September 20, 2026

# Delhi

ਖਾਸ ਖ਼ਬਰਰਾਸ਼ਟਰੀ

ਪਤਲੀਆਂ ਨਹੀਂ, ਇੱਥੇ ਕੁੜੀਆਂ ਵਿਆਹ ਲਈ ਹੋਣੀਆਂ ਚਾਹੀਦੀਆਂ ਹਨ ਮੋਟੀਆਂ, ਪਤਲੀਆਂ ਹੋਣ ‘ਤੇ ਤੁੰਨ ਕੇ ਖਾਣਾ ਖੁਆਇਆ ਜਾਂਦੈ

Current Updates
ਨਵੀਂ ਦਿੱਲੀ : ਮੌਰੀਤਾਨੀਆ ਉੱਤਰ-ਪੱਛਮੀ ਅਫਰੀਕਾ ਵਿੱਚ ਇੱਕ ਦੇਸ਼ ਹੈ, ਜੋ ਆਪਣੀਆਂ ਬਹੁਤ ਸਾਰੀਆਂ ਵਿਲੱਖਣ ਪਰੰਪਰਾਵਾਂ ਅਤੇ ਸੱਭਿਆਚਾਰਾਂ ਲਈ ਜਾਣਿਆ ਜਾਂਦਾ ਹੈ। ਇਹਨਾਂ ਵਿੱਚੋਂ ਇੱਕ ਇਹ...
ਖਾਸ ਖ਼ਬਰਰਾਸ਼ਟਰੀਵਪਾਰ

ਕੀ ਹੋਵੇਗਾ ਜੇ ਇਕੱਠੇ ਖਾਓਗੇ ਅਖਰੋਟ ਤੇ ਖਜੂਰ ! ਇੰਨੇ ਜ਼ਿਆਦਾ ਮਿਲਣਗੇ ਲਾਭ ਕਿ ਰਹਿ ਜਾਓਗੇ ਹੈਰਾਨ

Current Updates
ਨਵੀਂ ਦਿੱਲੀ : ਜੇ ਤੁਸੀਂ ਸਰੀਰ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਚੰਗਾ ਭੋਜਨ ਲੈਣਾ ਬਹੁਤ ਜ਼ਰੂਰੀ ਹੈ। ਸਰਦੀਆਂ ਵਿੱਚ ਸਿਹਤਮੰਦ ਰਹਿਣਾ ਚੁਣੌਤੀਪੂਰਨ ਹੋ ਸਕਦਾ ਹੈ।...
ਖਾਸ ਖ਼ਬਰਵਪਾਰ

ਸ਼ੇਅਰ ਬਾਜ਼ਾਰ ਬੰਦ: ਲਾਲ ਨਿਸ਼ਾਨ ‘ਤੇ ਬੰਦ ਹੋਇਆ ਬਾਜ਼ਾਰ, ਰੁਪਿਆ ਵੀ ਨਵੇਂ ਆਲ ਟਾਈਮ ਲੋਅ ‘ਤੇ ਪਹੁੰਚਿਆ

Current Updates
ਨਵੀਂ ਦਿੱਲੀ : ਅੱਜ ਰਿਲਾਇੰਸ ਇੰਡਸਟਰੀਜ਼, ਐੱਲ.ਐਂਡ.ਟੀ ਅਤੇ ਐੱਚ.ਯੂ.ਐੱਲ. ਦੇ ਸ਼ੇਅਰਾਂ ‘ਚ ਬਿਕਵਾਲੀ ਕਾਰਨ ਦੋਵੇਂ ਸ਼ੇਅਰ ਬਾਜ਼ਾਰ ਹੇਠਲੇ ਪੱਧਰ ‘ਤੇ ਬੰਦ ਹੋਏ। ਨਿਵੇਸ਼ਕ ਅੱਜ ਜਾਰੀ ਹੋਣ...
ਖਾਸ ਖ਼ਬਰਰਾਸ਼ਟਰੀਵਪਾਰ

ਸ਼ੇਅਰ ਬਜ਼ਾਰ ਖੁੱਲ ਗਿਆ: ਸਪਾਟ ਖੁੱਲ੍ਹਾ ਬਾਜ਼ਾਰ, ਸੈਂਸੇਕਸ 30 ਤੇ ਨਿਫਟੀ 3 ਅੰਕ ਚੜ੍ਹਿਆ

Current Updates
 ਨਵੀਂ ਦਿੱਲੀ: ਸ਼ੇਅਰ ਬਾਜ਼ਾਰ ਦੇ ਦੋਵੇਂ ਸੂਚਕ ਅੰਕ ਅੱਜ ਸੀਮਤ ਦਾਇਰੇ ‘ਚ ਖੁੱਲ੍ਹੇ। ਗਲੋਬਲ ਬਾਜ਼ਾਰ ਤੋਂ ਮਿਲੇ ਸੰਕੇਤਾਂ ਕਾਰਨ ਬਾਜ਼ਾਰ ‘ਚ ਕੋਈ ਸ਼ਾਨਦਾਰ ਵਾਧਾ ਨਹੀਂ ਹੋਇਆ।...
ਖਾਸ ਖ਼ਬਰਰਾਸ਼ਟਰੀ

‘ਦਿੱਲੀ ‘ਚ ਇਕੱਲਿਆਂ ਲੜਾਂਗੇ ਚੋਣ’, ਕੇਜਰੀਵਾਲ ਦਾ ਐਲਾਨ; ਨਹੀਂ ਹੋਵਗਾ AAP-ਕਾਂਗਰਸ ਦਾ ਗਠਜੋੜ

Current Updates
ਨਵੀਂ ਦਿੱਲੀ : ਦਿੱਲੀ ‘ਚ ਅਗਲੇ ਸਾਲ ਫਰਵਰੀ ‘ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ (AAP) ਨੇ ਵੱਡਾ ਐਲਾਨ ਕੀਤਾ ਹੈ। ਕੇਜਰੀਵਾਲ ਨੇ...
ਖਾਸ ਖ਼ਬਰਰਾਸ਼ਟਰੀ

ਦਿੱਲੀ ਚੋਣਾਂ ਤੋਂ ਪਹਿਲਾਂ ਮਨੀਸ਼ ਸਿਸੋਦੀਆ ਨੂੰ ਵੱਡੀ ਰਾਹਤ, ਜ਼ਮਾਨਤ ਦੀਆਂ ਸ਼ਰਤਾਂ ‘ਚ ਮਿਲੀ ਢਿੱਲ

Current Updates
 ਨਵੀਂ ਦਿੱਲੀ :‘ਆਪ’ ਨੇਤਾ ਮਨੀਸ਼ ਸਿਸੋਦੀਆ ਦੀ ਪਟੀਸ਼ਨ ‘ਤੇ ਬੁੱਧਵਾਰ ਨੂੰ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਮਨੀਸ਼ ਸਿਸੋਦੀਆ ਨੂੰ ਰਾਹਤ ਦਿੱਤੀ ਹੈ।...
ਖਾਸ ਖ਼ਬਰਰਾਸ਼ਟਰੀ

ਸੰਸਦ ’ਚ ਜਾ ਰਹੇ ਸੀ ਰਾਜਨਾਥ ਤਾਂ ਤੇਜ਼ੀ ਨਾਲ ਕੋਲ ਆਏ ਜਦੋਂ ਰਾਹੁਲ ਗਾਂਧੀ, ਦੋਵਾਂ ਨੇ ਹੱਥ ਵਧਾਏ ਅੱਗੇ ਤੇ ਚਿਹਰੇ ‘ਤੇ ਆ ਗਈ ਮੁਸਕਰਾਹਟ

Current Updates
ਨਵੀਂ ਦਿੱਲੀ : ਸੰਸਦ ਦੇ ਦੋਵਾਂ ਸਦਨਾਂ ਵਿਚ ਅੱਜ ਵੀ ਹੰਗਾਮਾ ਜਾਰੀ ਰਿਹਾ ਤੇ ਸਦਨ ਦੀ ਕਾਰਵਾਈ ਵਾਰ-ਵਾਰ ਮੁਲਤਵੀ ਕਰਨੀ ਪਈ। ਕਾਂਗਰਸ ਦੇ ਸੰਸਦ ਮੈਂਬਰ ਤੇ...
ਖਾਸ ਖ਼ਬਰਰਾਸ਼ਟਰੀ

ਤਤਕਾਲ ਬੁਕਿੰਗ ਦੇ ਸਮੇਂ ‘ਚ ਬਦਲਾਅ, ਹੁਣ ਕਿਸ ਸਮੇਂ ਬੁੱਕ ਕੀਤੀਆਂ ਜਾਣਗੀਆਂ AC ਕਲਾਸ ਤੇ ਨਾਨ-AC ਕਲਾਸ ਦੀਆਂ ਟਿਕਟਾਂ

Current Updates
ਨਵੀਂ ਦਿੱਲੀ – ਭਾਰਤੀ ਰੇਲਵੇ ਨੇ ਤਤਕਾਲ ਟਿਕਟ ਬੁਕਿੰਗ ਦਾ ਸਮਾਂ ਬਦਲ ਦਿੱਤਾ ਹੈ। ਰੇਲਵੇ ਦਾ ਦਾਅਵਾ ਹੈ ਕਿ ਇਹ ਫੈਸਲਾ ਯਾਤਰੀਆਂ ਦੀ ਸਹੂਲਤ ਨੂੰ...
ਖਾਸ ਖ਼ਬਰਰਾਸ਼ਟਰੀ

ਦਿੱਲੀ ਦੇ ਮੁੱਖ ਮੰਤਰੀ ਦਾ ਆਵਾਸ ‘ਆਪ’ ਮੁਖੀ ਵੱਲੋਂ ਲੁੱਟ :ਭਾਜਪਾ

Current Updates
ਨਵੀਂ ਦਿੱਲੀ- ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਆਪਣੇ ਲਈ ‘ਸ਼ੀਸ਼ ਮਹਿਲ’ ਬਣਾਉਣ ਦੇ ਕਈ ਦੋਸ਼ ਲਗਾਉਣ ਤੋਂ ਬਾਅਦ ਦਿੱਲੀ ਭਾਜਪਾ ਪ੍ਰਧਾਨ ਵਰਿੰਦਰ...
ਖਾਸ ਖ਼ਬਰਰਾਸ਼ਟਰੀ

AAP ਆਗੂ ਸਤੇਂਦਰ ਜੈਨ ਵੱਲੋਂ ਭਾਜਪਾ ਦੀ ਸੰਸਦ ਮੈਂਬਰ ਖ਼ਿਲਾਫ਼ ਮਾਣਹਾਨੀ ਦੀ ਸ਼ਿਕਾਇਤ

Current Updates
ਨਵੀਂ ਦਿੱਲੀ– ਦਿੱਲੀ ਦੇ ਸਾਬਕਾ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਸਤੇਂਦਰ ਜੈਨ ਨੇ ਭਾਜਪਾ ਦੀ ਸੰਸਦ ਮੈਂਬਰ ਬਾਂਸੁਰੀ ਸਵਰਾਜ ਦੇ ਖ਼ਿਲਾਫ਼ ਮਾਣਹਾਨੀ ਦੀ...