ਖਾਸ ਖ਼ਬਰਰਾਸ਼ਟਰੀਕਮਜ਼ੋਰ ਪਾਸਵਰਡ ਰੱਖਣ ਵਾਲੇ ਖ਼ਬਰਦਾਰ! ਵਾਇਰਸ ਹਮਲੇ ਨੇ 158 ਸਾਲ ਪੁਰਾਣੀ ਕੰਪਨੀ ਬੰਦ ਕਰਵਾਈCurrent UpdatesJuly 23, 2025 July 23, 2025 ਮੁੰਬਈ- ਇੱਕ 158 ਸਾਲ ਪੁਰਾਣੀ ਯੂਕੇ ਟਰਾਂਸਪੋਰਟ ਕੰਪਨੀ ‘KNP LOGISTICS’ ਉੱਤੇ ਰੈਨਸਮਵੇਅਰ ਅਟੈਕ ਹੋਇਆ, ਜਿਸ ਕਰ ਕੇ ਕੰਪਨੀ ਬੰਦ ਹੋ ਗਈ ਅਤੇ 700 ਵਿਅਕਤੀਆਂ ਦਾ...
ਖਾਸ ਖ਼ਬਰਰਾਸ਼ਟਰੀਜਗਦੀਪ ਧਨਖੜ ਦਾ ਅਸਤੀਫਾ ਪ੍ਰਵਾਨCurrent UpdatesJuly 23, 2025 July 23, 2025 ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਅੱਜ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਜਗਦੀਪ ਧਨਖੜ (74) ਦੇ ਅਸਤੀਫੇ ਨੂੰ ਨੋਟੀਫਾਈ ਕਰ ਦਿੱਤਾ ਹੈ। ਇੱਕ ਦਿਨ ਪਹਿਲਾਂ ਧਨਖੜ...
ਖਾਸ ਖ਼ਬਰਰਾਸ਼ਟਰੀਜੰਮੂ-ਕਸ਼ਮੀਰ ਦੇ ਰਿਆਸੀ ਵਿੱਚ ਢਿੱਗਾਂ ਡਿੱਗਣ ਕਾਰਨ ਦੋ ਮੌਤਾਂCurrent UpdatesJuly 23, 2025 July 23, 2025 ਜੰਮੂ-ਕਸ਼ਮੀਰ- ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਭਾਰੀ ਮੀਂਹ ਦੌਰਾਨ ਢਿੱਗਾਂ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ...
ਖਾਸ ਖ਼ਬਰਰਾਸ਼ਟਰੀਗਾਜ਼ੀਆਬਾਦ ’ਚ ਚੱਲ ਰਿਹਾ ਸੀ ਨਕਲੀ ਮੁਲਕ ਦਾ ਜਾਅਲੀ ਸਫ਼ਾਰਤਖ਼ਾਨਾ, UP STF ਵੱਲੋਂ ਇਕ ਗ੍ਰਿਫ਼ਤਾਰCurrent UpdatesJuly 23, 2025 July 23, 2025 ਉੱਤਰ ਪ੍ਰਦੇਸ਼- ਉੱਤਰ ਪ੍ਰਦੇਸ਼ ਪੁਲੀਸ ਦੀ ਵਿਸ਼ੇਸ਼ ਟਾਸਕ ਫੋਰਸ (Special Task Force – STF) ਨੇ ਗਾਜ਼ੀਆਬਾਦ ਵਿੱਚ ਚੱਲ ਰਹੇ ਇੱਕ ਜਾਅਲੀ ਸਫ਼ਾਰਤਖ਼ਾਨੇ ਦਾ ਪਰਦਾਫਾਸ਼ ਕੀਤਾ...
ਖਾਸ ਖ਼ਬਰਰਾਸ਼ਟਰੀਪੰਜ ਸਾਲਾਂ ਦੇ ਵਕਫ਼ੇ ਬਾਅਦ ਭਾਰਤ ਵੱਲੋਂ ਚੀਨੀ ਨਾਗਰਿਕਾਂ ਲਈ ਵਿਜ਼ਟਰ ਵੀਜ਼ਾ ਸ਼ੁਰੂ ਕਰਨ ਦਾ ਐਲਾਨCurrent UpdatesJuly 23, 2025 July 23, 2025 ਨਵੀਂ ਦਿੱਲੀ- ਭਾਰਤ ਨੇ ਇਸ ਹਫ਼ਤੇ ਤੋਂ ਚੀਨੀ ਨਾਗਰਿਕਾਂ ਨੂੰ ਵਿਜ਼ਟਰ ਵੀਜ਼ੇ ਦੇਣ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ। ਇਹ ਕਦਮ ਗਲਵਾਨ ਘਾਟੀ ਵਿੱਚ ਫੌਜੀ...
ਖਾਸ ਖ਼ਬਰਰਾਸ਼ਟਰੀਮਹਿਲਾ ਨੇ ਗੁਜ਼ਾਰੇ ਭੱਤੇ ਵਿੱਚ ਮੰਗੇ 12 ਕਰੋੜ, BMW ਅਤੇ ਮਹਿੰਗਾ ਫਲੈਟ; ਸੁਪਰੀਮ ਕੋਰਟ ਨੇ ਕਿਹਾ ‘ਕੰਮ ਕਰੋ ਤੇ ਕਮਾਓ’Current UpdatesJuly 23, 2025 July 23, 2025 ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਇੱਕ ਵਿਆਹੁਤਾ ਜੋੜੇ ਦੇ ਵਿਵਾਦ ਵਿੱਚ ਵੱਡੇ ਗੁਜ਼ਾਰਾ ਭੱਤੇ ਦੀ ਮੰਗ ਕਰਦੀ ਮਹਿਲਾ ਲਈ ਸਖਤ ਟਿੱਪਣੀ ਕੀਤੀ ਹੈ ਅਤੇ ਆਪਣਾ...
ਖਾਸ ਖ਼ਬਰਰਾਸ਼ਟਰੀਤਕਨੀਕੀ ਖਰਾਬੀ ਕਾਰਨ ਉਡਾਣ ਤੋਂ ਦੋ ਘੰਟੇ ਬਾਅਦ ਹੀ ਪਰਤਿਆ ਜਹਾਜ਼Current UpdatesJuly 23, 2025 July 23, 2025 ਮੁੰਬਈ- ਕਾਲੀਕਟ ਕੋਮਾਂਤਰੀ ਹਵਾਈ ਅੱਡੇ ਤੋਂ ਦੋਹਾ ਜਾ ਰਿਹਾ ਏਅਰ ਇੰਡੀਆ ਦਾ ਜਹਾਜ਼ ਉਡਾਣ ਭਰਨ ਦੇ ਦੋ ਘੰਟੇ ਬਾਅਦ ਤਕਨੀਕੀ ਖਰਾਬੀ ਦੇ ਚਲਦਿਆਂ ਮੁੜ ਕਾਲੀਕਟ...
ਖਾਸ ਖ਼ਬਰਮਨੋਰੰਜਨਰਾਸ਼ਟਰੀ‘ਸਨ ਆਫ਼ ਸਰਦਾਰ 2’ ਦੇ ਟ੍ਰੇਲਰ ‘ਚ ਦਿਖਿਆ ‘ਐਕਸ਼ਨ-ਇਮੋਸ਼ਨ’ ਦਾ ਜ਼ਬਰਦਸਤ ਤਾਲਮੇਲCurrent UpdatesJuly 23, 2025 July 23, 2025 ਮੁੰਬਈ- ਬਾਲੀਵੁੱਡ ਅਦਾਕਾਰ ਅਜੇ ਦੇਵਗਨ ਇੱਕ ਵਾਰ ਮੁੜ ‘Son Of Sardaar 2’ ਫ਼ਿਲਮ ਨਾਲ ਵੱਡੇ ਪਰਦੇ ‘ਤੇ ਧਮਾਲ ਮਚਾਉਣ ਵਾਲੇ ਹਨ। ਫ਼ਿਲਮ ਦੇ ਮੇਕਰਜ਼ ਵੱਲੋਂ...
ਖਾਸ ਖ਼ਬਰਰਾਸ਼ਟਰੀਬੀਸੀਸੀਆਈ ਨੂੰ ਨਕੇਲ ਪਾਉਣ ਦੀ ਤਿਆਰੀ, ਖੇਡ ਸੰਸਥਾਵਾਂ ਵਿਚ ਵਧੇਰੇ ਪਾਰਦਰਸ਼ਤਾ ਲਈ ਲੋਕ ਸਭਾ ’ਚ ਬਿੱਲ ਪੇਸ਼Current UpdatesJuly 23, 2025 July 23, 2025 ਨਵੀਂ ਦਿੱਲੀ- ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਰੌਲੇ ਰੱਪੇ ਦਰਮਿਆਨ National Sports Governance Bill ਪੇਸ਼ ਕੀਤਾ ਜੋ ਭਾਰਤੀ ਕ੍ਰਿਕਟ ਕੰਟਰੋਲ...
ਖਾਸ ਖ਼ਬਰਪੰਜਾਬਰਾਸ਼ਟਰੀਫਰੀਦਕੋਟ: ਜੀਵਨ ਭਰ ਦੀ ਬੱਚਤ ਲੈ ਕੇ ਫਰਾਰ ਹੋਇਆ SBI ਦਾ ਕਲਰਕCurrent UpdatesJuly 23, 2025 July 23, 2025 ਫ਼ਰੀਦਕੋਟ- ਫ਼ਰੀਦਕੋਟ ਦੇ ਸਟੇਟ ਬੈਂਕ ਆਫ਼ ਇੰਡੀਆ (SBI) ਦੀ ਸਾਦਿਕ ਬ੍ਰਾਂਚ ਵਿੱਚ ਇੱਕ ਵੱਡੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬੈਂਕ ਦਾ ਇੱਕ ਕਲਰਕ ...