ਖਾਸ ਖ਼ਬਰਮਨੋਰੰਜਨਵਿਕਰਾਂਤ ਮੈਸੀ ਨੈੱਟ ਵਰਥ : ਲਗਜ਼ਰੀ ਗੱਡੀਆਂ, ਵਸੂਲਦੇ ਸੀ ਮੋਟੀ ਫੀਸ, ਫੌਰਨ ਚੈੱਕ ਕਰੋ ਵਿਕਰਾਂਤ ਮੈਸੀ ਦੀ ਨੈੱਟਵਰਥ ?Current UpdatesDecember 2, 2024December 3, 2024 December 2, 2024December 3, 2024 ਨਵੀਂ ਦਿੱਲੀ : ਦੇਰ ਰਾਤ ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਅਦਾਕਾਰ ਵਿਕਰਾਂਤ ਮੈਸੀ (ਵਿਕਰਾਂਤ ਮੈਸੀ) ਨੇ ਬਾਲੀਵੁੱਡ ਨਾਲੋਂ ਨਾਤਾ ਤੋੜਨ ਐਲਾਨ ਕੀਤਾ ਹੈ। ਅਦਾਕਾਰ ਦੇ...
ਖਾਸ ਖ਼ਬਰਮਨੋਰੰਜਨਹੇਮਾ-ਰੇਖਾ ਨਹੀਂ, ਇਹ ਹੈ ਧਰਮਿੰਦਰ ਦੀ ਪਸੰਦੀਦਾ ਅਦਾਕਾਰਾ, ਥ੍ਰੋਬੈਕ ਫੋਟੋ ਸ਼ੇਅਰ ਕਰ ਕੇ ਕਿਹਾ- ‘ਮੇਰੀ ਪਿਆਰੀ ਗੁੱਡੀ’Current UpdatesDecember 1, 2024 December 1, 2024 ਨਵੀਂ ਦਿੱਲੀ : ਦਿੱਗਜ ਅਭਿਨੇਤਾ ਧਰਮਿੰਦਰ ਸੋਸ਼ਲ ਮੀਡੀਆ ‘ਤੇ ਐਕਟਿਵ ਨਜ਼ਰ ਆਉਂਦੇ ਹਨ। ਉਨ੍ਹਾਂ ਨੇ ਬਾਲੀਵੁੱਡ ‘ਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਉਨ੍ਹਾਂ ਦੀਆਂ ਸੁਪਰਹਿੱਟ ਫਿਲਮਾਂ...
ਖਾਸ ਖ਼ਬਰਰਾਸ਼ਟਰੀਸ਼ਿਲਪਾ ਸ਼ੈੱਟੀ ਦਾ ਨਾਂ ਗੈਰ-ਸਬੰਧਤ ਮਾਮਲਿਆਂ ਵਿੱਚ ਘੜੀਸਣਾ ਸਹੀ ਨਹੀਂ: ਰਾਜ ਕੁੰਦਰਾCurrent UpdatesNovember 30, 2024 November 30, 2024 ਨਵੀਂ ਦਿੱਲੀ- ਇਨਫੋਰਸਮੈਂਟ ਡਾਇਰੈਕਟੋਰੇਟ ਦੇ ਛਾਪੇ ਤੋ ਬਾਅਦ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਕਾਰੋਬਾਰੀ ਰਾਜ ਕੁੰਦਰਾ ਨੇ ਮੀਡੀਆ ਨੂੰ “ਸੀਮਾਵਾਂ ਦਾ ਸਨਮਾਨ” ਕਰਨ ਦੀ ਬੇਨਤੀ...
ਖਾਸ ਖ਼ਬਰਮਨੋਰੰਜਨਰਾਸ਼ਟਰੀਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੇ ਘਰ ਈਡੀ ਦੀ ਛਾਪੇਮਾਰੀCurrent UpdatesNovember 29, 2024 November 29, 2024 ਮੁੰਬਈ : ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸ਼ੁੱਕਰਵਾਰ ਨੂੰ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਕਾਰੋਬਾਰੀ ਰਾਜ ਕੁੰਦਰਾ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਅਧਿਕਾਰਤ ਸੂਤਰਾਂ ਨੇ ਅਨੁਸਾਰ...
ਖਾਸ ਖ਼ਬਰਚੰਡੀਗੜ੍ਹਪੰਜਾਬਅਮਨ ਅਰੋੜਾ ਬਣੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨCurrent UpdatesNovember 22, 2024November 22, 2024 November 22, 2024November 22, 2024 ਮਨਸ਼ੇਰ ਸਿੰਘ ਸ਼ੇਰੀ ਕਲਸੀ ਹੋਣਗੇ ਵਰਕਿੰਗ ਪ੍ਰਧਾਨ ਚੰਡੀਗੜ੍ਹ, : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਮਨ ਅਰੋੜਾ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ...
ਖਾਸ ਖ਼ਬਰਮਨੋਰੰਜਨਗ੍ਰਿਫ਼ਤਾਰ ਵਕੀਲ ਨੇ ਸੁਪਰਸਟਾਰ ਦੇ ਸੁਰੱਖਿਆ ਵੇਰਵਿਆਂ ਦੀ ਆਨਲਾਈਨ ਖੋਜ ਕੀਤੀCurrent UpdatesNovember 21, 2024 November 21, 2024 ਮੁੰਬਈ : ਬਾਲੀਵੁੱਡ ਮਸ਼ਹੂਰ ਅਦਾਕਾਰ ਸ਼ਾਹਰੁਖ ਖਾਨ ਨੂੰ ਜਬਰੀ ਵਸੂਲੀ ਅਤੇ ਜਾਨੋਂ ਮਾਰਨ ਦੀ ਧਮਕੀ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਰਾਏਪੁਰ ਦੇ ਵਕੀਲ ਫੈਜ਼ਾਨ...
ਖਾਸ ਖ਼ਬਰਮਨੋਰੰਜਨਰਾਸ਼ਟਰੀPushpa 2 Trailer Out : 3 ਸਾਲ ਬਾਅਦ ਵੀ ਫਾਇਰ ਨਿਕਲਿਆ ‘ਪੁਸ਼ਪਾ ਰਾਜ’, ਪਾਰਟ 2 ਦਾ ਧਮਾਕੇਦਾਰ ਟ੍ਰੇਲਰ ਆਊਟCurrent UpdatesNovember 19, 2024November 20, 2024 November 19, 2024November 20, 2024 ਨਵੀਂ ਦਿੱਲੀ : ਅੱਲੂ ਅਰਜੁਨ ਦੇ ਕਰੀਅਰ ਦੀ ਸਭ ਤੋਂ ਵੱਡੀ ਫਿਲਮ ਪੁਸ਼ਪਾ ਨੇ ਉਨ੍ਹਾਂ ਨੂੰ ਦੁਨੀਆ ਭਰ ‘ਚ ਪ੍ਰਸਿੱਧੀ ਦਿਵਾਈ। ਪੁਸ਼ਪਾ: ਦਿ ਰਾਈਜ਼ ਸਾਲ 2021...
ਖਾਸ ਖ਼ਬਰਮਨੋਰੰਜਨਫ਼ਿਲਮ ‘ਕੱਲ੍ਹ ਹੋ ਨਾ ਹੋ’ ਦੇ ਮੁੜ ਰਿਲੀਜ਼ ਹੋਣ ਸਬੰਧੀ ਮਿਲ ਰਹੇ ਹੁੰਗਾਰੇ ਤੋਂ ਕਰਨ ਜੌਹਰ ਬਾਗ਼ੋ-ਬਾਗ਼Current UpdatesNovember 18, 2024November 19, 2024 November 18, 2024November 19, 2024 ਮੁੰਬਈ: ਫਿਲਮਸਾਜ਼ ਕਰਨ ਜੌਹਰ ਨੇ ਆਪਣੇ ਪ੍ਰੋਡਕਸ਼ਨ ਹਾਊਸ ਹੋਮ ਪ੍ਰੋਡਕਸ਼ਨ ਵੱਲੋਂ ਫ਼ਿਲਮ ‘ਕੱਲ੍ਹ ਹੋ ਨਾ ਹੋ’ ਦੇ ਮੁੜ ਰਿਲੀਜ਼ ਹੋਣ ਸਬੰਧੀ ਪੋਸਟਰ ਸਾਂਝਾ ਕੀਤਾ ਹੈ।...
ਖਾਸ ਖ਼ਬਰਮਨੋਰੰਜਨਰਾਸ਼ਟਰੀਮੈਂ ਲੰਮੇ ਸਮੇਂ ਤੋਂ ‘ਡੈਡੀ ਡਿਊਟੀ’ ’ਤੇ ਹਾਂ: ਰਣਵੀਰ ਸਿੰਘCurrent UpdatesNovember 18, 2024November 19, 2024 November 18, 2024November 19, 2024 ਮੁੰਬਈ: ਅਦਾਕਾਰ ਰਣਵੀਰ ਸਿੰਘ ਨੇ ਹਾਲ ਹੀ ’ਚ ਇੱਕ ਸਮਾਗਮ ਦੌਰਾਨ ਆਪਣੇ ਪਿਤਾ ਬਣਨ ਦੇ ਆਪਣੇ ਸਫ਼ਰ ਬਾਰੇ ਗੱਲਬਾਤ ਕੀਤੀ ਅਤੇ ਇਸ ਨੂੰ ਬੇਅੰਤ ਖ਼ੁਸ਼ੀ...
ਖਾਸ ਖ਼ਬਰਰਾਸ਼ਟਰੀDiljit Dosanjh ਨੇ ਦੱਸਿਆ ਕਿਉਂ ਹੈ ਉਹ ਗੁਜਰਾਤ ਸਰਕਾਰ ਦਾ ਪ੍ਰਸ਼ੰਸਕCurrent UpdatesNovember 18, 2024 November 18, 2024 ਮੁੰਬਈ:- Diljit Dosanjh: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੁਸਾਂਝ (Diljit Dosanjh) ਨੇ ਆਪਣੇ ਸੰਗੀਤ ਸਮਾਰੋਹ ਦੌਰਾਨ ਤਿਲੰਗਾਨਾ ਸਰਕਾਰ ਵੱਲੋਂ ਭੇਜੇ ਨੋਟਿਸ ਬਾਰੇ ਗੱਲ ਕਰਦਿਆਂ ਕਿਹਾ ਕਿ...