ਖਾਸ ਖ਼ਬਰਪੰਜਾਬਰਾਸ਼ਟਰੀਵੱਖ-ਵੱਖ ਥਾਵਾਂ ’ਤੇ ਹੋਈ ਗੋਲੀਬਾਰੀ ਨਾਲ ਅ੍ਰੰਮਿਤਸਰ ’ਚ ਸਹਿਮCurrent UpdatesMay 18, 2026 May 18, 2026 ਅੰਮ੍ਰਿਤਸਰ- ਕਥਿਤ ਜ਼ਬਰੀ ਵਸੂਲੀ ਨਾਲ ਜੁੜੀਆਂ ਫਾਇਰਿੰਗ ਦੀਆਂ ਘਟਨਾਵਾਂ ਨੇ ਐਤਵਾਰ ਸ਼ਾਮ ਨੂੰ ਨੱਥ ਦੀ ਖੂਹੀ ਅਤੇ ਰਈਆ ਵਿੱਚ ਮਹਿਜ਼ 30 ਮਿੰਟਾਂ ਦੇ ਅੰਦਰ-ਅੰਦਰ ਦੋ...
ਖਾਸ ਖ਼ਬਰਪੰਜਾਬਮਨੋਰੰਜਨਰਾਸ਼ਟਰੀਰੀਲਾਂ ਬਣਾਉਣ ਵਾਲਾ 5 ਸਾਲ ਦਾ ‘Baaj’ ਹੁਣ ਚਮਕੇਗਾ ਵੱਡੇ ਪਰਦੇ ‘ਤੇ, ਛੋਟੀ ਉਮਰ ‘ਚ ਬਣਿਆ ਫਿਲਮੀ ਸਟਾਰ!Current UpdatesMay 18, 2026 May 18, 2026 ਚੰਡੀਗੜ੍ਹ- ਸੋਸ਼ਲ ਮੀਡੀਆ ‘ਤੇ ਆਪਣੇ ਡੈਡੀ ਨਾਲ ਕਿਊਟ ਰੀਲਾਂ ਬਣਾ ਕੇ ਵਾਇਰਲ ਹੋਣ ਵਾਲਾ ਸਾਰਿਆਂ ਦਾ ਚਹੇਤਾ ਨਿੱਕਾ ‘ਬਾਜ’ ਹੁਣ ਵੱਡੇ ਮੁਕਾਮ ਵੱਲ ਵੱਧ ਰਿਹਾ...
ਖਾਸ ਖ਼ਬਰਰਾਸ਼ਟਰੀਮੈਂ ਦੇਸ਼ ਭਰ ਦੀਆਂ ਸਾਰੀਆਂ ਸੂਬਾ ਸਰਕਾਰਾਂ ਨੂੰ ਬੇਅਦਬੀ ਖ਼ਿਲਾਫ਼ ਸਖ਼ਤ ਕਾਨੂੰਨ ਬਣਾਉਣ ਦੀ ਅਪੀਲ ਕਰਦਾ ਹਾਂ; ਪੰਜਾਬ ਹਰ ਸੰਭਵ ਮਦਦ ਦੇਣ ਲਈ ਤਿਆਰ-ਮੁੱਖ ਮੰਤਰੀ ਭਗਵੰਤ ਸਿੰਘ ਮਾਨCurrent UpdatesMay 18, 2026 May 18, 2026 ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਜੁਅੱਰਤ ਕਰਨ ਵਾਲੇ ਨੂੰ ਹੁਣ ਪੂਰੀ ਜ਼ਿੰਦਗੀ ਜੇਲ੍ਹ ਵਿੱਚ ਬਿਤਾਉਣੀ ਪਵੇਗੀ-ਮੁੱਖ ਮੰਤਰੀ ਭਗਵੰਤ ਸਿੰਘ...
ਖਾਸ ਖ਼ਬਰਰਾਸ਼ਟਰੀਕੋਰਟ ਦਾ ਸਖ਼ਤ ਫੈਸਲਾ: ਦਿੱਲੀ ਅਦਾਲਤ ਨੇ ‘ਓਪਇੰਡੀਆ’ ਨੂੰ ਪੱਤਰਕਾਰ ਸਵਾਤੀ ਚਤੁਰਵੇਦੀ ਵਿਰੁੱਧ ਪੋਸਟਾਂ ਡਿਲੀਟ ਕਰਨ ਲਈ ਕਿਹਾCurrent UpdatesMay 16, 2026 May 16, 2026 ਨਵੀਂ ਦਿੱਲੀ- ਦਿੱਲੀ ਦੀ ਇੱਕ ਅਦਾਲਤ ਨੇ ਵੈੱਬਸਾਈਟ ਓਪਇੰਡੀਆ ਨੂੰ ਪੱਤਰਕਾਰ ਸਵਾਤੀ ਚਤੁਰਵੇਦੀ ਬਾਰੇ ਲਗਭਗ ਛੇ ਸਾਲ ਪਹਿਲਾਂ ਪ੍ਰਕਾਸ਼ਤ ਦੋ ਲੇਖਾਂ ਨੂੰ ਹਟਾਉਣ ਦਾ ਨਿਰਦੇਸ਼...
ਖਾਸ ਖ਼ਬਰਪੰਜਾਬਰਾਸ਼ਟਰੀਗੁਰਦੀਪ ਪਹਿਲਵਾਨ ਕਤਲ ਕੇਸ: ਅਦਾਲਤ ਨੇ 3 ਦੋਸ਼ੀਆਂ ਨੂੰ ਸੁਣਾਈ ਉਮਰਕੈਦ, ਸਬੂਤਾਂ ਦੀ ਘਾਟ ਕਾਰਨ ਜੱਗੂ ਭਗਵਾਨਪੁਰਿਆ ਸਣੇ 5 ਬਰੀCurrent UpdatesMay 16, 2026 May 16, 2026 ਅੰਮ੍ਰਿਤਸਰ: ਅੰਮ੍ਰਿਤਸਰ ਦੇ ਹਾਈ-ਪ੍ਰੋਫਾਈਲ ਕਾਂਗਰਸੀ ਕੌਂਸਲਰ ਅਤੇ ਪਹਿਲਵਾਨ ਗੁਰਦੀਪ ਪਹਿਲਵਾਨ ਕਤਲ ਕਾਂਡ ਵਿੱਚ ਅਦਾਲਤ ਵੱਲੋਂ ਅੱਜ ਕਰੀਬ 8 ਸਾਲਾਂ ਬਾਅਦ ਵੱਡਾ ਫੈਸਲਾ ਸੁਣਾਇਆ ਗਿਆ ਹੈ।...
ਖਾਸ ਖ਼ਬਰਪੰਜਾਬਰਾਸ਼ਟਰੀਨਾਮਜ਼ਦਗੀਆਂ ਦੌਰਾਨ ਹੰਗਾਮਾ, ਪੁਲੀਸ ਪ੍ਰਬੰਧਾਂ ‘ਤੇ ਉੱਠੇ ਸਵਾਲCurrent UpdatesMay 16, 2026 May 16, 2026 ਅਬੋਹਰ- ਚੋਣ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨਾਂ ਦੌਰਾਨ ਅੱਜ ਨਾਮਜ਼ਦਗੀ ਕੇਂਦਰ ਦੇ ਬਾਹਰ ਉਸ ਵੇਲੇ ਸਥਿਤੀ ਬੇਕਾਬੂ ਹੋ ਗਈ, ਜਦੋਂ ਵੱਖ-ਵੱਖ ਸਿਆਸੀ ਪਾਰਟੀਆਂ...
ਖਾਸ ਖ਼ਬਰਪੰਜਾਬਰਾਸ਼ਟਰੀਕਾਨੂੰਨ ‘ਚ ਇਤਰਾਜ਼ਯੋਗ ਸ਼ਰਤਾਂ ਖਿਲਾਫ਼ SGPC ਦਾ ਮੋਰਚਾ; ਗੁਰੂ ਘਰਾਂ ਦੇ ਬਾਹਰ ਬੋਰਡ ਲਗਾ ਕੇ ਸੰਗਤਾਂ ਨੂੰ ਕੀਤਾ ਜਾ ਰਿਹਾ ਜਾਣੂCurrent UpdatesMay 16, 2026 May 16, 2026 ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਵਿੱਚ ਸ਼ਾਮਲ ਕੁਝ ਕਥਿਤ ਇਤਰਾਜ਼ਯੋਗ ਸ਼ਰਤਾਂ ਅਤੇ ਖਾਮੀਆਂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਸਿੱਖ...
ਖਾਸ ਖ਼ਬਰਰਾਸ਼ਟਰੀ100 ਕਰੋੜ ਦੇ GST ਘੁਟਾਲਾ ਮਾਮਲਾ: ਮੰਤਰੀ ਸੰਜੀਵ ਅਰੋੜਾ ਨੂੰ ਅਦਾਲਤ ਵੱਲੋਂ ਨਹੀਂ ਮਿਲੀ ਰਾਹਤ, ਰਿਮਾਂਡ ਵਧਿਆCurrent UpdatesMay 16, 2026 May 16, 2026 ਗੁਰੂਗ੍ਰਾਮ: 100 ਕਰੋੜ ਰੁਪਏ ਦੇ ਕਥਿਤ ਜੀਐਸਟੀ (GST) ਘੁਟਾਲੇ ਅਤੇ ਮਨੀ ਲਾਂਡਰਿੰਗ ਮਾਮਲੇ ਵਿੱਚ ਫਸੇ ਪੰਜਾਬ ਦੇ ਉਦਯੋਗ ਅਤੇ ਕਾਮਰਸ ਮੰਤਰੀ ਸੰਜੀਵ ਅਰੋੜਾ ਦੀਆਂ ਮੁਸ਼ਕਿਲਾਂ...
ਖਾਸ ਖ਼ਬਰਪੰਜਾਬਰਾਸ਼ਟਰੀਪਟਿਆਲਾ ‘ਚ ਅਕਾਲੀ ਦਲ ਨੂੰ ਵੱਡਾ ਝਟਕਾ; ਸੁਰਜੀਤ ਸਿੰਘ ਰੱਖੜਾ ਨੇ ਫੜਿਆ ‘ਆਪ’ ਦਾ ਪੱਲਾCurrent UpdatesMay 16, 2026 May 16, 2026 ਪਟਿਆਲਾ: ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਬਹੁਤ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ...
ਖਾਸ ਖ਼ਬਰਪੰਜਾਬਰਾਸ਼ਟਰੀਪਟਿਆਲਾ ਵਿਖੇ ਰਾਮ ਦਰਬਾਰ ਦੀ ਪੂਜਾ ਤੋਂ ਬਾਅਦ ਮੰਦਿਰ ਕੇਦਾਰ ਨਾਥ ਵਿੱਚ ਧਾਰਮਿਕ ਪ੍ਰੋਗਰਾਮ; ਪੰਡਿਤ ਅਨਿਲ ਮਿਸ਼ਰਾ ਨੇ ਪੁਰਸ਼ੋਤਮ ਮਾਸ ਦੇ ਮਹੱਤਵ ‘ਤੇ ਪਾਇਆ ਚਾਨਣਾCurrent UpdatesMay 16, 2026 May 16, 2026 ਪਟਿਆਲਾ- ਤਰੋਸਦੀ ਦੇ ਪਾਵਨ ਅਵਸਰ ਤੇ ਆਯੋਜਿਤ ਧਾਰਮਿਕ ਪ੍ਰੋਗਰਾਮ ਦੌਰਾਨ ਵਿਸੇਸ਼ ਰੂਪ ਵਿੱਚ ਪੁਰਸ਼ੋਤਮ ਮਾਸ ਦੇ ਮਹੱਤਵ ਤੇ ਚਾਨਣਾ ਪਾਇਆ ਗਿਆ – ਪੰਡਿਤ ਅਨਿਲ ਮਿਸ਼ਰਾ...