April 10, 2026

#bhagwantmann

ਖਾਸ ਖ਼ਬਰਰਾਸ਼ਟਰੀ

‘ਇਹ ਅਪਰਾਧ ਹੈ… ਸਾਨੂੰ ਦੱਸੋ, ਸਜ਼ਾ ਦਿਆਂਗੇ’, ਨਾਜਾਇਜ਼ ਮਾਈਨਿੰਗ ‘ਤੇ SC ਦਾ ਸਖ਼ਤ ਰੁਖ

Current Updates
ਨਵੀਂ ਦਿੱਲੀ: ਅਰਾਵਲੀ ਪਰਬਤ ਦੀ ਪਰਿਭਾਸ਼ਾ ਨੂੰ ਲੈ ਕੇ ਜਾਰੀ ਵਿਵਾਦ ‘ਤੇ ਸੁਪਰੀਮ ਕੋਰਟ ਨੇ ਮਹੱਤਵਪੂਰਨ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਮੁੱਦਾ ਸਿਰਫ਼ ਤਕਨੀਕੀ ਨਹੀਂ,...
ਖਾਸ ਖ਼ਬਰਰਾਸ਼ਟਰੀ

ਬੈਂਕ ਖਾਤੇ ‘ਚ ਪੈਸੇ ਨਹੀਂ ਫਿਰ ਵੀ ਹੋ ਜਾਵੇਗੀ UPI ਪੇਮੈਂਟ, ਇਹ ਕੋਈ ਜਾਦੂ ਨਹੀਂ; ਸਮਝੋ ਕੀ ਹੁੰਦੀ ਹੈ ‘ਕ੍ਰੈਡਿਟ ਲਾਈਨ’

Current Updates
ਨਵੀਂ ਦਿੱਲੀ: ਅੱਜ ਅਸੀਂ ਹਰ ਛੋਟੇ-ਵੱਡੇ ਭੁਗਤਾਨ ਲਈ UPI ਦੀ ਵਰਤੋਂ ਕਰਦੇ ਹਾਂ। ਅਕਸਰ ਸਾਨੂੰ ਲੱਗਦਾ ਹੈ ਕਿ UPI ਰਾਹੀਂ ਪੈਸੇ ਭੇਜਣ ਲਈ ਬੈਂਕ ਖਾਤੇ...
ਖਾਸ ਖ਼ਬਰਪੰਜਾਬਰਾਸ਼ਟਰੀ

ਵਰਕਰ ਤੋਂ ਕਰਵਾਇਆ ਵਿਕਾਸ ਕਾਰਜ ਦਾ ਉਦਘਾਟਨ

Current Updates
ਚੇਅਰਮੈਨ ਤੇਜਿੰਦਰ ਮਹਿਤਾ ਦੀ ਅਨੋਖੀ ਪਹਿਲ ਪਟਿਆਲਾ- ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਮਿਉਂਸਪਲ ਕਾਰਪੋਰੇਟਰ ਤੇਜਿੰਦਰ ਮਹਿਤਾ ਵੱਲੋਂ...
ਖਾਸ ਖ਼ਬਰਰਾਸ਼ਟਰੀ

ਅਕਸ਼ੈ ਕੁਮਾਰ ਦਾ ਸੁਰੱਖਿਆ ਵਾਹਨ ਹਾਦਸਾਗ੍ਰਸਤ, ਇਕ ਜ਼ਖ਼ਮੀ

Current Updates
ਮੁੰਬਈ:  ਮੁੰਬਈ ਦੇ ਜੁਹੂ ਇਲਾਕੇ ਵਿੱਚ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੇ ਸੁਰੱਖਿਆ ਵਾਹਨ ਨੂੰ ਇੱਕ ਆਟੋਰਿਕਸ਼ਾ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿਚ ਇੱਕ ਵਿਅਕਤੀ ਜ਼ਖਮੀ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਭਾਰਤੀ ਮੂਲ ਦੇ ਕੈਨੇਡੀਅਨ ਸਿੱਖ ਨੇ ਘਰ ਬਾਹਰ ਛੱਡ ਯੂਕਰੇਨ ’ਚ ਕਿਉਂ ਦਿੱਤੀ ਕੁਰਬਾਨੀ

Current Updates
ਚੰਡੀਗੜ੍ਹ- ਭਾਰਤੀ ਮੂਲ ਦੇ ਕੈਨੇਡੀਅਨ ਸਿੱਖ ਮਨਦੀਪ ਸਿੰਘ (30) ਨੇ ਸੇਵਾ ਦੇ ਸਿੱਖੀ ਸਿਧਾਂਤ, ਮਾਨਵਤਾ ਦੀ ਨਿਰਸਵਾਰਥ ਸੇਵਾ ਅਤੇ ਜੰਗ ਵਿੱਚ ਫਸੇ ਲੋਕਾਂ ਦੀ ਮਦਦ...
ਖਾਸ ਖ਼ਬਰਪੰਜਾਬਰਾਸ਼ਟਰੀ

‘ਲਾਪਤਾ ਸਰੂਪਾਂ’ ਦੇ ਮਾਮਲੇ ’ਤੇ ਸਰਕਾਰ ਦੇ ਯੂ-ਟਰਨ ਤੋਂ ਬਾਅਦ ਬੰਗਾ ਦਾ ‘ਰਸੋਖ਼ਾਨਾ’ ਅਸਥਾਨ ਚਰਚਾ ਵਿੱਚ

Current Updates
ਜਲੰਧਰ- ਬੰਗਾ ਸ਼ਹਿਰ ਤੋਂ ਕਰੀਬ 5 ਕਿਲੋਮੀਟਰ ਦੂਰ ਗੁਣਾਚੌਰ ਰੋਡ ’ਤੇ ਪਿੰਡ ਮਜ਼ਾਰਾ ਨੌ ਆਬਾਦ ਵਿੱਚ ਸਥਿਤ ਰਸੋਖ਼ਾਨਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦਾ ਪਵਿੱਤਰ...
ਖਾਸ ਖ਼ਬਰਪੰਜਾਬਰਾਸ਼ਟਰੀ

ਹਨੂਮਾਨਗੜ੍ਹ ਨੇੜੇ ਧੁੰਦ ਦਾ ਕਹਿਰ: ਤਿੰਨ ਵਾਹਨਾਂ ਦੀ ਜ਼ਬਰਦਸਤ ਟੱਕਰ, 24 ਯਾਤਰੀ ਜ਼ਖਮੀ

Current Updates
ਅਬੋਹਰ- ਹਨੂਮਾਨਗੜ੍ਹ ਦੇ ਮੈਗਾ ਹਾਈਵੇਅ ’ਤੇ ਮੰਗਲਵਾਰ ਸਵੇਰੇ ਸੰਘਣੀ ਧੁੰਦ ਕਾਰਨ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਇੱਕ ਟਰੱਕ, ਇੱਕ ਨਿੱਜੀ ਬੱਸ ਅਤੇ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਰਾਏਪੁਰ ਕਲਾਂ ਗਊਸ਼ਾਲਾ ਵਿੱਚ 50 ਪਸ਼ੂਆਂ ਦੀ ਮੌਤ ’ਤੇ ਹਾਈ ਕੋਰਟ ਦੀ ਸਖ਼ਤ ਤਾੜਨਾ

Current Updates
ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰਾਏਪੁਰ ਕਲਾਂ ਗਊਸ਼ਾਲਾ ਵਿੱਚ ਲਗਪਗ 50 ਪਸ਼ੂਆਂ ਦੀ ਮੌਤ ਮਾਮਲੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਅਤੇ ਸਬੰਧਤ ਅਧਿਕਾਰੀਆਂ ਦੀ ਅਣਗਹਿਲੀ...
ਖਾਸ ਖ਼ਬਰਰਾਸ਼ਟਰੀ

ਦਿੱਲੀ-ਐੱਨਸੀਆਰ ਵਿੱਚ ਪ੍ਰਦੂਸ਼ਣ ਘਟਿਆ; GRAP 4 ਪਾਬੰਦੀਆਂ ਹਟਾਈਆਂ

Current Updates
ਨਵੀਂ ਦਿੱਲੀ- ਕੌਮੀ ਰਾਜਧਾਨੀ ਵਿਚ ਅੱਜ ਪ੍ਰਦੂਸ਼ਣ ਦਾ ਪੱਧਰ ਪਹਿਲਾਂ ਨਾਲੋਂ ਘੱਟ ਰਿਹਾ ਤੇ ਪਿਛਲੇ ਦੋ ਦਿਨਾਂ ਤੋਂ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਤੋਂ ਬਾਅਦ...
ਖਾਸ ਖ਼ਬਰਰਾਸ਼ਟਰੀ

ਮੈਂ ਭਾਜਪਾ ਵਰਕਰ ਹਾਂ, ਨਿਤਿਨ ਨਬੀਨ ਮੇਰੇ ਬੌਸ

Current Updates
ਨਵੀਂ ਦਿੱਲੀ-  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਭਾਜਪਾ ਦੇ ਨਵੇਂ ਚੁਣੇ ਗਏ ਪ੍ਰਧਾਨ ਨਿਤਿਨ ਨਬੀਨ ਨੂੰ ਆਪਣਾ ਬੌਸ ਦੱਸਿਆ। ਉਨ੍ਹਾਂ ਕਿਹਾ ਕਿ ‘ਘੁਸਪੈਠ...