ਖਾਸ ਖ਼ਬਰਮਨੋਰੰਜਨਰਾਸ਼ਟਰੀਫਿਲਮ ਨਾ ਚੱਲਣ ’ਤੇ ਦੋ ਹਫ਼ਤੇ ਉਦਾਸ ਰਹਿੰਦਾ ਹਾਂ: ਆਮਿਰCurrent UpdatesFebruary 24, 2025 February 24, 2025 ਮੁੰਬਈ: ਬੌਲੀਵੁੱਡ ਅਦਾਕਾਰ ਆਮਿਰ ਖਾਨ ਨੇ ਕਿਹਾ ਕਿ ਜਦੋਂ ਉਸ ਦੀ ਕੋਈ ਫਿਲਮ ਹਿੱਟ ਨਹੀਂ ਹੁੰਦੀ ਤਾਂ ਉਹ ਲਗਪਗ ਦੋ ਹਫਤਿਆਂ ਤੱਕ ਉਦਾਸ ਰਹਿੰਦਾ ਹੈ।...
ਖਾਸ ਖ਼ਬਰਰਾਸ਼ਟਰੀਸ਼ੇਅਰ ਮਾਰਕੀਟ ਮੂਧੇ ਮੂੰਹ, ਸੈਂਸੈਕਸ 75,000 ਤੋਂ ਹੇਠਾਂ ਆਇਆCurrent UpdatesFebruary 24, 2025 February 24, 2025 ਮੁੰਬਈ: ਲਗਾਤਾਰ ਵਿਦੇਸ਼ੀ ਫੰਡਾਂ ਦੀ ਨਿਕਾਸੀ ਅਤੇ ਅਮਰੀਕੀ ਟੈਰਿਫਾਂ ਨੂੰ ਲੈ ਕੇ ਚਿੰਤਾਵਾਂ ਨੂੰ ਦੇਖਦੇ ਹੋਏ ਸੋਮਵਾਰ ਦੇ ਸ਼ੁਰੂਆਤੀ ਕਾਰੋਬਾਰ ’ਚ ਇਕੁਇਟੀ ਬੈਂਚਮਾਰਕ ਸੂਚਕ Sensex...
ਖਾਸ ਖ਼ਬਰਮਨੋਰੰਜਨਰਾਸ਼ਟਰੀਆਦਰ ਜੈਨ ਤੇ ਅਲੇਖਾ ਅਡਵਾਨੀ ਵਿਆਹ ਦੇ ਬੰਧਨ ’ਚ ਬੱਝੇCurrent UpdatesFebruary 23, 2025 February 23, 2025 ਮੁੰਬਈ: ਬੌਲੀਵੁੱਡ ਅਦਾਕਾਰ ਆਦਰ ਜੈਨ ਆਪਣੀ ਮਿੱਤਰ ਅਲੇਖਾ ਅਡਵਾਨੀ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਿਆ ਹੈ। ਹੁਣ ਉਹ ਦੋਵੇਂ ਰਸਮੀ ਤੌਰ ’ਤੇ ਪਤੀ-ਪਤਨੀ ਬਣ...
ਖਾਸ ਖ਼ਬਰਰਾਸ਼ਟਰੀਮਸ਼ਹੂਰ ਸੰਗੀਤ ਨਿਰਦੇਸ਼ਕ ਦੇ ਸਟੂਡੀਓ ’ਚੋਂ 40 ਲੱਖ ਚੋਰੀ, 1 ਗ੍ਰਿਫ਼ਤਾਰCurrent UpdatesFebruary 22, 2025 February 22, 2025 ਮੁੰਬਈ-ਮੁੰਬਈ ਪੁਲੀਸ ਨੇ ਬਾਲੀਵੁੱਡ ਸੰਗੀਤ ਨਿਰਦੇਸ਼ਕ ਪ੍ਰੀਤਮ ਚੱਕਰਵਰਤੀ ਦੇ ਦਫ਼ਤਰ ਤੋਂ 40 ਲੱਖ ਰੁਪਏ ਦੀ ਚੋਰੀ ਕਰਨ ਵਾਲੇ ਚੋਰ ਨੂੰ ਕਾਬੂ ਕੀਤਾ ਹੈ। ਆਸ਼ੀਸ਼ ਬੂਟੀਰਾਮ...
ਖਾਸ ਖ਼ਬਰਰਾਸ਼ਟਰੀਯੁਗਾਂਡਾ ਜੇਲ੍ਹ ’ਚ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਨੂੰ ਝੱਲਿਆ: ਵਸੁੰਧਰਾ ਓਸਵਾਲCurrent UpdatesFebruary 22, 2025 February 22, 2025 ਮੁੰਬਈ-ਆਪਣੇ ਪਿਤਾ ਦੇ ਇੱਕ ਸਾਬਕਾ ਕਰਮਚਾਰੀ ਨੂੰ ਅਗ਼ਵਾ ਕਰਨ ਅਤੇ ਉਸ ਦੀ ਹੱਤਿਆ ਦੇ ਝੂਠੇ ਦੋਸ਼ ਵਿੱਚ ਯੁਗਾਂਡਾ ਦੀ ਜੇਲ੍ਹ ਵਿੱਚ ਬੰਦ ਕੀਤੀ ਗਈ ਭਾਰਤੀ...
ਖਾਸ ਖ਼ਬਰਮਨੋਰੰਜਨਰਾਸ਼ਟਰੀਹੋਲੀ ਨੂੰ ‘ਗਵਾਰਾਂ’ ਦਾ ਤਿਉਹਾਰ ਦੱਸਣ ’ਤੇ ਫਰਾਹ ਖ਼ਾਨ ਖ਼ਿਲਾਫ਼ ਸ਼ਿਕਾਇਤ ਦਰਜCurrent UpdatesFebruary 22, 2025 February 22, 2025 ਮੁੰਬਈ-ਹੋਲੀ ਨੂੰ ਕਥਿਤ ਤੌਰ ’ਤੇ ‘ਗਵਾਰਾਂ’ (chhapris/uncultured) ਦਾ ਤਿਉਹਾਰ ਦੱਸਣ ’ਤੇ ਫਿਲਮ ਨਿਰਮਾਤਾ ਫਰਾਹ ਖ਼ਾਨ ਖ਼ਿਲਾਫ਼ ਅਪਰਾਧਿਕ ਸ਼ਿਕਾਇਤ ਦਰਜ ਕੀਤੀ ਗਈ ਹੈ। ਮੁੰਬਈ ਪੁਲੀਸ ਦੇ...
ਖਾਸ ਖ਼ਬਰਰਾਸ਼ਟਰੀਵਪਾਰਵਿਦੇਸ਼ੀ ਫੰਡਾਂ ਦੀ ਨਿਕਾਸੀ ਕਾਰਨ ਸ਼ੇਅਰ ਬਾਜ਼ਾਰ ਵਿੱਚ ਚੌਥੇ ਦਿਨ ਗਿਰਾਵਟ ਜਾਰੀCurrent UpdatesFebruary 21, 2025 February 21, 2025 ਮੁੰਬਈ-ਆਟੋ ਸਟਾਕ ਅਤੇ ਲਗਾਤਾਰ ਵਿਦੇਸ਼ੀ ਫੰਡਾਂ ਦੇ ਨਿਕਾਸੀ ਕਾਰਨ ਸ਼ੁੱਕਰਵਾਰ ਨੂੰ ਇਕੁਇਟੀ ਬੈਂਚਮਾਰਕ ਸੂਚਕ Sensex ਅਤੇ Nifty ਹੇਠਲੇ ਪੱਧਰ ’ਤੇ ਬੰਦ ਹੋਏ ਹਨ। BSE ਦਾ...
ਖਾਸ ਖ਼ਬਰਤਕਨਾਲੋਜੀਰਾਸ਼ਟਰੀਰਾਤ ਨੂੰ ਮਹਿਲਾ ਨੂੰ ‘ਤੁਸੀਂ ਪਤਲੇ, ਸਮਾਰਟ ਤੇ ਗੋਰੇ ਹੋ’ ਜਿਹੇ ਸੁਨੇਹੇ ਭੇਜਣਾ ਅਸ਼ਲੀਲਤਾ: ਕੋਰਟCurrent UpdatesFebruary 21, 2025 February 21, 2025 ਮੁੰਬਈ- ਮੁੰਬਈ ਦੀ ਇਕ ਸੈਸ਼ਨ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਰਾਤ ਨੂੰ ਕਿਸੇ ਅਣਜਾਣ ਮਹਿਲਾ ਨੂੰ ‘ਤੁਸੀਂ ਪਤਲੇ ਹੋ, ਬਹੁਤ ਸਮਾਰਟ ਤੇ ਗੋਰੇ ਨਜ਼ਰ...
ਖਾਸ ਖ਼ਬਰਮਨੋਰੰਜਨਰਾਸ਼ਟਰੀਅਜੈ ਦੇਵਗਨ ਵੱਲੋਂ ਭਾਣਜੇ ਨੂੰ ਜਨਮ ਦਿਨ ਦੀ ਵਧਾਈCurrent UpdatesFebruary 19, 2025 February 19, 2025 ਮੁੰਬਈ: ਅਦਾਕਾਰ ਅਜੈ ਦੇਵਗਨ ਨੇ ਅੱਜ ਆਪਣੇ ਭਾਣਜੇ ਅਮਨ ਦੇਵਗਨ ਦੇ ਜਨਮ ਦਿਨ ’ਤੇ ਉਸ ਦੀ ਜ਼ਿੰਦਗੀ ਦੇ ਸ਼ੁਰੂਆਤੀ ਪਲਾਂ ਨੂੰ ਯਾਦ ਕੀਤਾ। ਅਜੈ ਨੇ ਇੰਸਟਾਗ੍ਰਾਮ...
ਖਾਸ ਖ਼ਬਰਰਾਸ਼ਟਰੀਵਪਾਰਸ਼ੁਰੂਆਤੀ ਕਾਰੋਬਾਰ ਦੌਰਾਨ ਸ਼ੇਅਰ ਬਾਜ਼ਾਰ ਹੇਠਾਂ ਖਿਸਕਿਆCurrent UpdatesFebruary 19, 2025 February 19, 2025 ਮੁੰਬਈ-ਸ਼ੁਰੂਆਤੀ ਕਾਰੋਬਾਰ ’ਚ ਫਾਰਮਾ ਅਤੇ ਆਈਟੀ ਸੈਕਟਰਾਂ ’ਚ ਵਿਕਰੀ ਅਤੇ ਮਿਲੇ-ਜੁਲੇ ਆਲਮੀ ਸੰਕੇਤਾਂ ਵਿਚਕਾਰ ਬੁੱਧਵਾਰ ਨੂੰ ਭਾਰਤੀ ਬੈਂਚਮਾਰਕ ਸੂਚਕ ਹੇਠਲੇ ਪੱਧਰ ’ਤੇ ਖੁੱਲ੍ਹੇ। ਸਵੇਰੇ 9:31...