ਖਾਸ ਖ਼ਬਰਪੰਜਾਬਰਾਸ਼ਟਰੀਫੰਡਿੰਗ ਦੇ ਦੋਸ਼ ‘ਚ ਗ੍ਰਿਫ਼ਤਾਰ ‘ਮੁੱਖ’ ਮੁਲਜ਼ਮ ਪੁਲੀਸ ਵੱਲੋਂ ਬਰੀCurrent UpdatesJuly 2, 2026 July 2, 2026 ਅੰਮ੍ਰਿਤਸਰ- ਇਸ ਸਾਲ ਫਰਵਰੀ ਵਿੱਚ ਗੁਰਦਾਸਪੁਰ ਦੀ ਅਧੀਆਨ ਪੁਲੀਸ ਚੈੱਕ ਪੋਸਟ ‘ਤੇ ਦੋ ਪੁਲੀਸ ਮੁਲਾਜ਼ਮਾਂ ਦੇ ਕਤਲ ਨਾਲ ਜੁੜੇ ਕਥਿਤ ਅਤਿਵਾਦੀ ਫੰਡਿੰਗ ਮਾਮਲੇ ਵਿੱਚ ਮੁੱਖ...
ਖਾਸ ਖ਼ਬਰਪੰਜਾਬਰਾਸ਼ਟਰੀਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਵੱਲੋਂ ਬੁਰਜ ਜਵਾਹਰ ਸਿੰਘ ਵਾਲਾ ਦਾ ਦੌਰਾCurrent UpdatesJuly 2, 2026 July 2, 2026 ਫਰੀਦਕੋਟ- ਸਾਲ 2015 ਦੇ ਬੇਅਦਬੀ ਅਤੇ ਬਹਿਬਲ ਕਲਾਂ ਪੁਲੀਸ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੇ ਮੈਂਬਰਾਂ ਨੇ ਅੱਜ ਫਰੀਦਕੋਟ ਜ਼ਿਲ੍ਹੇ...
ਖਾਸ ਖ਼ਬਰਪੰਜਾਬਰਾਸ਼ਟਰੀKhanna ਦੇ ਹੋਟਲ ਵਿੱਚੋਂ ਮਿਲੀ ਲੜਕੇ-ਲੜਕੀ ਦੀ ਲਾਸ਼; ਇੱਕ ਰਿਵਾਲਵਰ ਵੀ ਬਰਾਮਦCurrent UpdatesJuly 1, 2026 July 1, 2026 ਖੰਨਾ- ਅੱਜ ਖੰਨਾ ਸ਼ਹਿਰ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਥੋਂ ਦੇ ਇੱਕ ਹੋਟਲ ‘ਗਰੀਨ ਲੈਂਡ’ ਦੇ ਕਮਰਾ ਨੰਬਰ 104 ਵਿੱਚੋਂ ਸ਼ਾਮ ਦੇ ਸਮੇਂ...
ਖਾਸ ਖ਼ਬਰਪੰਜਾਬਰਾਸ਼ਟਰੀPunjab ਦੀਆਂ ਮਹਿਲਾਵਾਂ ਦੇ ਖਾਤਿਆਂ ’ਚ ਆਈ ਤਿੰਨ ਮਹੀਨਿਆਂ ਦੀ ਇਕੱਠੀ ਕਿਸ਼ਤCurrent UpdatesJuly 1, 2026 July 1, 2026 ਧੂਰੀ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਗਰੂਰ ਜ਼ਿਲ੍ਹੇ ਦੇ ਆਪਣੇ ਵਿਧਾਨ ਸਭਾ ਹਲਕੇ ਧੂਰੀ ਸ਼ਹਿਰ ਵਿੱਚ ਆਮ ਆਦਮੀ ਪਾਰਟੀ (AAP) ਸਰਕਾਰ ਦੀ...
ਖਾਸ ਖ਼ਬਰਪੰਜਾਬਰਾਸ਼ਟਰੀਪੈਸਿਆਂ ਨੂੰ ਲੈ ਕੇ ਮਾਂ ਨਾਲ ਬਹਿਸ ਦੌਰਾਨ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ ‘ਚ Amritsar ਦਾ ਵਿਅਕਤੀ ਗ੍ਰਿਫ਼ਤਾਰCurrent UpdatesJuly 1, 2026 July 1, 2026 ਅੰਮ੍ਰਿਤਸਰ- ਅੰਮ੍ਰਿਤਸਰ ਵਿੱਚ ਇੱਕ ਵਿਅਕਤੀ ਨੂੰ ਪੈਸਿਆਂ ਨੂੰ ਲੈ ਕੇ ਆਪਣੀ ਮਾਂ ਨਾਲ ਹੋਈ ਬਹਿਸ ਦੌਰਾਨ ਕਥਿਤ ਤੌਰ ‘ਤੇ ਗੁਟਕਾ ਸਾਹਿਬ ਖੋਹਣ ਅਤੇ ਉਸ ਦੀ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਰਾਜਾ ਵੜਿੰਗ ਦੀ ਕੁਰਸੀ ਬਚੀ; ਚੰਨੀ ਚੋਣ ਮੰਚ ਦੇ ਮੰਚCurrent UpdatesJuly 1, 2026 July 1, 2026 ਚੰਡੀਗੜ੍ਹ- ਆਲ ਇੰਡੀਆ ਕਾਂਗਰਸ ਕਮੇਟੀ ਨੇ ਆਖ਼ਰਕਾਰ ਲੰਮੀ ਉਡੀਕ ਮਗਰੋਂ ਅੱਜ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਵਿੱਚ ਬਿਨਾਂ ਕੋਈ ਫੇਰਬਦਲ ਕੀਤੇ, ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ...
ਖਾਸ ਖ਼ਬਰਪੰਜਾਬਰਾਸ਼ਟਰੀਕਲਯੁਗੀ ਮਾਂ ਨੇ 3 ਮਾਸੂਮ ਬੱਚਿਆਂ ਨੂੰ ਨਹਿਰ ਵਿੱਚ ਸੁੱਟਿਆ; 2 ਦੀਆਂ ਲਾਸ਼ਾਂ ਬਰਾਮਦCurrent UpdatesJune 30, 2026 June 30, 2026 ਮੁਹਾਲੀ- ਮੁਹਾਲੀ ਦੀ ਰਹਿਣ ਵਾਲੀ ਇਕ ਮੱਧ ਉਮਰ ਦੀ ਵਿਧਵਾ ਸ਼ਕੁੰਤਲਾ ਉਰਫ਼ ਸੁਮਨ ਨੇ ਕਥਿਤ ਤੌਰ ’ਤੇ ਆਪਣੇ ਤਿੰਨ ਬੱਚਿਆਂ, ਦੋ ਪੁੱਤਰਾਂ ਅਤੇ ਇੱਕ ਧੀ,...
ਖਾਸ ਖ਼ਬਰਪੰਜਾਬਰਾਸ਼ਟਰੀਪੰਚਾਇਤ ਮੈਂਬਰ ਨਾਲ ਹਾਦਸਾ; ਟਿੱਪਰ ਦੀ ਲਪੇਟ ਵਿੱਚ ਆਉਣ ਕਾਰਨ ਹੋਈ ਮੌਤCurrent UpdatesJune 30, 2026 June 30, 2026 ਤਰਨ ਤਾਰਨ: ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਵੈਰੋਵਾਲ ਵਿਖੇ ਖੇਤ ਜਾ ਰਹੇ ਪੰਚਾਇਤ ਮੈਂਬਰ ਦੀ ਰੇਤੇ ਦੀ ਢੋਆ-ਢੁਆਈ ਕਰਨ ਵਾਲੇ ਟਿੱਪਰ ਦੀ ਲਪੇਟ ਵਿੱਚ...
ਖਾਸ ਖ਼ਬਰਪੰਜਾਬਰਾਸ਼ਟਰੀਟਰੈਕਟਰ ਦੀ ਲਪੇਟ ’ਚ ਆਉਣ ਨਾਲ ਇੱਕ ਮੋਟਰਸਾਈਕਲ ਚਾਲਕ ਦੀ ਮੌਤCurrent UpdatesJune 30, 2026 June 30, 2026 ਤਰਨ ਤਾਰਨ- ਇੱਕ ਸੜਕ ਹਾਦਸੇ ਵਿੱਚ ਇੱਕ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖ਼ਤ ਗੁਰਿੰਦਰ ਸਿੰਘ ਉਰਫ਼ ਜੁਗਨੂੰ (40) ਵਾਸੀ ਕਲਸ ਦੇ ਤੌਰ...
ਖਾਸ ਖ਼ਬਰਪੰਜਾਬਰਾਸ਼ਟਰੀਅਕਾਲ ਤਖ਼ਤ ਐਕਟ ਵਿੱਚ ਸੋਧ: ਬੇਅਦਬੀ ਸੰਵਿਧਾਨ ‘ਚ ਸੋਧ ਲਈ ਮਹੀਨੇ ਦੀ ਮੋਹਲਤCurrent UpdatesJune 30, 2026 June 30, 2026 ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬੇਅਦਬੀ ਰੋਕਣ ਲਈ ਬਣਾਏ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ-2026’ ਵਿਚਲੀਆਂ ਇਤਰਾਜ਼ਯੋਗ ਮੱਦਾਂ ’ਚ ਸਿੱਖ ਭਾਵਨਾਵਾਂ...