ਖਾਸ ਖ਼ਬਰਰਾਸ਼ਟਰੀਮਿਲਾਨ ’ਚ ਫਸੇ ਯਾਤਰੀਆਂ ਨੂੰ ਵਿਸ਼ੇਸ਼ ਉਡਾਣ ਰਾਹੀਂ ਲੈ ਕੇ ਆਵੇਗੀ ਏਅਰ ਇੰਡੀਆCurrent UpdatesOctober 19, 2025 October 19, 2025 ਨਵੀਂ ਦਿੱਲੀ- ਏਅਰ ਇੰਡੀਆ ਅੱਜ ਮਿਲਾਨ ਤੋਂ ਦਿੱਲੀ ਲਈ ਇੱਕ ਵਾਧੂ ਉਡਾਣ ਚਲਾਏਗੀ ਤਾਂ ਕਿ ਮਿਲਾਨ ਵਿਚ ਫਸੇ ਯਾਤਰੀਆਂ ਨੂੰ ਭਾਰਤ ਲਿਆਂਦਾ ਜਾ ਸਕੇ। ਜ਼ਿਕਰਯੋਗ...
ਖਾਸ ਖ਼ਬਰਰਾਸ਼ਟਰੀ1993 blast case ਹਾਈ ਕੋਰਟ ਵੱਲੋਂ ਦੇਵਿੰਦਰ ਪਾਲ ਸਿੰਘ ਭੁੱਲਰ ਦੇ ਕੇਸ ’ਤੇ ਨਜ਼ਰਸਾਨੀ ਦੇ ਹੁਕਮCurrent UpdatesOctober 19, 2025 October 19, 2025 ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਸਜ਼ਾ ਸਮੀਖਿਆ ਕਮੇਟੀ (SRB) ਦੀ ਅਗਾਮੀ ਮੀਟਿੰਗ ਵਿਚ 1993 ਬੰਬ ਧਮਾਕਾ ਕੇਸ, ਜਿਸ ਵਿਚ ਦੇਵਿੰਦਰ ਪਾਲ ਸਿੰਘ ਭੁੱਲਰ ਨੂੰ...
ਖਾਸ ਖ਼ਬਰਪੰਜਾਬਰਾਸ਼ਟਰੀਤਸਕਰੀ ਮਾਮਲੇ ਵਿਚ ਪਿਸਤੌਲਾਂ ਤੇ ਹੈਰੋਇਨ ਸਣੇ ਪੰਜ ਕਾਬੂCurrent UpdatesOctober 18, 2025 October 18, 2025 ਅੰਮ੍ਰਿਤਸਰ- ਸਟੇਟ ਸਪੈਸ਼ਲ ਅਪਰੇਸ਼ਨ ਸੈੱਲ (ਐਸਐਸਓਸੀ) ਅੰਮ੍ਰਿਤਸਰ ਨੇ ਇੱਕ ਕੇਂਦਰੀ ਏਜੰਸੀ ਨਾਲ ਤਾਲਮੇਲ ਕਰਕੇ ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਇੱਕ ਤਸਕਰੀ ਨੈੱਟਵਰਕ ਦੇ ਪੰਜ ਮੈਂਬਰਾਂ ਨੂੰ...
ਖਾਸ ਖ਼ਬਰਪੰਜਾਬਰਾਸ਼ਟਰੀਦਿਲਟੁੰਬਵੀਂ ਸ਼ਾਇਰੀ ਤੇ ਆਵਾਜ਼ ਦਾ ਮਾਲਕ ਆਰ ਨੇਤCurrent UpdatesOctober 18, 2025 October 18, 2025 ਮਾਨਸਾ- ਆਰ ਨੇਤ ਮਾਨਸਾ ਦੇ ਰੇਤਲੇ ਟਿੱਬਿਆਂ ’ਚ ਜੰਮਿਆ ਅਤੇ ਪੰਜਾਬ ਦੇ ਮਲਵੱਈ ਸੱਭਿਆਚਾਰ ’ਚ ਖੇਡ-ਮੱਲ ਕੇ ਜਵਾਨ ਹੋਇਆ ਸਿੱਧੇ ਸਾਦੇ ਜੱਟ ਸੁਭਾਅ ਦਾ ਸਿਰਕੱਢ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਦੀਵਾਲੀ ਦੇ ਮੱਦੇਨਜ਼ਰ ਬੀ ਐੱਸ ਐੱਫ ਨੇ ਸਰਹੱਦ ’ਤੇ ਚੌਕਸੀ ਵਧਾਈCurrent UpdatesOctober 18, 2025 October 18, 2025 ਚੰਡੀਗੜ੍ਹ- ਦੀਵਾਲੀ ਦੇ ਜਸ਼ਨਾਂ ਤੋਂ ਪਹਿਲਾਂ ਬਾਰਡਰ ਸਿਕਿਓਰਿਟੀ ਫੋਰਸ (ਬੀ.ਐੱਸ.ਐੱਫ.) ਨੇ ਜੰਮੂ ਅਤੇ ਕਸ਼ਮੀਰ ਦੇ ਅਰਨੀਆ ਸੈਕਟਰ ਵਿੱਚ ਕੌਮਾਂਤਰੀ ਸਰਹੱਦ ‘ਤੇ ਚੌਕਸੀ ਵਧਾ ਦਿੱਤੀ ਹੈ।...
ਖਾਸ ਖ਼ਬਰਰਾਸ਼ਟਰੀਰੱਖਿਆ ਮੰਤਰੀ ਦੀ ਪਾਕਿਸਤਾਨ ਨੂੰ ਚਿਤਾਵਨੀ…ਹੁਣ ਪਾਕਿਸਤਾਨ ਦਾ ਇੱਕ-ਇੱਕ ਇੰਚ ‘ਬ੍ਰਹਮੋਸ’ ਦੀ ਪਹੁੰਚ ਵਿੱਚ !Current UpdatesOctober 18, 2025 October 18, 2025 ਲਖਨਊ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੇ ਖੇਤਰ ਦਾ ਹਰ ਇੰਚ ਹੁਣ ਬ੍ਰਹਮੋਸ ਮਿਜ਼ਾਈਲ ਦੀ ਪਹੁੰਚ ਵਿੱਚ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਡੀ ਆਈ ਜੀ ਭੁੱਲਰ ਕਾਂਡ: ਸਕਰੈਪ ਵਪਾਰੀ ਦੀ ਸ਼ਿਕਾਇਤ ਨੇ ਬੇਨਕਾਬ ਕੀਤਾ ਵੱਡੇ ਅਹੁਦਿਆਂ ਦਾ ਭ੍ਰਿਸ਼ਟਾਚਾਰCurrent UpdatesOctober 18, 2025 October 18, 2025 ਚੰਡੀਗੜ੍ਹ- ਪੰਜਾਬ ਦੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਹਾਈ-ਪ੍ਰੋਫਾਈਲ ਰਿਸ਼ਵਤਖੋਰੀ ਦੇ ਕੇਸ ਵਿੱਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਗੰਭੀਰ ਕਾਨੂੰਨੀ ਮੁਸੀਬਤ...
ਖਾਸ ਖ਼ਬਰਪੰਜਾਬਰਾਸ਼ਟਰੀਨਹੀਂ ਰੁਕ ਰਿਹਾ ਧਮਕੀਆਂ ਦਾ ਦੌਰ ; ਸ਼ਹਿਰ ਦੇ ਨਾਮੀ ਡਾਕਟਰ ਨੂੰ ਮਿਲੀ ਧਮਕੀ !Current UpdatesOctober 18, 2025 October 18, 2025 ਗੁਰਦਾਸਪੁਰ- ਸੂਬੇ ਭਰ ਵਿੱਚ ਧਮਕੀਆਂ ਦਾ ਦੌਰ ਨਹੀਂ ਰੁਕ ਰਿਹਾ। ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਸ਼ਹਿਰ ਦੇ ਇੱਕ ਨਾਮੀ ਡਾਕਟਰ ਨੂੰ ਫੋਨ...
ਖਾਸ ਖ਼ਬਰਪੰਜਾਬਰਾਸ਼ਟਰੀਅੰਮ੍ਰਿਤਸਰ-ਸਹਰਸਾ ਜਾ ਰਹੀ ਗੱਡੀ ਦੇ ਏਸੀ ਕੋਚ ਵਿੱਚ ਅੱਗ ਲੱਗੀ, 1 ਜ਼ਖਮੀCurrent UpdatesOctober 18, 2025 October 18, 2025 ਸਰਹਿੰਦ- ਅੰਮ੍ਰਿਤਸਰ-ਸਹਰਸਾ ਗੱਡੀ ਨੰਬਰ 12204 ਨੂੰ ਅੱਜ ਸਰਹਿੰਦ ਰੇਲਵੇ ਸਟੇਸਨ ਨਜਦੀਕ ਸਵੇਰੇ 7.22 ਉਪਰ ਗੰਭੀਰ ਹਾਦਸਾ ਵਾਪਰਿਆ ਜਦੋ ਇਸ ਗੱਡੀ ਦੇ ਬੌਗੀ ਨੰਬਰ ਜੀ-19 ਨੂੰ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਦੀਵਾਲੀ ਦਾ ਬੰਪਰ ਤੋਹਫ਼ਾ: ਫਾਰਮਾ ਕੰਪਨੀ ਨੇ 51 ਕਰਮਚਾਰੀਆਂ ਨੂ ਤੋਹਫ਼ੇ ਵਿੱਚ ਦਿਤੀਆਂ ਕਾਰਾਂ !Current UpdatesOctober 18, 2025 October 18, 2025 ਚੰਡੀਗੜ੍ਹ- ਦੀਵਾਲੀ ਤੇ ਆਪਣੀ ਕੰਪਨੀ ਦੇ ਵਲੋਂ ਦਿੱਤੇ ਜਾਣ ਵਾਲੇ ਤੋਹਫ਼ਿਆਂ ਦੀ ਉਡੀਕ ਤਾਂ ਹਰ ਕਰਮਚਾਰੀ ਨੂੰ ਹੁੰਦੀ ਹੈ ਪਰ ਉੱਥੇ ਹੀ ਚੰਡੀਗੜ੍ਹ ਦੀ ਇਸ...