ਖਾਸ ਖ਼ਬਰਰਾਸ਼ਟਰੀਭਗਦੜ ਭਾਰਤੀ ਯੂਥ ਕਾਂਗਰਸ ਵੱਲੋਂ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਖਿਲਾਫ਼ ਪ੍ਰਦਰਸ਼ਨCurrent UpdatesFebruary 18, 2025 February 18, 2025 ਨਵੀਂ ਦਿੱਲੀ-ਭਾਰਤੀ ਯੂਥ ਕਾਂਗਰਸ ਨੇ ਪਿਛਲੇ ਦਿਨੀਂ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਮਚੀ ਭਗਦਡ (Stampede), ਜਿਸ ਵਿਚ 18 ਵਿਅਕਤੀਆਂ ਦੀ ਮੌਤ ਹੋ ਗਈ ਸੀ, ਦੇ...
ਖਾਸ ਖ਼ਬਰਰਾਸ਼ਟਰੀ1984 ਸਿੱਖ ਵਿਰੋਧੀ ਦੰਗੇ: ਇਸਤਗਾਸਾ ਧਿਰ ਨੇ ਸੱਜਣ ਕੁਮਾਰ ਲਈ ਮੌਤ ਦੀ ਸਜ਼ਾ ਮੰਗੀCurrent UpdatesFebruary 18, 2025 February 18, 2025 ਨਵੀਂ ਦਿੱਲੀ-1984 ਸਿੱਖ ਵਿਰੋਧੀ ਦੰਗੇ ਇਸਤਗਾਸਾ ਧਿਰ (ਪੀੜਤ ਪਰਿਵਾਰ) ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਕਤਲ ਕੇਸ ਨੂੰ ‘ਵਿਰਲਿਆਂ ’ਚੋਂ ਵਿਰਲਾ’ ਅਪਰਾਧ ਦੱਸਦੇ...
ਖਾਸ ਖ਼ਬਰਰਾਸ਼ਟਰੀਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਤਰ ਦੇ ਆਮੀਰ ਨਾਲ ਮੁਲਾਕਤCurrent UpdatesFebruary 18, 2025 February 18, 2025 ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਇੱਥੇ ਹੈਦਰਾਬਾਦ ਹਾਊਸ ਵਿਖੇ ਕਤਰ ਦੇ ਆਮੀਰ ਸ਼ੇਖ ਤਮੀਮ ਬਿਨ ਹਮਦ ਅਲ-ਥਾਨੀ ਨਾਲ ਮੁਲਾਕਾਤ ਕੀਤੀ। ਇਸ...
ਖਾਸ ਖ਼ਬਰਪੰਜਾਬਰਾਸ਼ਟਰੀਮੁਕਤਸਰ-ਮਲੋਟ ਸੜਕ ’ਤੇ ਟਰੱਕ ਦੀ ਫੇਟ ਵੱਜਣ ਕਰਕੇ ਪੰਜਾਬ ਰੋਡਵੇਜ਼ ਦੀ ਬੱਸ ਖਤਾਨਾਂ ਵਿਚ ਪਲਟੀCurrent UpdatesFebruary 18, 2025 February 18, 2025 ਸ੍ਰੀ ਮੁਕਤਸਰ ਸਾਹਿਬ-ਇਥੇ ਮੁਕਤਸਰ ਮਲੋਟ ਮੁੱਖ ਮਾਰਗ ਉੱਪਰ ਅੱਜ ਦੁਪਹਿਰੇ ਪਿੰਡ ਮਹਿਰਾਜ ਵਾਲਾ ਕੋਲ ਟਰੱਕ ਦੀ ਫੇਟ ਵੱਜਣ ਕਰਕੇ ਪੰਜਾਬ ਰੋਡਵੇਜ਼ ਦੀ ਬੱਸ ਸੜਕ ਕੱਢੇ...
ਖਾਸ ਖ਼ਬਰਰਾਸ਼ਟਰੀਨਵੀਂ ਸੀਈਸੀ ਨਿਯੁਕਤੀ ਨਵੇਂ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਸਬੰਧੀ ਅੱਧੀ ਰਾਤ ਨੂੰ ਲਿਆ ਫੈਸਲਾ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਲਈ ਨਿਰਾਦਰਯੋਗ: ਰਾਹੁਲ ਗਾਂਧੀCurrent UpdatesFebruary 18, 2025 February 18, 2025 ਨਵੀਂ ਦਿੱਲੀ-ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਨਵੇਂ ਮੁੱਖ ਚੋਣ ਕਮਿਸ਼ਨਰ(CEC) ਦੀ ਚੋਣ ਸਬੰਧੀ ਫੈਸਲਾ ਅੱਧੀ ਰਾਤ ਨੂੰ ਲਏ ਜਾਣਾ ਪ੍ਰਧਾਨ ਮੰਤਰੀ ਤੇ ਗ੍ਰਹਿ...
ਖਾਸ ਖ਼ਬਰਰਾਸ਼ਟਰੀ’ਮਹਾਂਕੁੰਭ ‘ਮ੍ਰਿਤਯੂ ਕੁੰਭ’ ਵਿਚ ਤਬਦੀਲ ਹੋਇਆ: ਮਮਤਾ ਬੈਨਰਜੀCurrent UpdatesFebruary 18, 2025 February 18, 2025 ਕੋਲਕਾਤਾ-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ Mamata Banerjee ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਹਾਲ ਹੀ ਵਿੱਚ ਹੋਈਆਂ ਭਗਦੜ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਮਹਾਂਕੁੰਭ...
ਖਾਸ ਖ਼ਬਰਮਨੋਰੰਜਨਰਾਸ਼ਟਰੀਨਵੇਂ ਯੰਤਰਾਂ ਦੀ ਵਰਤੋਂ ਬਾਰੇ ਸਿੱਖਣਾ ਚੁਣੌਤੀਪੂਰਨ: ਅਮਿਤਾਭCurrent UpdatesFebruary 17, 2025 February 17, 2025 ਮੁੰਬਈ: ਮੈਗਾਸਟਾਰ ਅਮਿਤਾਭ ਬੱਚਨ ਨੇ ਖ਼ੁਲਾਸਾ ਕੀਤਾ ਹੈ ਕਿ ਆਧੁਨਿਕ ਯੰਤਰਾਂ ਦੀ ਵਰਤੋਂ ਬਾਰੇ ਸਿੱਖਣਾ ਉਨ੍ਹਾਂ ਲਈ ਚੁਣੌਤੀ ਵਾਂਗ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ...
ਖਾਸ ਖ਼ਬਰਰਾਸ਼ਟਰੀਵਿਰਾਸਤਵਿਰਾਸਤੀ ਮੇਲੇ ਵਿੱਚ ਡੌਗ ਸ਼ੋਅ ਕਰਵਾਇਆCurrent UpdatesFebruary 17, 2025February 17, 2025 February 17, 2025February 17, 2025 ਪਟਿਆਲਾ-ਪਟਿਆਲਾ ਦੇ ਪੋਲੋ ਗਰਾਊਂਡ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਕੈਨਲ ਕਲੱਬ ਦੇ ਸਹਿਯੋਗ ਨਾਲ 62ਵੇਂ ਅਤੇ 63ਵੇ ਆਲ ਇੰਡੀਆ ਚੈਂਪੀਅਨਸ਼ਿਪ ਤਹਿਤ ਡੌਗ ਸ਼ੋਅ ਕਰਵਾਇਆ ਗਿਆ। ਇਸ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਨਾਗੇਸ਼ਵਰ ਰਾਓ ਹੋਣਗੇ ਵਿਜੀਲੈਂਸ ਬਿਊਰੋ ਦੇ ਨਵੇਂ ਮੁਖੀCurrent UpdatesFebruary 17, 2025 February 17, 2025 ਚੰਡੀਗੜ੍ਹ-ਜੀ. ਨਾਗੇਸ਼ਵਰ ਰਾਓ ਆਈਪੀਐੱਸ ਹੁਣ ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਮੁਖੀ ਹੋਣਗੇ।ਪੰਜਾਬ ਸਰਕਾਰ ਦੇ ਗ੍ਰਹਿ ਮਾਮਲਿਆਂ ਬਾਰੇ ਵਿਭਾਗ ਵੱਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ ਜੀ...
ਖਾਸ ਖ਼ਬਰਰਾਸ਼ਟਰੀਰਾਸ਼ਟਰਪਤੀ ਭਵਨ ’ਚ ਹੁਣ ਬਦਲਵੇਂ ਢੰਗ ਨਾਲ ਹੋਵੇਗੀ ਚੇਂਜ ਆਫ ਗਾਰਡ ਸੈਰੇਮਨੀCurrent UpdatesFebruary 17, 2025 February 17, 2025 ਨਵੀਂ ਦਿੱਲੀ-ਰਾਸ਼ਟਰਪਤੀ ਭਵਨ ਵਿੱਚ ਹੁਣ ਬਦਲਵੇਂ ਢੰਗ ਨਾਲ ਚੇਂਜ ਆਫ ਗਾਰਡ ਸੈਰੇਮਨੀ ਹੋਵੇਗੀ, ਜਿਸ ਦੌਰਾਨ ਰਾਸ਼ਟਰਪਤੀ ਮਹਿਲ ਦੀ ਪਿੱਠਭੂਮੀ ਵਿੱਚ ਵਿਜ਼ੂਅਲ ਅਤੇ ਸੰਗੀਤਕ ਪੇਸ਼ਕਾਰੀ ਕੀਤੀ...