ਖਾਸ ਖ਼ਬਰਚੰਡੀਗੜ੍ਹਮਨੋਰੰਜਨਰਾਸ਼ਟਰੀ‘ਕਿਉਂਕਿ ਸਾਸ ਭੀ ਕਭੀ ਬਹੂ ਥੀ 2’ ਵਿੱਚ ਬਿਲ ਗੇਟਸ ਕਰਨਗੇ ਅਦਾਕਾਰੀ!Current UpdatesOctober 23, 2025 October 23, 2025 ਚੰਡੀਗੜ੍ਹ- ਦੇਸ਼ ਦੇ ਮਸ਼ਹੂਰ ਡੇਲੀ ਸੋਪ ਸ਼ੋਅ ‘ਕਿਉਂਕਿ ਸਾਸ ਭੀ ਕਭੀ ਬਹੂ ਥੀ 2’ ਵਿੱਚ ਇੱਕ ਨਵਾਂ ਮੋੜ ਆਉਣ ਵਾਲਾ ਹੈ। ਇਸ ਅਚਨਚੇਤ ਪਰ ਦਿਲਚਸਪ...
ਖਾਸ ਖ਼ਬਰਰਾਸ਼ਟਰੀਮਲੇਸ਼ੀਆ ਵਿਚ ਆਸੀਆਨ ਸੰਮੇਲਨ ’ਚ ਵਰਚੁਅਲੀ ਸ਼ਾਮਲ ਹੋਣਗੇ ਪ੍ਰਧਾਨ ਮੰਤਰੀ ਮੋਦੀCurrent UpdatesOctober 23, 2025 October 23, 2025 ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਆਲਾਲੰਪੁਰ ਵਿੱਚ ਹੋਣ ਵਾਲੇ 47ਵੇਂ ਆਸੀਆਨ ਸੰਮੇਲਨ ਵਿੱਚ ਵਰਚੁਅਲੀ ਸ਼ਾਮਲ ਹੋਣਗੇ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਵੀਰਵਾਰ...
ਖਾਸ ਖ਼ਬਰਰਾਸ਼ਟਰੀਰੋਹਿਨੀ ਵਿਚ ਪੁਲੀਸ ਮੁਕਾਬਲੇ ’ਚ ਬਿਹਾਰ ਦੇ ਚਾਰ ਗੈਂਗਸਟਰ ਹਲਾਕCurrent UpdatesOctober 23, 2025 October 23, 2025 ਨਵੀਂ ਦਿੱਲੀ- ਬਿਹਾਰ ਵਿਚ ਕਥਿਤ ਕਤਲ ਦੀਆਂ ਕਈ ਵਾਰਦਾਤਾਂ ਵਿਚ ਸ਼ਾਮਲ ਚਾਰ ਲੋੜੀਂਦੇ ਗੈਂਗਸਟਰ ਰੋਹਿਨੀ ਵਿਚ ਦਿੱਲੀ ਤੇ ਬਿਹਾਰ ਪੁਲੀਸ ਦੀ ਸਾਂਝੀ ਟੀਮ ਨਾਲ ਹੋਏ...
ਖਾਸ ਖ਼ਬਰਪੰਜਾਬਰਾਸ਼ਟਰੀਰੋਪੜ ਰੇਂਜ ਨੂੰ ਮਿਲਿਆ ਨਵਾਂ DIG !Current UpdatesOctober 23, 2025 October 23, 2025 ਰੋਪੜ- ਪੰਜਾਬ ਸਰਕਾਰ ਦੇ ਵੱਲੋਂ ਰੋਪੜ ਰੇਂਜ ਦੇ ਨਵੇਂ ਡੀ.ਆਈ.ਜੀ. ਸੀਨੀਅਰ ਆਈਪੀਐਸ ਅਫ਼ਸਰ ਨਾਨਕ ਸਿੰਘ ਨੂੰ ਲਾਇਆ ਗਿਆ ਹੈ। ਇਸ ਤੋਂ ਪਹਿਲਾਂ ਰੋਪੜ ਰੇਂਜ ਦੇ...
ਖਾਸ ਖ਼ਬਰਰਾਸ਼ਟਰੀ57 ਮਿਲੀਅਨ ਫਾਲੋਅਰਜ਼ ਵਾਲੇ ਇਨਫਲੂਐਂਸਰ ਨਾਲ 50 ਲੱਖ ਦੀ ਠੱਗੀCurrent UpdatesOctober 23, 2025 October 23, 2025 ਮੱਧ ਪ੍ਰਦੇਸ਼- ਮੱਧ ਪ੍ਰਦੇਸ਼ ਦੇ ਜਬਲਪੁਰ ਵਿਚ ਸਾਈਬਰ ਅਪਰਾਧ ਦਾ ਇਕ ਨਿਵੇਕਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਸੋਸ਼ਲ ਮੀਡੀਆ ਇਨਫਲੂਐਂਸਰ ਅਜ਼ੀਮ ਅਹਿਮਦ (28) ਨਾਲ ਸਾਈਬਰ...
ਖਾਸ ਖ਼ਬਰਰਾਸ਼ਟਰੀਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ 700 ਅੰਕਾਂ ਦੇ ਉਛਾਲ ਨਾਲ 85000 ਦੇ ਅੰਕੜੇ ਨੂੰ ਪਾਰCurrent UpdatesOctober 23, 2025 October 23, 2025 ਮੁੰਬਈ- ਅਮਰੀਕਾ-ਭਾਰਤ ਵਪਾਰ ਸੌਦੇ ਨੂੰ ਲੈ ਕੇ ਵੱਧ ਰਹੇ ਸਕਾਰਾਤਮਕ ਰੁਖ਼ ਦਰਮਿਆਨ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਇਕੁਇਟੀ ਬੈਂਚਮਾਰਕ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਵਿੱਚ...
ਖਾਸ ਖ਼ਬਰਰਾਸ਼ਟਰੀਕੇਰਲਾ ਵਿਚ ਰਾਸ਼ਟਰਪਤੀ ਮੁਰਮੂ ਦੇ ਹੈਲੀਕਾਪਟਰ ਹੇਠੋਂ ਧਸਿਆ ਹੈਲੀਪੈਡ ਦਾ ਹਿੱਸਾ, ਵੱਡੇ ਹਾਦਸੇ ਤੋਂ ਬਚਾਅCurrent UpdatesOctober 22, 2025 October 22, 2025 ਕੇਰਲਾ- ਕੇਰਲਾ ਵਿਚ ਅੱਜ ਉਦੋਂ ਇਕ ਵੱਡਾ ਹਾਦਸਾ ਟਲ ਗਿਆ ਜਦੋਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਪਥਨਮਥਿੱਟਾ ਜ਼ਿਲ੍ਹੇ ਦੇ ਪ੍ਰਮਦਮ ਸਟੇਡੀਅਮ...
ਖਾਸ ਖ਼ਬਰਪੰਜਾਬਰਾਸ਼ਟਰੀਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਦਾ ਪਰਦਾਫਾਸ਼ ਕੀਤਾ, 4 ਗ੍ਰਿਫ਼ਤਾਰCurrent UpdatesOctober 22, 2025 October 22, 2025 ਅੰਮ੍ਰਿਤਸਰ- ਪੰਜਾਬ ਪੁਲੀਸ ਨੇ ਸਰਹੱਦ ਪਾਰ ਤੋਂ ਤਸਕਰੀ ਕਰਨ ਵਾਲੇ ਇੱਕ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ ਅਤੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ...
ਖਾਸ ਖ਼ਬਰਰਾਸ਼ਟਰੀਏਅਰ ਇੰਡੀਆ ਦਾ ਜਹਾਜ਼ ਤਕਨੀਕੀ ਖਰਾਬੀ ਕਾਰਨ ਮੁੰਬਈ ਪਰਤਿਆCurrent UpdatesOctober 22, 2025 October 22, 2025 ਨਵੀਂ ਦਿੱਲੀ- ਏਅਰ ਇੰਡੀਆ ਦੀ ਨਿਊਆਰਕ ਜਾਣ ਵਾਲੀ ਇੱਕ ਉਡਾਣ, ਜੋ ਬੋਇੰਗ 777 ਜਹਾਜ਼ ਰਾਹੀਂ ਚਲਾਈ ਜਾ ਰਹੀ ਸੀ, ਬੁੱਧਵਾਰ ਸਵੇਰੇ ਤਕਨੀਕੀ ਖਰਾਬੀ ਕਾਰਨ ਮੁੰਬਈ...
ਖਾਸ ਖ਼ਬਰਰਾਸ਼ਟਰੀਦੁਨੀਆ ਦਾ ਨੌਵਾਂ ਸਭ ਤੋਂ ਵੱਡਾ ਜੰਗਲੀ ਖੇਤਰ ਵਾਲਾ ਦੇਸ਼ ਬਣਿਆ :ਐਫ.ਏ.ਓCurrent UpdatesOctober 22, 2025 October 22, 2025 ਨਵੀਂ ਦਿੱਲੀ- ਸੰਯੁਕਤ ਰਾਸ਼ਟਰ ਖੁਰਾਕ ਅਤੇ ਖੇਤੀਬਾੜੀ ਸੰਗਠਨ (FAO) ਦੁਆਰਾ ਬਾਲੀ ਵਿੱਚ ਜਾਰੀ ਕੀਤੀ ਗਈ ਗਲੋਬਲ ਫੌਰੈਸਟ ਰਿਸੋਰਸਿਜ਼ ਅਸੈਸਮੈਂਟ 2025 ਰਿਪੋਰਟ ਦੇ ਅਨੁਸਾਰ, ਭਾਰਤ ਜੰਗਲਾਤ...