ਖਾਸ ਖ਼ਬਰਪੰਜਾਬਰਾਸ਼ਟਰੀਬੱਸ ਅਤੇ ਟਰੇਲਰ ਦੀ ਟੱਕਰ ਕਾਰਨ 25 ਜ਼ਖਮੀCurrent UpdatesOctober 28, 2025 October 28, 2025 ਖੰਨਾ- ਅੱਜ ਸਵੇਰੇ ਇਥੋਂ ਦੇ ਨੈਸ਼ਨਲ ਹਾਈਵੇਅ ’ਤੇ ਪੀਆਰਟੀਸੀ ਬੱਸ ਨੂੰ ਗਲਤ ਪਾਸੇ ਜਾ ਰਹੇ ਟਰੇਲਰ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿਚ ਦੋਵੇਂ ਵਾਹਨ ਬੁਰੀ...
ਖਾਸ ਖ਼ਬਰਪੰਜਾਬਰਾਸ਼ਟਰੀਜ਼ੀਰਕਪੁਰ: ਹੋਟਲ ਵਿੱਚ ਚਿੱਟਾ ਪੀਂਦੇ ਪਤੀ ਪਤਨੀ ਕਾਬੂCurrent UpdatesOctober 28, 2025 October 28, 2025 ਜ਼ੀਰਕਪੁਰ- ਇੱਥੋਂ ਦੀ ਪੁਲੀਸ ਨੇ ਰਮਾਡਾ ਹੋਟਲ ਦੇ ਕਮਰੇ ਵਿੱਚ ਐਤਵਾਰ ਰਾਤ ਨੂੰ ਹੈਰੋਇਨ ਪੀਣ ਦੇ ਦੋਸ਼ ਹੇਠ ਪਤੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ...
Hindi Newsਖਾਸ ਖ਼ਬਰਪੰਜਾਬਰਾਸ਼ਟਰੀडॉ. देवेंद्र कौर स्मृति सम्मान से नवाज़े गए डॉ. मुजतबा हुसैनCurrent UpdatesOctober 28, 2025 October 28, 2025 प्रेरणा उत्सव 2025 बना यादगार -सोहना में आयोजित उत्सव में 15 पुस्तकों का लोकार्पण-‘मोदीनामा’ भी किया रिलीज़ पटियाला- अंतरराष्ट्रीय ख्याति प्राप्त बांसुरी वादक पटियाला के उस्ताद...
ਖਾਸ ਖ਼ਬਰਪੰਜਾਬਰਾਸ਼ਟਰੀਡਾ. ਦਵਿੰਦਰ ਕੌਰ ਯਾਦਗਾਰੀ ਸਨਮਾਨ ਨਾਲ ਨਿਵਾਜੇ ਗਏ ਡਾ. ਮੁਜਤਬਾ ਹੁਸੈਨCurrent UpdatesOctober 28, 2025 October 28, 2025 ਪ੍ਰੇਰਣਾ ਉਤਸਵ 2025 ਬਣਿਆ ਯਾਦਗਾਰ – ਸੋਹਨਾ ਵਿਖੇ ਆਯੋਜਿਤ ਉਤਸਵ ਵਿੱਚ 15 ਕਿਤਾਬਾਂ ਦਾ ਲੋਕਾਰਪਣ-‘ਮੋਦੀਨਾਮਾ’ ਵੀ ਕੀਤੀ ਰੀਲੀਜ਼ ਪਟਿਆਲਾ- ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਬਾਂਸਰੀ ਵਾਦਕ ਪਟਿਆਲਾ ਦੇ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ‘ਐੱਸ ਆਈ ਆਰ’ ਚੋਣ ਕਮਿਸ਼ਨ ਦਾ ਭਾਜਪਾ ਲਈ ਚੋਣਾਂ ਤੋਂ ਪਹਿਲਾਂ ਦਾ ਹੋਮਵਰਕ ਹੈCurrent UpdatesOctober 27, 2025 October 27, 2025 ਚੰਡੀਗੜ੍ਹ- ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਵਿੱਚ ਵੋਟਰ ਸੂਚੀਆਂ ਦੇ ਆਉਣ ਵਾਲੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਵਿਰੁੱਧ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਇੱਕ ਦਿਨ ਵਿੱਚ ਪਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏCurrent UpdatesOctober 27, 2025 October 27, 2025 ਚੰਡੀਗੜ੍ਹ- ਸੂਬੇ ਵਿੱਚ ਐਤਵਾਰ ਨੂੰ ਪਰਾਲੀ ਸਾੜਨ ਦੇ ਇਸ ਸੀਜ਼ਨ ਦੇ ਸਭ ਤੋਂ ਵੱਧ 122 ਮਾਮਲੇ ਦਰਜ ਕੀਤੇ ਗਏ ਹਨ। ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਵਿੱਚ...
ਖਾਸ ਖ਼ਬਰਰਾਸ਼ਟਰੀਸੁਪਰੀਮ ਕੋਰਟ ਵੱਲੋਂ ਰਾਜਾਂ ਤੇ ਯੂਟੀਜ਼ ਦੇ ਮੁੱਖ ਸਕੱਤਰ ਤਲਬCurrent UpdatesOctober 27, 2025 October 27, 2025 ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਆਵਾਰਾ ਕੁੁੱਤਿਆਂ ਨਾਲ ਜੁੜੇ ਮੁੱਦੇ ’ਤੇ ਸੋਮਵਾਰ ਨੂੰ ਪੱਛਮੀ ਬੰਗਾਲ ਅਤੇ ਤਿਲੰਗਾਨਾ ਨੂੰ ਛੱਡ ਕੇ ਬਾਕੀ ਸਾਰੇ ਰਾਜਾਂ ਅਤੇ ਕੇਂਦਰ...
ਖਾਸ ਖ਼ਬਰਰਾਸ਼ਟਰੀਅਮਰੀਕਾ ਤੋਂ 54 ਹਰਿਆਣਵੀ ਨੌਜਵਾਨ ਡਿਪੋਰਟ; ਗਰਮੀ ’ਚ ਹੀਟਰ ਤੇ ਸਰਦੀ ’ਚ ਏਸੀ ਚਲਾ ਕੇ ਦਿੱਤੇ ਤਸੀਹੇCurrent UpdatesOctober 27, 2025 October 27, 2025 ਅੰਬਾਲਾ- ਹਰਿਆਣਾ ਦੇ 54 ਨੌਜਵਾਨਾਂ ਨੂੰ ਅਮਰੀਕਾ ਦੀ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਏਜੰਸੀ ਨੇ ਡਿਪੋਰਟ ਕੀਤਾ ਹੈ। ਇਹ ਸਾਰੇ ਨੌਜਵਾਨ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ’ਚ...
ਖਾਸ ਖ਼ਬਰਰਾਸ਼ਟਰੀਮਦੁਰਾਈ ਤੋਂ ਦੁਬਈ ਜਾਣ ਵਾਲੀ ਸਪਾਈਸਜੈੱਟ ਦੀ ਉਡਾਣ ਚੇਨੱਈ ਭੇਜੀCurrent UpdatesOctober 27, 2025 October 27, 2025 ਚੇਨਈ- ਮਦੁਰਾਈ ਤੋਂ ਦੁਬਈ ਜਾਣ ਵਾਲੀ ਸਪਾਈਸਜੈੱਟ ਦੀ ਉਡਾਣ ਵਿਚ ਅੱਜ ਤਕਨੀਕੀ ਸਮੱਸਿਆ ਆ ਗਈ ਜਿਸ ਕਾਰਨ ਇਸ ਉਡਾਣ ਨੂੰ ਚੇਨੱਈ ਤਬਦੀਲ ਕਰ ਦਿੱਤਾ ਗਿਆ।...
ਖਾਸ ਖ਼ਬਰਖੇਡਾਂਰਾਸ਼ਟਰੀਪੰਜਾਬੀ ਜੁਝਾਰ ਸਿੰਘ ਨੇ ਰਸ਼ੀਅਨ ਖਿਡਾਰੀ ਕੀਤਾ ਚਿੱਤ, ਬਣਿਆ ਚੈਂਪੀਅਨCurrent UpdatesOctober 27, 2025 October 27, 2025 ਚਮਕੌਰ ਸਾਹਿਬ- ਯੂਐੱਫਐੱਸਸੀ ਅਮਰੀਕਾ ਵੱਲੋਂ ਆਬੁਧਾਬੀ ’ਚ ਕਰਵਾਈ ਪਹਿਲੀ ਪਾਵਰ ਸਲੈਪ ਚੈਂਪੀਅਨਸ਼ਿਪ ਵਿੱਚ ਚਮਕੌਰ ਸਾਹਿਬ ਦੇ ਸਿੱਖ ਨੌਜਵਾਨ ਖਿਡਾਰੀ ਜੁਝਾਰ ਸਿੰਘ ਟਾਈਗਰ ਨੇ ਰਸ਼ੀਅਨ ਖਿਡਾਰੀ...