀ ਭਾਰਤੀ ਮਹਿਲਾ ਸਰਬਜੀਤ ਕੌਰ...
ਖਾਸ ਖ਼ਬਰਰਾਸ਼ਟਰੀਸਿਰਫ਼ ਪਰਾਲੀ ਦੀ ਅੱਗ ਦਿੱਲੀ ਪ੍ਰਦੂਸ਼ਣ ਲਈ ਜ਼ਿੰਮੇਵਾਰ ਨਹੀਂ, ਪੜ੍ਹੋ ਅਧਿਕਾਰਤ ਅੰਕੜੇCurrent UpdatesJanuary 5, 2026 January 5, 2026 ਨਵੀਂ ਦਿੱਲੀ- ਦਸੰਬਰ ਦੇ ਅਖੀਰ ਵਿੱਚ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਵੱਲੋਂ ਸੂਚਨਾ ਦੇ ਅਧਿਕਾਰ (RTI) ਤਹਿਤ ਦਿੱਤੇ ਗਏ ਇੱਕ ਜਵਾਬ ਵਿੱਚ ਕਿਹਾ ਗਿਆ ਹੈ...
ਖਾਸ ਖ਼ਬਰਪੰਜਾਬਰਾਸ਼ਟਰੀਪੰਜਾਬ ’ਚ ਜ਼ਮੀਨੀ ਰਜਿਸਟਰੀ ਦੇ ਨਿਯਮ ਹੋਏ ਸਖ਼ਤ: ਹੁਣ ਬਿਨਾਂ ਡਿਜੀਟਲ ਤਸਦੀਕ ਨਹੀਂ ਹੋਵੇਗਾ ਕੋਈ ਰਜਿਸਟਰੀCurrent UpdatesJanuary 5, 2026 January 5, 2026 ਮੋਗਾ- ਪੰਜਾਬ ਸਰਕਾਰ ਨੇ ਜ਼ਮੀਨੀ ਸੌਦਿਆਂ ਵਿੱਚ ਹੁੰਦੀ ਧੋਖਾਧੜੀ ਅਤੇ ਜਾਅਲਸਾਜ਼ੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਨਵੇਂ ਸਖ਼ਤ ਨਿਯਮ ਲਾਗੂ ਕਰ ਦਿੱਤੇ ਹਨ। ਹੁਣ ਸੂਬੇ...
ਖਾਸ ਖ਼ਬਰਪੰਜਾਬਰਾਸ਼ਟਰੀਪੁਲੀਸ ਨਾਲ ਮੁਕਾਬਲੇ ਦੌਰਾਨ ਦੋ ਮੁਲਜ਼ਮ ਜ਼ਖਮੀCurrent UpdatesJanuary 5, 2026 January 5, 2026 ਸ੍ਰੀ ਗੋਇੰਦਵਾਲ ਸਾਹਿਬ- ਫਤਿਹਾਬਾਦ ਦੇ ਨਜ਼ਦੀਕ ਗੋਇੰਦਵਾਲ ਸਾਹਿਬ ਪੁਲੀਸ ਅਤੇ ਬਦਮਾਸ਼ਾਂ ਵਿਚਕਾਰ ਹੋਈ ਗੋਲੀਬਾਰੀ ਦੌਰਾਨ ਦੋ ਮੁਲਜ਼ਮ ਜ਼ਖਮੀ ਹੋਏ ਹਨ। ਜਾਣਕਾਰੀ ਅਨੁਸਾਰ ਜਦੋਂ ਪੁਲੀਸ ਪਾਰਟੀ...