ਖਾਸ ਖ਼ਬਰਰਾਸ਼ਟਰੀਬੰਗਲਾਦੇਸ਼ ਹਾਈ ਕਮਿਸ਼ਨ ਦੇ ਬਾਹਰ ਹੰਗਾਮਾ: VHP ਅਤੇ ਬਜਰੰਗ ਦਲ ਦੇ ਕਾਰਕੁਨਾਂ ਦੀ ਪੁਲੀਸ ਨਾਲ ਝੜਪ, ਬੈਰੀਕੇਡ ਤੋੜੇCurrent UpdatesDecember 23, 2025 December 23, 2025 ਨਵੀਂ ਦਿੱਲੀ- ਨਵੀਂ ਦਿੱਲੀ ਵਿੱਚ ਮੰਗਲਵਾਰ ਨੂੰ ਬੰਗਲਾਦੇਸ਼ ਹਾਈ ਕਮਿਸ਼ਨ ਦੇ ਬਾਹਰ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਵਿਸ਼ਵ ਹਿੰਦੂ ਪਰਿਸ਼ਦ (VHP) ਅਤੇ ਬਜਰੰਗ...
ਖਾਸ ਖ਼ਬਰਰਾਸ਼ਟਰੀNCERT ਵੱਲੋਂ ਮਸਨੂਈ ਬੌਧਿਕਤਾ (AI) ਦੀਆਂ ਪਾਠ-ਪੁਸਤਕਾਂ ਤਿਆਰ ਕਰਨ ਲਈ ਟੀਮ ਦਾ ਗਠਨCurrent UpdatesDecember 22, 2025 December 22, 2025 ਨਵੀਂ ਦਿੱਲੀ- ਐੱਨਸੀਈਆਰਟੀ ਨੇ 11ਵੀਂ ਅਤੇ 12ਵੀਂ ਜਮਾਤ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਸਿਲੇਬਸ ਅਤੇ ਕਿਤਾਬਾਂ ਤਿਆਰ ਕਰਨ ਲਈ ਇੱਕ ਪਾਠ-ਪੁਸਤਕ ਵਿਕਾਸ ਟੀਮ ਦਾ ਗਠਨ...
ਖਾਸ ਖ਼ਬਰਰਾਸ਼ਟਰੀH-1B ਵੀਜ਼ਾ: ਵਰਕ ਪਰਮਿਟ ਨਵਿਆਉਣ ਭਾਰਤ ਆਏ H-1B ਵੀਜ਼ਾ ਧਾਰਕ ਫਸੇCurrent UpdatesDecember 22, 2025 December 22, 2025 ਨਵੀਂ ਦਿੱਲੀ- ਅਮਰੀਕਾ ਦੇ H-1B ਵੀਜ਼ਾ ਧਾਰਕ ਭਾਰਤੀ, ਜੋ ਇਸ ਮਹੀਨੇ ਆਪਣੇ ਵਰਕ ਪਰਮਿਟ ਰੀਨਿਊ ਕਰਵਾਉਣ ਲਈ ਭਾਰਤ ਆਏ ਸਨ, ਅਮਰੀਕੀ ਕੌਂਸਲਰ ਦਫਤਰਾਂ ਵੱਲੋਂ ਅਚਾਨਕ...
ਖਾਸ ਖ਼ਬਰਰਾਸ਼ਟਰੀ‘ਸ਼ੋਲੇ’ ਦੇ ਅਨਕੱਟ ਵਰਜ਼ਨ ਨੇ ਦਰਸ਼ਕਾਂ ਨੂੰ ਦਿੱਤਾ ਸਕੂਨ, ਵੱਡੇ ਪਰਦੇ ’ਤੇ ਮੁੜ ਪਰਤਿਆ ਸਿਨੇਮਾ ਦਾ ਜਾਦੂCurrent UpdatesDecember 21, 2025 December 21, 2025 ਨਵੀਂ ਦਿੱਲੀ- ਰਮੇਸ਼ ਸਿੱਪੀ ਦੀ ਮਹਾਨ ਫ਼ਿਲਮ ‘ਸ਼ੋਲੇ’ ਆਪਣੇ ਰਿਲੀਜ਼ ਹੋਣ ਦੇ 50 ਸਾਲਾਂ ਬਾਅਦ ਇੱਕ ਵਾਰ ਫਿਰ ਸਿਨੇਮਾਘਰਾਂ ਵਿੱਚ ਪਰਤ ਆਈ ਹੈ, ਜਿਸ ਨੇ...
ਖਾਸ ਖ਼ਬਰਰਾਸ਼ਟਰੀਦੂਤਾਵਾਸ ਬਾਹਰ ਪ੍ਰਦਰਸ਼ਨ: ਭਾਰਤ ਨੇ ਬੰਗਲਾਦੇਸ਼ੀ ਦਾਅਵੇ ਝੂਠੇ ਦੱਸੇCurrent UpdatesDecember 21, 2025 December 21, 2025 ਨਵੀਂ ਦਿੱਲੀ- ਭਾਰਤ ਨੇ ਬੰਗਲਾਦੇਸ਼ੀ ਮੀਡੀਆ ਦੀਆਂ ਉਨ੍ਹਾਂ ਰਿਪੋਰਟਾਂ ਨੂੰ ‘ਗੁਮਰਾਹਕੁੰਨ ਪ੍ਰਚਾਰ’ ਕਰਾਰ ਦਿੰਦਿਆਂ ਸਿਰੇ ਤੋਂ ਖਾਰਜ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ...
ਖਾਸ ਖ਼ਬਰਰਾਸ਼ਟਰੀਸੰਸਦ ਦਾ ਸਰਦ ਰੁੱਤ ਇਜਲਾਸ ਸਮਾਪਤCurrent UpdatesDecember 20, 2025 December 20, 2025 ਨਵੀਂ ਦਿੱਲੀ- ਲੋਕ ਸਭਾ ਅਤੇ ਰਾਜ ਸਭਾ ਅੱਜ ਅਣਮਿੱਥੇ ਸਮੇਂ ਲਈ ਉਠਾਏ ਜਾਣ ਨਾਲ ਸੰਸਦ ਦਾ 19 ਰੋਜ਼ਾ ਸਰਦ ਰੁੱਤ ਇਜਲਾਸ ਮੁਕੰਮਲ ਹੋ ਗਿਆ। ਇਸ...
ਖਾਸ ਖ਼ਬਰਰਾਸ਼ਟਰੀਸੁਪਰੀਮ ਕੋਰਟ ਵੱਲੋਂ ਹਰਚਰਨ ਭੁੱਲਰ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰCurrent UpdatesDecember 19, 2025 December 19, 2025 ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਜੇਲ੍ਹ ਵਿੱਚ ਨਜ਼ਰਬੰਦ ਪੰਜਾਬ ਪੁਲੀਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅੰਤਰਿਮ ਰਾਹਤ ਪਟੀਸ਼ਨ ’ਤੇ ਅੱਜ ਸੁਣਵਾਈ ਕਰਨ ਤੋਂ...
ਖਾਸ ਖ਼ਬਰਰਾਸ਼ਟਰੀਸਰਦ ਰੁੱਤ ਇਜਲਾਸ: TMC ਦਾ ਸੰਸਦ ’ਚ ਰਾਤ ਭਰ ਧਰਨਾ, ਲੋਕ ਸਭਾ ਅਤੇ ਰਾਜ ਸਭਾ ਅਣਮਿੱਥੇ ਸਮੇਂ ਲਈ ਮੁਲਤਵੀCurrent UpdatesDecember 19, 2025 December 19, 2025 ਨਵੀਂ ਦਿੱਲੀ- ਸੰਸਦ ਦੇ ਸਰੱਦ ਰੁੱਤ ਇਜਲਾਸ ਦੇ ਆਖਰੀ ਦਿਨਾਂ ਵਿੱਚ ਭਾਰੀ ਸਿਆਸੀ ਡਰਾਮਾ ਦੇਖਣ ਨੂੰ ਮਿਲਿਆ। ਵੀਰਵਾਰ ਰਾਤ ਕਰੀਬ 12:30 ਵਜੇ ਰਾਜ ਸਭਾ ਵਿੱਚ...
ਖਾਸ ਖ਼ਬਰਮਨੋਰੰਜਨਰਾਸ਼ਟਰੀਸੱਟੇਬਾਜ਼ੀ: ਈਡੀ ਵੱਲੋਂ ਯੁਵਰਾਜ ਸਿੰਘ, ਸੋਨੂ ਸੂਦ ਸਣੇ ਹੋਰਾਂ ਦੀ ਜਾਇਦਾਦ ਜ਼ਬਤCurrent UpdatesDecember 19, 2025 December 19, 2025 ਨਵੀਂ ਦਿੱਲੀ- ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸਾਬਕਾ ਟੀ.ਐਮ.ਸੀ. ਸੰਸਦ ਮੈਂਬਰ ਮਿਮੀ ਚੱਕਰਵਰਤੀ ਅਤੇ ਅਦਾਕਾਰ ਸੋਨੂੰ ਸੂਦ ਤੋਂ ਇਲਾਵਾ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਅਤੇ ਰੌਬਿਨ...
ਖਾਸ ਖ਼ਬਰਰਾਸ਼ਟਰੀਅਸੀਂ ਵੀਡੀਓ ਚਲਾਵਾਂਗੇ ਅਤੇ ਪੁੱਛਾਂਗੇ ਕਿ ਇਨਸਾਨੀਅਤ ਕੀ ਹੈ: ਸੁਪਰੀਮ ਕੋਰਟCurrent UpdatesDecember 18, 2025December 18, 2025 December 18, 2025December 18, 2025 ਨਵੀਂ ਦਿੱਲੀ- ਆਵਾਰਾ ਕੁੱਤਿਆਂ ਦੇ ਮਾਮਲੇ ਵਿੱਚ ਦਿੱਲੀ ਨਗਰ ਨਿਗਮ (MCD) ਵੱਲੋਂ ਬਣਾਏ ਗਏ ਨਿਯਮਾਂ ਨੂੰ ‘ਗੈਰ-ਮਨੁੱਖੀ’ ਦੱਸਣ ਵਾਲੇ ਪਟੀਸ਼ਨਰ ਨੂੰ ਜਵਾਬ ਦਿੰਦਿਆਂ ਸੁਪਰੀਮ ਕੋਰਟ...