ਖਾਸ ਖ਼ਬਰਪੰਜਾਬਚਮਕੌਰ ਸਾਹਿਬ ਦਾ ਸ਼ਹੀਦੀ ਜੋੜ ਮੇਲ ਸਮਾਪਤCurrent UpdatesDecember 23, 2024 December 23, 2024 ਚਮਕੌਰ ਸਾਹਿਬ-ਇੱਥੇ ਚੱਲ ਰਹੇ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਦੇ ਅੱਜ ਅੰਤਿਮ ਦਿਨ ਗੁਰਦੁਆਰਾ ਗੜ੍ਹੀ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਸਜਾਇਆ...
ਖਾਸ ਖ਼ਬਰਪੰਜਾਬਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ ਸਮਾਜ ਦੇ ਹਰ ਵਰਗ ਦੀ ਭਲਾਈ ਯਕੀਨੀ ਬਣਾਉਣ ਲਈ ਮਹਾਨ ਸਿੱਖ ਗੁਰੂ ਸਾਹਿਬਾਨ ਅਤੇ ਸ਼ਹੀਦਾਂ ਦੇ ਨਕਸ਼ੇ ਕਦਮਾਂ ‘ਤੇ ਚੱਲ ਰਹੀ ਹੈ ਸੂਬਾ ਸਰਕਾਰCurrent UpdatesDecember 23, 2024 December 23, 2024 ਫ਼ਤਹਿਗੜ੍ਹ ਸਾਹਿਬ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਨੂੰ ਕਿਹਾ ਕਿ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ...
ਖਾਸ ਖ਼ਬਰਮਨੋਰੰਜਨਪਰਿਨੀਤੀ ਨੇ ਫਿਲਮ ਦੇ ਸੈੱਟ ’ਤੇ ਮਨਾਈ ਕ੍ਰਿਸਮਸCurrent UpdatesDecember 23, 2024 December 23, 2024 ਮੁੰਬਈ: ਬੌਲੀਵੁੱਡ ਅਦਾਕਾਰਾ ਪਰਿਨੀਤੀ ਨੇ ਆਪਣੀ ਅਗਾਮੀ ਫਿਲਮ ਦੀ ਸ਼ੂਟਿੰਗ ਦੌਰਾਨ ਸੈੱਟ ’ਤੇ ਕ੍ਰਿਸਮਸ ਦੇ ਜਸ਼ਨ ਮਨਾਉਣ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਅਦਾਕਾਰਾ ਨੇ ਇੰਸਟਾਗ੍ਰਾਮ ਦੀ...
ਖਾਸ ਖ਼ਬਰਮਨੋਰੰਜਨਚੰਡੀਗੜ੍ਹ ਕੰਸਰਟ ਮਗਰੋਂ ਏਪੀ ਢਿੱਲੋਂ ਤੇ ਦਿਲਜੀਤ ਵਿਚਾਲੇ ਬਹਿਸ ਛਿੜੀCurrent UpdatesDecember 23, 2024 December 23, 2024 ਨਵੀਂ ਦਿੱਲੀ: ਚੰਡੀਗੜ੍ਹ ’ਚ ਕੰਸਰਟ ਮਗਰੋਂ ਪੰਜਾਬ ਗਾਇਕਾਂ ਏਪੀ ਢਿੱਲੋਂ ਤੇ ਦਿਲਜੀਤ ਦੋਸਾਂਝ ਵਿਚਾਲੇ ਸੋਸ਼ਲ ਮੀਡੀਆ ’ਤੇ ਬਹਿਸ ਛਿੜ ਗਈ, ਜਿਸ ਨੇ ਪ੍ਰਸ਼ੰਸਕਾਂ ਦੀ ਉਤਸੁਕਤਾ...
ਖਾਸ ਖ਼ਬਰਮਨੋਰੰਜਨਕਰਨ ਔਜਲਾ ਨਾਲ ਸਟੇਜ ’ਤੇ ਨਜ਼ਰ ਆਏ ਵਿੱਕੀ ਕੌਸ਼ਲ ਤੇ ਪਰਿਨੀਤੀ ਚੋਪੜਾCurrent UpdatesDecember 23, 2024 December 23, 2024 ਮੁੰਬਈ: ਪੰਜਾਬੀ ਗਾਇਕ ਕਰਨ ਔਜਲਾ ਦੇ ਮੁਲਕ ਭਰ ’ਚ ਹੋ ਰਹੇ ਕੰਸਰਟ ਵਿੱਚ ਵੱਡੇ-ਵੱਡੇ ਸਟਾਰ ਸ਼ਾਮਲ ਹੋ ਰਹੇ ਹਨ। ਗਾਇਕ ਦੇ ਦਿੱਲੀ ਵਿੱਚ ਹੋਏ ਸਮਾਗਮ...
ਖਾਸ ਖ਼ਬਰਪੰਜਾਬਮੁਹਾਲੀ ਦੇ ਸੋਹਾਣਾ ’ਚ ਬਹੁਮੰਜ਼ਿਲਾ ਇਮਾਰਤ ਡਿੱਗੀCurrent UpdatesDecember 22, 2024 December 22, 2024 ਮੁਹਾਲੀ –ਇੱਥੋਂ ਦੇ ਇਤਿਹਾਸਕ ਨਗਰ ਸੋਹਾਣਾ ਵਿੱਚ ਅੱਜ ਸ਼ਾਮ ਰੌਇਲ ਜਿਮ ਦੀ ਬਹੁ-ਮੰਜ਼ਿਲਾ ਇਮਾਰਤ ਡਿੱਗ ਗਈ। ਬਚਾਅ ਕਰਮੀਆਂ ਨੇ ਹਿਮਾਚਲ ਪ੍ਰਦੇਸ਼ ਵਾਸੀ ਮਹਿਲਾ ਦ੍ਰਿਸ਼ਟੀ (29)...
ਖਾਸ ਖ਼ਬਰਮਨੋਰੰਜਨਦਿਲਜੀਤ ਨੇ ਢਿੱਲੋਂ ਨੂੰ ਬਲਾਕ ਕਰਨ ਤੋਂ ਇਨਕਾਰ ਕੀਤਾ ਹੈ: ਦਿਲਜੀਤ ਦੋਸਾਂਝ ਨੇ ਏਪੀ ਢਿੱਲੋਂ ਨੂੰ ਸੋਸ਼ਲ ਮੀਡੀਆ ’ਤੇ ਬਲਾਕ ਕਰਨ ਦੀ ਗੱਲ ਤੋਂ ਇਨਕਾਰ ਕੀਤਾCurrent UpdatesDecember 22, 2024 December 22, 2024 ਨਵੀਂ ਦਿੱਲੀ –ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕਿਹਾ ਕਿ ਉਸ ਦੇ ਸਰਕਾਰ ਦੇ ਨਾਲ ਮਸਲੇ ਹੋ ਸਕਦੇ ਹਨ ਪਰ ਸਾਥੀ ਕਲਾਕਾਰਾਂ ਨਾਲ ਕੋਈ ਮੁੱਦਾ ਨਹੀਂ...
ਖਾਸ ਖ਼ਬਰਰਾਸ਼ਟਰੀਸ੍ਰੀਨਗਰ ’ਚ ਠੰਢ ਨੇ ਪੰਜ ਦਹਾਕਿਆਂ ਦਾ ਰਿਕਾਰਡ ਤੋੜਿਆCurrent UpdatesDecember 22, 2024 December 22, 2024 ਸ੍ਰੀਨਗਰ-ਕਸ਼ਮੀਰ ਵਿੱਚ ਅੱਜ 40 ਦਿਨਾਂ ਦੀ ਹੱਡ ਚੀਰਵੀਂ ਠੰਢ ਦਾ ਦੌਰ ‘ਚਿੱਲਈ ਕਲਾਂ’ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਅਨੁਸਾਰ ਸ੍ਰੀਨਗਰ ਵਿੱਚ ਮਨਫੀ 8.5 ਡਿਗਰੀ...
ਪੰਜਾਬਰਾਹੁਲ ਨੂੰ ਤਲਬ ਕੀਤਾ: ਸੇਬੀ ਨੇ ‘ਫਰੰਟ ਰਨਿੰਗ’ ਮਾਮਲੇ ਵਿੱਚ ਦੋ ਇਕਾਈਆਂ ’ਤੇ ਪਾਬੰਦੀ ਲਗਾਈCurrent UpdatesDecember 22, 2024 December 22, 2024 ਨਵੀਂ ਦਿੱਲੀ-ਭਾਰਤੀ ਸਕਿਓਰਟੀਜ਼ ਤੇ ਐਕਸਚੇਂਜ ਬੋਰਡ (ਸੇਬੀ) ਨੇ ਪੀਐੱਨਬੀ ਮੈੱਟਲਾਈਫ ਇੰਡੀਆ ਇਸ਼ੋਰੈਂਸ ਕੰਪਨੀ ਦੇ ਇਕਿਊਟੀ ਡੀਲਰ ਸਚਿਨ ਬਕੁਲ ਦਗਲੀ ਅਤੇ ਅੱਠ ਹੋਰ ਇਕਾਈਆਂ ਨਾਲ ਜੁੜੀ...
ਪੰਜਾਬਰਾਹੁਲ ਨੂੰ ਤਲਬ ਕੀਤਾ: ਰਾਹੁਲ ਗਾਂਧੀ ਨੂੰ ਬਰੇਲੀ ਜ਼ਿਲ੍ਹੇ ਦੇ ਅਦਾਲਤ ਵੱਲੋਂ ਸੰਮਨ ਜਾਰੀCurrent UpdatesDecember 22, 2024 December 22, 2024 ਬਰੇਲੀ-ਬਰੇਲੀ ਜ਼ਿਲ੍ਹੇ ਦੀ ਇਕ ਅਦਾਲਤ ਨੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਆਰਥਿਕ ਸਰਵੇਖਣ ਸਬੰਧੀ ਬਿਆਨ...