ਖਾਸ ਖ਼ਬਰਪੰਜਾਬਰਾਸ਼ਟਰੀਜਲੰਧਰ ਦੇ ਲਾਜਪਤ ਨਗਰ ‘ਚ ਡਾਕਾ, ਦਿਨ-ਦਿਹਾੜੇ ਔਰਤ ਨੂੰ ਬੰਧਕ ਬਣਾ ਕੇ ਲੁੱਟੇ ਗਹਿਣੇ ਤੇ ਨਕਦੀCurrent UpdatesJanuary 14, 2026 January 14, 2026 ਜਲੰਧਰ : ਤਿੰਨ ਲੁਟੇਰੇ ਦਿਨ-ਦਿਹਾੜੇ ਕਾਂਗਰਸ ਕੌਂਸਲਰ ਜਸਲੀਨ ਸੇਠੀ ਦੇ ਘਰ ਵਿੱਚ ਪਾਸ਼ ਲਾਜਪਤ ਨਗਰ ਇਲਾਕੇ ਵਿੱਚ ਦਾਖਲ ਹੋਏ। ਉਨ੍ਹਾਂ ਨੇ ਔਰਤ ਨੂੰ ਬੰਦੂਕ ਦੀ ਨੋਕ...
ਖਾਸ ਖ਼ਬਰਪੰਜਾਬਰਾਸ਼ਟਰੀਬੰਦ ਕਮਰੇ ‘ਚ ਅੰਗੀਠੀ ਬਾਲ ਕੇ ਸੁੱਤੇ ਚਾਰ ਮੈਂਬਰਾਂ ਦੀ ਹਾਲਤ ਵਿਗੜੀ, ਹਸਪਤਾਲ ਦਾਖਲCurrent UpdatesJanuary 14, 2026 January 14, 2026 ਮੰਡੀ ਗੋਬਿੰਦਗੜ੍ਹ : ਇੱਥੋਂ ਦੇ ਨੇੜਲੇ ਪਿੰਡ ਤਲਵਾੜਾ ਵਿਖੇ ਇੱਕ ਘਰ ਦੇ ਬੰਦ ਕਮਰੇ ਵਿਚ ਸੋ ਰਹੇ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਦਾ ਸਾਹ ਘੁਟਣ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਅਕਾਲੀ ਦਲ ਪੁਨਰ ਸੁਰਜੀਤ ਦੇ ਜਨਰਲ ਸਕੱਤਰ ਤੇ ਬੁਲਾਰੇ ਚਰਨਜੀਤ ਬਰਾੜ ਨੇ ਦਿੱਤਾ ਅਸਤੀਫ਼ਾ, ਆਖੀ ਇਹ ਵੱਡੀ ਗੱਲCurrent UpdatesJanuary 14, 2026 January 14, 2026 ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ’ਚ ਅੰਦਰੂਨੀ ਮਤਭੇਦ ਸਾਹਮਣੇ ਆਉਣ ਲੱਗੇ ਹਨ। ਪਾਰਟੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਬੁੱਧਵਾਰ ਨੂੰ...
ਖਾਸ ਖ਼ਬਰਰਾਸ਼ਟਰੀ‘ਜ਼ੁਬੀਨ ਗਰਗ ਦਾ ਕਤਲ ਨਹੀਂ ਹੋਇਆ, ਉਸਨੇ ਲਾਈਫ ਜੈਕੇਟ…’, ਅਦਾਲਤ ‘ਚ ਸਿੰਗਾਪੁਰ ਪੁਲਿਸ ਦਾ ਬਿਆਨCurrent UpdatesJanuary 14, 2026 January 14, 2026 ਨਵੀਂ ਦਿੱਲੀ : ਸਿੰਗਾਪੁਰ ਪੁਲਿਸ ਨੇ ਮਸ਼ਹੂਰ ਗਾਇਕ ਜ਼ੁਬੀਨ ਗਰਗ ਦੀ ਮੌਤ ਦੇ ਮਾਮਲੇ ਵਿੱਚ ਇੱਕ ਮਹੱਤਵਪੂਰਨ ਬਿਆਨ ਜਾਰੀ ਕੀਤਾ ਹੈ। ਪੁਲਿਸ ਨੇ ਸਿੰਗਾਪੁਰ ਕੋਰੋਨਰ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀCM ਭਗਵੰਤ ਮਾਨ ਦਾ ਵੱਡਾ ਖ਼ੁਲਾਸਾ! ਗੁਰੂ ਗ੍ਰੰਥ ਸਾਹਿਬ ਦੇ ਗਾਇਬ 328 ਸਰੂਪਾਂ ‘ਚੋਂ 169 ਮਿਲੇ, ਨਵਾਂਸ਼ਹਿਰ ਦੇ ਡੇਰੇ ਤੋਂ ਹੋਏ ਬਰਾਮਦCurrent UpdatesJanuary 14, 2026 January 14, 2026 ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਲਾਨ ਕੀਤਾ ਕਿ ਇੱਕ ਵਿਸ਼ੇਸ਼ ਜਾਂਚ ਟੀਮ ਨੇ ਗੁਰੂ ਗ੍ਰੰਥ ਸਾਹਿਬ ਦੀਆਂ 328 ਗੁੰਮ ਹੋਏ ਸਰੂਪਾਂ...
ਖਾਸ ਖ਼ਬਰਰਾਸ਼ਟਰੀਪ੍ਰਦੂਸ਼ਣ ਕਾਰਨ ਵਿਵਾਦਾਂ ‘ਚ ਘਿਰਿਆ India Open, ਵਰਲਡ ਨੰਬਰ-2 ਬੈਡਮਿੰਟਨ ਖਿਡਾਰੀ ਦੇ ਨਾਂ ਵਾਪਸ ਲੈਣ ਤੋਂ ਬਾਅਦ ਮਚੀ ਖਲਬਲੀCurrent UpdatesJanuary 14, 2026 January 14, 2026 ਨਵੀਂ ਦਿੱਲੀ : ਵਿਸ਼ਵ ਦੇ ਦੂਜੇ ਨੰਬਰ ਦੇ ਪੁਰਸ਼ ਬੈਡਮਿੰਟਨ ਖਿਡਾਰੀ ਐਂਡਰਸ ਐਂਟੋਨਸਨ ਨੇ ਨਵੀਂ ਦਿੱਲੀ ਵਿੱਚ ਪ੍ਰਦੂਸ਼ਣ ਦੇ ਮਾੜੇ ਪੱਧਰ ਦਾ ਹਵਾਲਾ ਦਿੰਦੇ ਹੋਏ ਇੰਡੀਆ...
ਪੰਜਾਬਔਰਤਾਂ ਨੂੰ ਜਲਦੀ ਹੀ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨCurrent UpdatesJanuary 14, 2026 January 14, 2026 ਸ੍ਰੀ ਮੁਕਤਸਰ ਸਾਹਿਬ: ਮਾਘੀ ਦੇ ਪਵਿੱਤਰ ਮੌਕੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ੍ਰੀ ਮੁਕਤਸਰ ਸਾਹਿਬ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਸਰਵਉੱਚ ਹਨ ਅਤੇ ਇਨ੍ਹਾਂ ਦੀ ਪੂਰੀ ਸ਼ਿੱਦਤ ਨਾਲ ਪਾਲਣਾ ਕੀਤੀ ਜਾਵੇਗੀCurrent UpdatesJanuary 14, 2026 January 14, 2026 ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਦਫ਼ਤਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ...
ਖਾਸ ਖ਼ਬਰਚੰਡੀਗੜ੍ਹਵਪਾਰਚੰਡੀਗੜ੍ਹ ਵਿੱਚ ਹੱਡ ਚੀਰਵੀਂ ਠੰਢ; ਸਕੂਲ 18 ਤੱਕ ਰਹਿਣਗੇ ਬੰਦCurrent UpdatesJanuary 13, 2026 January 13, 2026 ਚੰਡੀਗੜ੍ਹ- ਯੂਟੀ ਵਿਚ ਠੰਢ ਵਧਣ ਕਾਰਨ ਚੰਡੀਗੜ੍ਹ ਦੇ ਸਕੂਲਾਂ ਵਿਚ ਸਰਦੀ ਦੀਆਂ ਛੁੱਟੀਆਂ ਵਧਾ ਦਿੱਤੀਆਂ ਹਨ। ਹੁਣ ਚੰਡੀਗੜ੍ਹ ਵਿਚ ਸਕੂਲ 19 ਜਨਵਰੀ ਨੂੰ ਖੁੱਲ੍ਹਣਗੇ। ਇਹ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ‘ਆਪ’ ਸਰਪੰਚ ਕਤਲ ਮਾਮਲੇ ’ਚ ਦੋ ਸ਼ੂਟਰਾਂ ਸਣੇ ਸੱਤ ਗ੍ਰਿਫ਼ਤਾਰCurrent UpdatesJanuary 12, 2026 January 12, 2026 ਚੰਡੀਗੜ੍ਹ- ਪੰਜਾਬ ਵਿੱਚ ‘ਆਪ’ ਦੇ ਸਰਪੰਚ ਕਤਲ ਮਾਮਲੇ ਵਿੱਚ ਪੰਜਾਬ ਪੁਲੀਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲੀਸ ਨੇ ਦੋ ਸ਼ੂਟਰਾਂ ਸਮੇਤ ਕੁੱਲ ਸੱਤ ਮੁਲਜ਼ਮਾਂ ਨੂੰ...