ਖਾਸ ਖ਼ਬਰਪੰਜਾਬਰਾਸ਼ਟਰੀਅਮਰੀਕੀ ਰਾਜਦੂਤ Sergio Gor ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ;ਸੁਰੱਖਿਆ ਦੇ ਪੁਖਤਾ ਇੰਤਜ਼ਾਮCurrent UpdatesSeptember 28, 2026 September 28, 2026 ਅੰਮ੍ਰਿਤਸਰ- ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਸਰਜੀਓ ਗੋਰ (Sergio Gor) ਅੱਜ ਸੋਮਵਾਰ ਨੂੰ ਪਵਿੱਤਰ ਸ਼ਹਿਰ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਅਮਰੀਕੀ ਰਾਜਦੂਤ...
ਖਾਸ ਖ਼ਬਰਪੰਜਾਬਰਾਸ਼ਟਰੀਬਰਫ਼ਬਾਰੀ ਰੁਕਣ ਤੋਂ ਬਾਅਦ ਸ਼ਰਧਾਲੂਆਂ ਲਈ ਵੱਡੀ ਖ਼ਬਰ: 28 ਸਤੰਬਰ ਤੋਂ ਮੁੜ ਸ਼ੁਰੂ ਹੋਵੇਗੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾCurrent UpdatesSeptember 27, 2026 September 27, 2026 ਅੰਮ੍ਰਿਤਸਰ- ਉੱਚੇ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਅਤੇ ਖ਼ਰਾਬ ਮੌਸਮ ਕਾਰਨ ਰੋਕੀ ਗਈ ਪ੍ਰਸਿੱਧ ਸਿੱਖ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 28 ਸਤੰਬਰ ਤੋਂ ਮੁੜ...
ਖਾਸ ਖ਼ਬਰਪੰਜਾਬਰਾਸ਼ਟਰੀਅੰਮ੍ਰਿਤਸਰ-ਕੋਲਕਾਤਾ ਵਿਚਾਲੇ ਇੰਡੀਗੋ ਦੀ ਸਿੱਧੀ ਉਡਾਣ 1 ਅਕਤੂਬਰ ਤੋਂ; ਹਫ਼ਤੇ ’ਚ 3 ਦਿਨ ਚੱਲੇਗਾ ਜਹਾਜ਼Current UpdatesSeptember 24, 2026 September 24, 2026 ਅੰਮ੍ਰਿਤਸਰ- ਪੰਜਾਬ ਅਤੇ ਪੱਛਮੀ ਬੰਗਾਲ ਵਿਚਾਲੇ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਹੁਣ ਸਿੱਧੀ ਉਡਾਣ ਮਿਲੇਗੀ। ਇੰਡੀਗੋ 1 ਅਕਤੂਬਰ ਤੋਂ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ...
ਖਾਸ ਖ਼ਬਰਪੰਜਾਬਰਾਸ਼ਟਰੀਸ਼੍ਰੋਮਣੀ ਅਕਾਲੀ ਦਲ ਵਲੋਂ ਵੱਡਾ ਐਲਾਨ: ਜੋਧ ਸਿੰਘ ਸਮਰਾ ਅਜਨਾਲਾ ਤੋਂ ਹੋਣਗੇ ਪਾਰਟੀ ਦੇ ਉਮੀਦਵਾਰCurrent UpdatesSeptember 24, 2026 September 24, 2026 ਅਜਨਾਲਾ: ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਆਪਣੇ ਸਿਆਸੀ ਸਮੀਕਰਨਾਂ ਨੂੰ ਮਜ਼ਬੂਤ ਕਰਦਿਆਂ ਜੋਧ ਸਿੰਘ ਸਮਰਾ ਨੂੰ ਪਾਰਟੀ ਦਾ ਅਧਿਕਾਰਤ ਉਮੀਦਵਾਰ ਐਲਾਨ...
ਖਾਸ ਖ਼ਬਰਪੰਜਾਬਰਾਸ਼ਟਰੀਨਸ਼ਾ ਵਿਰੋਧੀ ਮੁਹਿੰਮ ਨੂੰ ਮਿਲੀ ਵੱਡੀ ਸਫ਼ਲਤਾ: 20 ਕਿਲੋ ਹੈਰੋਇਨ ਨਾਲ 4 ਗ੍ਰਿਫ਼ਤਾਰ; 7 ਦਿਨਾਂ ‘ਚ 74 ਕਿਲੋ ਨਸ਼ਾ ਜ਼ਬਤCurrent UpdatesSeptember 23, 2026 September 23, 2026 ਅੰਮ੍ਰਿਤਸਰ- ਨਸ਼ੇ ਦੇ ਖ਼ਾਤਮੇ ਲਈ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਪੁਲਿਸ ਪ੍ਰਸ਼ਾਸਨ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ, ਜਦੋਂ ਇੱਕ ਵੱਡੀ ਕਾਰਵਾਈ ਦੌਰਾਨ 20...
ਖਾਸ ਖ਼ਬਰਪੰਜਾਬਰਾਸ਼ਟਰੀਲਾਹੌਰ ‘ਚ ਸਿੱਖ ਵਿਰਾਸਤ ਸੰਭਾਲਣ ਲਈ ਜਥੇਦਾਰ ਗੜਗੱਜ ਦਾ ਵੱਡਾ ਕਦਮ; ਮਰੀਅਮ ਨਵਾਜ਼ ਨੂੰ ਲਿਖੀ ਚਿੱਠੀCurrent UpdatesSeptember 23, 2026 September 23, 2026 ਅੰਮ੍ਰਿਤਸਰ- ਲਾਹੌਰ ਵਿੱਚ ਮੌਜੂਦ ਇਤਿਹਾਸਕ ਸਿੱਖ ਧਰੋਹਰਾਂ ਅਤੇ ਵਿਰਾਸਤੀ ਸਥਾਨਾਂ ਦੀ ਯੋਗ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣ ਲਈ ਇੱਕ ਅਹਿਮ ਪਹਿਲਕਦਮੀ ਕੀਤੀ ਗਈ ਹੈ। ਇਸ ਸਬੰਧੀ...
ਖਾਸ ਖ਼ਬਰਪੰਜਾਬਰਾਸ਼ਟਰੀਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰਾਂ ਦੀ ਤੰਘ: ਅੱਜ ਜ਼ੀਰੋ ਪੁਆਇੰਟ ‘ਤੇ ਅਰਦਾਸ ਬੇਨਤੀ ਕਰਨਗੇ ਦੋਵਾਂ ਪੰਜਾਬਾਂ ਦੇ ਸ਼ਰਧਾਲੂCurrent UpdatesSeptember 21, 2026 September 21, 2026 ਅੰਮ੍ਰਿਤਸਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰਾਂ ਦੀ ਆਸ ਵਿੱਚ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀਆਂ...
ਖਾਸ ਖ਼ਬਰਪੰਜਾਬਰਾਸ਼ਟਰੀਅੰਮ੍ਰਿਤਸਰ ’ਚ Lady SHO ਨਾਲ ਬਦਸਲੂਕੀ; ਨਿਹੰਗਾਂ ਵਿਚਾਲੇ ਝੜਪ ਰੋਕਣ ਪਹੁੰਚੀ ਸੀ ਪੁਲਿਸCurrent UpdatesSeptember 20, 2026 September 20, 2026 ਅੰਮ੍ਰਿਤਸਰ- ਅੰਮ੍ਰਿਤਸਰ ਦੇ ਝਬਾਲ ਰੋਡ ’ਤੇ ਧਰਨੇ ਦੌਰਾਨ ਦੋ ਨਿਹੰਗ ਧੜਿਆਂ ਵਿਚਾਲੇ ਹਿੰਸਕ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਕਾਰਵਾਈ ਤੋਂ ਅਸਹਿਮਤ ਹੋ...
ਖਾਸ ਖ਼ਬਰਪੰਜਾਬਰਾਸ਼ਟਰੀਚੋਣਾਂ ਤੋਂ ਪਹਿਲਾਂ ਵੱਡਾ ਫੇਰਬਦਲ: ਰਣਜੀਤ ਸਿੰਘ ਛੱਜਲਵੱਡੀ ਨੇ ਥੰਮ੍ਹਿਆ ਆਮ ਆਦਮੀ ਪਾਰਟੀ ਦਾ ਪੱਲਾCurrent UpdatesSeptember 19, 2026 September 19, 2026 ਅੰਮ੍ਰਿਤਸਰ: ਪੰਜਾਬ ਦੀ ਰਾਜਨੀਤੀ ਵਿੱਚ ਹਲਕਾ ਬਾਬਾ ਬਕਾਲਾ ਤੋਂ ਵੱਡਾ ਫੇਰਬਦਲ ਸਾਹਮਣੇ ਆਇਆ ਹੈ, ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਵਾਰ ਵਿਧਾਇਕ ਰਹੇ ਸੀਨੀਅਰ ਆਗੂ...
ਖਾਸ ਖ਼ਬਰਪੰਜਾਬਰਾਸ਼ਟਰੀ‘ਚਾਹ ਦੀ ਚੁਸਕੀ’ ਨਾਲ ਸਿਆਸੀ ਚਰਚਾ: ਰਾਘਵ ਚੱਢਾ ਨੇ ਗਿਆਨੀ ਟੀ ਸਟਾਲ ‘ਤੇ ਲਾਇਆ ਗੇੜਾCurrent UpdatesSeptember 19, 2026 September 19, 2026 ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਅੰਮ੍ਰਿਤਸਰ ਦੇ ਮਸ਼ਹੂਰ ‘ਗਿਆਨੀ ਟੀ ਸਟਾਲ’ ‘ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਸਥਾਨਕ ਲੋਕਾਂ ਨਾਲ ਗਰਮਾ-ਗਰਮ...