December 28, 2025
ਖਾਸ ਖ਼ਬਰਰਾਸ਼ਟਰੀ

ਤਤਕਾਲ ਬੁਕਿੰਗ ਦੇ ਸਮੇਂ ‘ਚ ਬਦਲਾਅ, ਹੁਣ ਕਿਸ ਸਮੇਂ ਬੁੱਕ ਕੀਤੀਆਂ ਜਾਣਗੀਆਂ AC ਕਲਾਸ ਤੇ ਨਾਨ-AC ਕਲਾਸ ਦੀਆਂ ਟਿਕਟਾਂ

ਤਤਕਾਲ ਬੁਕਿੰਗ ਦੇ ਸਮੇਂ 'ਚ ਬਦਲਾਅ, ਹੁਣ ਕਿਸ ਸਮੇਂ ਬੁੱਕ ਕੀਤੀਆਂ ਜਾਣਗੀਆਂ AC ਕਲਾਸ ਤੇ ਨਾਨ-AC ਕਲਾਸ ਦੀਆਂ ਟਿਕਟਾਂ

ਨਵੀਂ ਦਿੱਲੀ – ਭਾਰਤੀ ਰੇਲਵੇ ਨੇ ਤਤਕਾਲ ਟਿਕਟ ਬੁਕਿੰਗ ਦਾ ਸਮਾਂ ਬਦਲ ਦਿੱਤਾ ਹੈ। ਰੇਲਵੇ ਦਾ ਦਾਅਵਾ ਹੈ ਕਿ ਇਹ ਫੈਸਲਾ ਯਾਤਰੀਆਂ ਦੀ ਸਹੂਲਤ ਨੂੰ ਧਿਆਨ ‘ਚ ਰੱਖਦੇ ਹੋਏ ਲਿਆ ਗਿਆ ਹੈ।ਨਵੀਂ ਪ੍ਰਣਾਲੀ ਦੇ ਅਨੁਸਾਰ, ਹੁਣ ਏਸੀ ਕਲਾਸ ਲਈ ਤਤਕਾਲ ਟਿਕਟ ਬੁਕਿੰਗ ਸਵੇਰੇ 10 ਵਜੇ ਸ਼ੁਰੂ ਹੋਵੇਗੀ, ਜਦੋਂ ਕਿ ਨਾਨ-ਏਸੀ ਕਲਾਸ ਲਈ ਇਹ ਪ੍ਰਕਿਰਿਆ ਸਵੇਰੇ 11 ਵਜੇ ਸ਼ੁਰੂ ਹੋਵੇਗੀ। ਪਹਿਲਾਂ ਇਹ ਸਮਾਂ ਕ੍ਰਮਵਾਰ 9 ਅਤੇ 10 ਵਜੇ ਸੀ।ਤਤਕਾਲ ਰੇਲਵੇ ਟਿਕਟਾਂ ਬੁੱਕ ਕਰਨ ਲਈ ਆਸਾਨ ਪ੍ਰਕਿਰਿਆ-

https://www.irctc.co.in/ ‘ਤੇ ਜਾਓ ਅਤੇ ਲਾਗਇਨ ਕਰੋ।

ਯਾਤਰਾ ਸੰਬੰਧੀ ਜਾਣਕਾਰੀ ਦਰਜ ਕਰੋ ਜਿਵੇਂ ਕਿ ਕਿੱਥੋਂ ਤੱਕ ਜਾਣ ਹੈ ਤੇ ਉਸ ਦੀ ਮਿਤੀ।

ਤਤਕਾਲ ਆਪਸ਼ਨ ਦੀ ਚੋਣ ਕਰੋ ਅਤੇ ਆਪਣੀ ਪਸੰਦ ਦੀ ਟ੍ਰੇਨ ਅਤੇ ਕਲਾਸ (ਏਸੀ ਜਾਂ ਨਾਨ-ਏਸੀ) ‘ਤੇ ਕਲਿੱਕ ਕਰੋ।

Related posts

ਪੰਜਾਬ ਕੇਡਰ ਦੇ ਸੀਨੀਅਰ ਆਈਪੀਐੱਸ ਅਧਿਕਾਰੀ ਪਰਾਗ ਜੈਨ ‘ਰਾਅ’ ਦੇ ਨਵੇਂ ਮੁਖੀ ਨਿਯੁਕਤ

Current Updates

ਵਿਦੇਸ਼ ਤੋਂ ਲਾਸ਼ ਲਿਆਉਣਾ ਹੋਵੇਗਾ ਆਸਾਨ, ਸਰਕਾਰ ਨੇ ਈ-ਕੇਅਰ ਨਾਂ ਦਾ ਪੋਰਟਲ ਕੀਤਾ ਲਾਂਚ

Current Updates

ਕਾਰਬੇਟ ਨੈਸ਼ਨਲ ਪਾਰਕ ’ਚ ਨਿਗਰਾਨੀ ਤਕਨਾਲੋਜੀ ਦੀ ਹੋ ਰਹੀ ਦੁਰਵਰਤੋਂ : ਅਧਿਐਨ

Current Updates

Leave a Comment