ਖਾਸ ਖ਼ਬਰਪੰਜਾਬਰਾਸ਼ਟਰੀनौजवान एकता क्लब ने करवाया भगवती जागरणCurrent UpdatesNovember 26, 2025November 26, 2025 November 26, 2025November 26, 2025 पटियाला- नौजवान एकता क्लब, पटियाला की ओर से 9वां विशाल भगवती जागरण श्रद्धा और भक्ति भावना के साथ करवाया गया। छोटी बारांदरी के नज़दीक होमगार्ड्स...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਜੋਤਿਸ਼ ਦੀ ਆੜ ਵਿੱਚਠੱਗੀ ਮਾਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਕਾਬੂCurrent UpdatesNovember 25, 2025 November 25, 2025 ਚੰਡੀਗੜ੍ਹ- ਸ਼ਾਸਤਰੀ ਪੰਡਿਤ ਨਾਮ ਦੇ ਇੱਕ ਸ਼ਖਸ ਵੱਲੋਂ ਕਸਬਾ ਸ਼ਹਿਣਾ ਦੇ ਖੁਸ਼ਵਿੰਦਰ ਸਿੰਘ ਪੁੱਤਰ ਮੇਜਰ ਸਿੰਘ ਪੱਖੋ ਬਸਤੀ ਸ਼ਹਿਣਾ ਦੇ ਘਰ ਦੇ ਵੇਹੜੇ ਵਿੱਚ ਸੋਨੇ...
ਖਾਸ ਖ਼ਬਰਪੰਜਾਬਰਾਸ਼ਟਰੀਆਨੰਦਪੁਰ ਸਾਹਿਬ ਨੂੰ 15 ਸਾਲ ਪਹਿਲਾਂ ਅਕਾਲੀ ਦਲ ਦੀ ਸਰਕਾਰ ਨੇ ਪਵਿੱਤਰ ਸ਼ਹਿਰ ਐਲਾਨਿਆ ਸੀ: ਬਾਦਲCurrent UpdatesNovember 25, 2025 November 25, 2025 ਸ਼੍ਰੀ ਆਨੰਦ ਪੁਰ ਸਾਹਿਬ- ਸ਼੍ਰੋਮਣੀਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸਮੂਹ ਪੰਥਕ ਧੜਿਆਂ ਵਿੱਚ ਏਕਤਾ ਲਈ ਭਾਵੁਕ ਅਪੀਲ ਕੀਤੀ। ਉਨ੍ਹਾਂ ਜ਼ੋਰ...
ਖਾਸ ਖ਼ਬਰਰਾਸ਼ਟਰੀਭਾਰਤੀ ਮਹਿਲਾ ਟੀਮ ਨੇ ਕਬੱਡੀ ਵਿਸ਼ਵ ਕੱਪ ਖਿਤਾਬ ਜਿੱਤਿਆCurrent UpdatesNovember 25, 2025 November 25, 2025 ਨਵੀਂ ਦਿੱਲੀ- ਇੱਥੇ ਮਹਿਲਾ ਵਿਸ਼ਵ ਕਬੱਡੀ ਕੱਪ ਦੇ ਫਾਈਨਲ ਮੈਚ ਵਿਚ ਅੱਜ ਭਾਰਤੀ ਟੀਮ ਨੇ ਚੀਨੀ ਤੈਪੇਈ ਨੂੰ 35-28 ਨਾਲ ਹਰਾਇਆ। ਭਾਰਤੀ ਟੀਮ ਨੇ ਵਿਸ਼ਵ...
ਖਾਸ ਖ਼ਬਰਪੰਜਾਬਰਾਸ਼ਟਰੀਮੁਕੱਦਸ ਇਜਲਾਸ: ਤਿੰਨ ਸ਼ਹਿਰ ਪਵਿੱਤਰ ਐਲਾਨੇCurrent UpdatesNovember 25, 2025 November 25, 2025 ਸ਼੍ਰੀ ਆਨੰਦਪੁਰ ਸਾਹਿਬ- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ’ਚ ਅੱਜ ਇੱਥੇ ਸਰਬਸੰਮਤੀ ਨਾਲ...
ਖਾਸ ਖ਼ਬਰਰਾਸ਼ਟਰੀਨਫ਼ਰਤ ਭਰੇ ਭਾਸ਼ਣ ਦੀ ਹਰ ਘਟਨਾ ’ਤੇ ਕਾਨੂੰਨ ਬਣਾਉਣ ਜਾਂ ਨਿਗਰਾਨੀ ਕਰਨ ਦਾ ਇਰਾਦਾ ਨਹੀਂCurrent UpdatesNovember 25, 2025 November 25, 2025 ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਦੇਸ਼ ਭਰ ਵਿੱਚ ਨਫ਼ਰਤ ਭਰੇ ਭਾਸ਼ਣ ਦੀ ਹਰ ਘਟਨਾ ’ਤੇ ਨਾ ਤਾਂ ਕਾਨੂੰਨ ਬਣਾਉਣਾ ਚਾਹੁੰਦਾ...
ਖਾਸ ਖ਼ਬਰਪੰਜਾਬਰਾਸ਼ਟਰੀਸ੍ਰੀ ਆਨੰਦਪੁਰ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਦੇ ਨਾਂ ’ਤੇ ਵਿਸ਼ਵ ਪੱਧਰੀ ਯੂਨੀਵਰਸਿਟੀ ਸਥਾਪਤ ਕੀਤੀ ਜਾਵੇਗੀ: ਮਾਨCurrent UpdatesNovember 25, 2025 November 25, 2025 ਸ੍ਰੀ ਆਨੰਦਪੁਰ ਸਾਹਿਬ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਇੱਥੇ ਗੁਰੂ ਤੇਗ ਬਹਾਦਰ ਜੀ ਦੇ ਨਾਂ ’ਤੇ ਇੱਕ ਵਿਸ਼ਵ ਪੱਧਰੀ ਯੂਨੀਵਰਸਿਟੀ...
Hindi Newsਖਾਸ ਖ਼ਬਰਪੰਜਾਬਰਾਸ਼ਟਰੀहर हिंदू याद रखे गुरु तेग़ बहादुर साहिब की कुर्बानी : तेजिंदर मेहता – श्री राम–सीता विवाह महोत्सव अवसर पर गुरु साहिब को किया यादCurrent UpdatesNovember 25, 2025November 26, 2025 November 25, 2025November 26, 2025 पटियाला- ज़िला योजना कमेटी के चेयरमैन और आम आदमी पार्टी के जिला प्रधान तेजिंदर मेहता ने कहा कि उत्तरी भारत का हर हिंदू श्री गुरु...
ਖਾਸ ਖ਼ਬਰਪੰਜਾਬਰਾਸ਼ਟਰੀਹਰ ਹਿੰਦੂ ਯਾਦ ਰੱਖੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਕੁਰਬਾਨੀ : ਤੇਜਿੰਦਰ ਮਹਿਤਾ – ਸ੍ਰੀ ਰਾਮ–ਸੀਤਾ ਵਿਆਹ ਮਹਾਉਤਸਵ ਮੌਕੇ ਗੁਰੂ ਸਾਹਿਬ ਨੂੰ ਕੀਤਾ ਯਾਦCurrent UpdatesNovember 25, 2025 November 25, 2025 ਪਟਿਆਲਾ- ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਉੱਤਰੀ ਭਾਰਤ ਦਾ ਹਰ ਹਿੰਦੂ ਸ੍ਰੀ ਗੁਰੂ ਤੇਗ਼...
ਖਾਸ ਖ਼ਬਰਮਨੋਰੰਜਨਰਾਸ਼ਟਰੀਕਿਵੇਂ ਧਰਮਿੰਦਰ ਨੇ ਫ਼ਿਲਮ ‘ਸ਼ੋਅਲੇ’ ਦੇ ਸੈੱਟ ’ਤੇ 2000 ਰੁਪਏ ਖਰਚ ਕੇ ਹੇਮਾ ਮਾਲਿਨੀ ਨੂੰ ਰਿਝਾਇਆCurrent UpdatesNovember 25, 2025 November 25, 2025 ਮੁੰਬਈ- ਬਾਲੀਵੁੱਡ ਦੇ ਸਭ ਤੋਂ ਰੋਮਾਂਟਿਕ ਅਦਾਕਾਰਾਂ ’ਚੋਂ ਇਕ ਧਰਮਿੰਦਰ ਨੇ ਭਾਵੇਂ ਇੱਕ ਐਕਸ਼ਨ ਹੀਰੋ ਵਜੋਂ ਵੱਡੇ ਪਰਦੇ ’ਤੇ ਰਾਜ ਕੀਤਾ ਹੋਵੇ, ਪਰ ਇਹ ਅਦਾਕਾਰ...