ਖਾਸ ਖ਼ਬਰਮਨੋਰੰਜਨਮਹਿੰਗੀਆਂ ਗੱਡੀਆਂ ਤੋਂ ਲੈ ਕੇ ਬੰਗਲਿਆਂ ਤਕ, ਬੇਹੱਦ ਆਲੀਸ਼ਾਨ ਹੈ ਦਿਲਜੀਤ ਦੋਸਾਂਝ ਦਾ ਲਾਈਫਸਟਾਈਲ, ਨੈੱਟਵਰਥ ਕਰ ਦੇਵੇਗੀ ਹੈਰਾਨCurrent UpdatesDecember 1, 2024December 2, 2024 December 1, 2024December 2, 2024 ਨਵੀਂ ਦਿੱਲੀ : ਦਿਲਜੀਤ ਦੁਸਾਂਝ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਫਿਲਮ ਇੰਡਸਟਰੀ ਤੇ ਬਾਲੀਵੁੱਡ ‘ਚ ਸਰਗਰਮ ਹਨ। ਉਨ੍ਹਾਂ ਕਈ ਹਿੰਦੀ ਫਿਲਮਾਂ ‘ਚ ਵੀ ਆਪਣੀ ਅਦਾਕਾਰੀ ਨਾਲ...
ਖਾਸ ਖ਼ਬਰਪੰਜਾਬਵੱਡੀ ਖ਼ਬਰ ! ਲੁਧਿਆਣਾ ‘ਚ ਗਿੱਲ ਗੈਂਗ ਦਾ ਪੁਲਿਸ ਮੁਲਾਜ਼ਮਾਂ ‘ਤੇ ਹਮਲਾ, ਰੈਸਟੋਰੈਂਟ ‘ਚ ਝਗੜੇ ਨੂੰ ਸੁਲਝਾਉਣ ਪੁੱਜੀ ਸੀ ਪੁਲਿਸCurrent UpdatesDecember 1, 2024 December 1, 2024 ਲੁਧਿਆਣਾ ‘ਚ ਗਿੱਲ ਗੈਂਗ ਦੇ ਗੁਰਗਿਆਂ ਨੇ ਪੁਲਿਸ ਮੁਲਾਜ਼ਮਾਂ ‘ਤੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਰੈਸਟੋਰੈਂਟ ‘ਚ ਝਗੜਾ ਸੁਲਝਾਉਣ ਪੁੱਜੇ ਸੀ। ਦਰਅਸਲ ਇਕ...
ਖਾਸ ਖ਼ਬਰਮਨੋਰੰਜਨਹੇਮਾ-ਰੇਖਾ ਨਹੀਂ, ਇਹ ਹੈ ਧਰਮਿੰਦਰ ਦੀ ਪਸੰਦੀਦਾ ਅਦਾਕਾਰਾ, ਥ੍ਰੋਬੈਕ ਫੋਟੋ ਸ਼ੇਅਰ ਕਰ ਕੇ ਕਿਹਾ- ‘ਮੇਰੀ ਪਿਆਰੀ ਗੁੱਡੀ’Current UpdatesDecember 1, 2024 December 1, 2024 ਨਵੀਂ ਦਿੱਲੀ : ਦਿੱਗਜ ਅਭਿਨੇਤਾ ਧਰਮਿੰਦਰ ਸੋਸ਼ਲ ਮੀਡੀਆ ‘ਤੇ ਐਕਟਿਵ ਨਜ਼ਰ ਆਉਂਦੇ ਹਨ। ਉਨ੍ਹਾਂ ਨੇ ਬਾਲੀਵੁੱਡ ‘ਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਉਨ੍ਹਾਂ ਦੀਆਂ ਸੁਪਰਹਿੱਟ ਫਿਲਮਾਂ...
ਖਾਸ ਖ਼ਬਰਰਾਸ਼ਟਰੀਹੰਕਾਰ ’ਤੇ ਕਾਬੂ ਪਾਉਣ ਨਾਲ ਹੀ ਜ਼ਿਆਦਾਤਰ ਮੁਸ਼ਕਲਾਂ ਤੋਂ ਬਚਿਆ ਜਾ ਸਕਦਾ ਹੈCurrent UpdatesDecember 1, 2024 December 1, 2024 ਹਰ ਮਨੁੱਖ ਇਹ ਸਮਝਦਾ ਹੈ ਕਿ ਜੋ ਉਹ ਕਰ ਰਿਹਾ ਹੈ, ਉਹ ਸਭ ਤੋਂ ਚੰਗਾ ਹੈ। ਉਹ ਜਿਹੋ ਜਿਹੀ ਜ਼ਿੰਦਗੀ ਗੁਜ਼ਾਰ ਰਿਹਾ ਹੈ, ਉਸ ਤੋਂ...
ਖਾਸ ਖ਼ਬਰਰਾਸ਼ਟਰੀਪੱਛਮੀ ਬੰਗਾਲ: ਸਿਲੀਗੁੜੀ ਤੋਂ ਗੰਗਟੋਕ ਜਾ ਰਹੀ ਬੱਸ ਖੱਡ ‘ਚ ਡਿੱਗੀ, 6 ਲੋਕਾਂ ਦੀ ਮੌਤ; ਦਰਜਨਾਂ ਜ਼ਖਮੀCurrent UpdatesDecember 1, 2024 December 1, 2024 ਸਿਲੀਗੁੜੀ : ਬੰਗਾਲ ਦੇ ਗੁਆਂਢੀ ਸੂਬੇ ਸਿੱਕਿਮ ’ਚ ਬੱਸ ਚਾਲਕ ਵੱਲੋਂ ਕੰਟਰੋਲ ਗਵਾਉਣ ਕਾਰਨ ਹੋਏ ਸੜਕ ਹਾਦਸੇ ਵਿਚ ਇਕ ਬੱਸ ਕਈ ਫੁੱਟ ਹੇਠਾਂ ਖੱਡ ਵਿਚ ਡਿੱਗ...
ਖਾਸ ਖ਼ਬਰਰਾਸ਼ਟਰੀਬੰਗਲਾਦੇਸ਼ੀ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਗੇਟਾਂ ‘ਤੇ ਭਾਰਤੀ ਝੰਡੇ ‘ਤੇ ਰੱਖਿਆ ਕਦਮ , ਗੁੱਸੇ ‘ਚ ਆਏ ਲੋਕCurrent UpdatesDecember 1, 2024 December 1, 2024 ਭਾਰਤ ਦਾ ਅਪਮਾਨ:ਇੱਕ ਬਹੁਤ ਹੀ ਦੁਖਦਾਈ ਘਟਨਾ ਵਿੱਚ, ਬੰਗਲਾਦੇਸ਼ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਨੂੰ ਭਾਰਤੀ ਰਾਸ਼ਟਰੀ ਝੰਡੇ ‘ਤੇ ਕਦਮ ਰੱਖਦੇ ਹੋਏ ਦੇਖਿਆ ਗਿਆ, ਜੋ...
ਖੇਡਾਂਰਾਸ਼ਟਰੀਵੀਡੀਓ ਕਾਲ ਦੌਰਾਨ ਉਤਰਵਾਏ ਕੱਪੜੇ, ਔਰਤ ਨੂੰ ਡਿਜੀਟਲ ਗ੍ਰਿਫਤਾਰੀ ਕਰ ਕੇ ਠੱਗੇ 1 ਲੱਖ 70 ਹਜ਼ਾਰ ਰੁਪਏCurrent UpdatesDecember 1, 2024 December 1, 2024 ਮੁੰਬਈ : ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ‘ਚ ਡਿਜੀਟਲ ਗ੍ਰਿਫਤਾਰੀ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਠੱਗਾਂ ਨੇ ਇਕ ਔਰਤ ਨੂੰ ਆਪਣਾ ਸ਼ਿਕਾਰ ਬਣਾਇਆ ਹੈ।...
ਖਾਸ ਖ਼ਬਰਰਾਸ਼ਟਰੀ‘ਲੇਖਕ, ਨਿਰਦੇਸ਼ਕ ਤੇ ਨਿਰਮਾਤਾ ਵੀ ਖ਼ੁਦ ਹੀ ਹਨ ਅਰਵਿੰਦ ਕੇਜਰੀਵਾਲ’, ‘ਆਪ’ ਮੁਖੀ ‘ਤੇ ਪਾਣੀ ਸੁੱਟਣ ‘ਤੇ ਭਾਜਪਾ ਦਾ ਪਲਟਵਾਰCurrent UpdatesDecember 1, 2024 December 1, 2024 ਨਵੀਂ ਦਿੱਲੀ : ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਕਥਿਤ ਹਮਲੇ ਨੂੰ ਡਰਾਮਾ ਕਰਾਰ ਦਿੰਦਿਆਂ ਭਾਰਤੀ ਜਨਤਾ ਪਾਰਟੀ ਨੇ ਐਤਵਾਰ ਨੂੰ ਕਿਹਾ ਕਿ ‘ਆਪ’...
ਖਾਸ ਖ਼ਬਰਰਾਸ਼ਟਰੀ‘ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ …’ਸੀ.ਐਮ ਆਤਿਸ਼ੀ ਨੇ LG ਵੀ. ਕੇ. ਸਕਸੈਨਾ ਨੂੰ ਲਿਖੀ ਚਿੱਠੀCurrent UpdatesDecember 1, 2024 December 1, 2024 ਨਵੀਂ ਦਿੱਲੀ : ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਬੱਸ ਮਾਰਸ਼ਲਾਂ ਦੀ ਨਿਯੁਕਤੀ ਨੂੰ ਲੈ ਕੇ LG VK ਸਕਸੈਨਾ ਨੂੰ ਪੱਤਰ ਲਿਖਿਆ ਹੈ। ਉਸ ਨੇ ਕਿਹਾ...
ਖਾਸ ਖ਼ਬਰਮਹਾਰਾਸ਼ਟਰ ’ਚ ਬੱਸ ਪਲਟਣ ਨਾਲ 11 ਲੋਕਾਂ ਦੀ ਮੌਤ, 25 ਜ਼ਖਮੀCurrent UpdatesNovember 30, 2024 November 30, 2024 ਗੋਂਦੀਆ : ਮਹਾਰਾਸ਼ਟਰ ਦੇ ਗੋਂਦੀਆ ਜ਼ਿਲ੍ਹੇ ’ਚ ਸ਼ੁਕਰਵਾਰ ਦੁਪਹਿਰ ਮਹਾਰਾਸ਼ਟਰ ਸੂਬਾ ਸੜਕ ਆਵਾਜਾਈ ਨਿਗਮ (ਐਮ.ਐਸ.ਆਰ.ਟੀ.ਸੀ.) ਦੀ ਬਸ ਪਲਟ ਜਾਣ ਨਾਲ ਘੱਟ ਤੋਂ ਘੱਟ 11 ਸਵਾਰੀਆਂ...