August 16, 2026

#bjp

ਖਾਸ ਖ਼ਬਰਰਾਸ਼ਟਰੀ

ਭਾਰਤ ਦੁਨੀਆ ਦਾ ਛੇਵਾਂ ਸਭ ਤੋਂ ਪ੍ਰਦੂਸ਼ਿਤ ਸ਼ਹਿਰ; ਯੂਪੀ ਦਾ ਲੋਨੀ ਦੁਨੀਆ ਦਾ ਸਭ ਤੋਂ ਭੈੜਾ ਸ਼ਹਿਰ: ਰਿਪੋਰਟ

Current Updates
ਆਗਰਾ- ਭਾਰਤ ਹਵਾ ਪ੍ਰਦੂਸ਼ਣ ਦੇ ਮਾਮਲੇ ਵਿੱਚ ਛੇਵਾਂ ਸਭ ਤੋਂ ਵੱਧ ਪ੍ਰਦੂਸ਼ਿਤ ਦੇਸ਼ ਹੈ, ਜੋ ਕਿ ਇੱਕ ਵੱਡਾ ਹਵਾ ਪ੍ਰਦੂਸ਼ਕ ਹੈ, ਜਦੋਂ ਕਿ ਯੂਪੀ ਦਾ...
ਖਾਸ ਖ਼ਬਰਰਾਸ਼ਟਰੀ

IRFC ਨੇ HURL ਨਾਲ 12,842 ਕਰੋੜ ਰੁਪਏ ਦੇ ਪੁਨਰਵਿੱਤੀ ਸਮਝੌਤੇ ‘ਤੇ ਹਸਤਾਖਰ ਕੀਤੇ

Current Updates
ਨਵੀਂ ਦਿੱਲੀ- ਆਪਣੀਆਂ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਪੁਨਰਵਿੱਤੀ ਪਹਿਲਕਦਮੀਆਂ ਵਿੱਚੋਂ ਇੱਕ ਵਿੱਚ, ਇੰਡੀਅਨ ਰੇਲਵੇ ਫਾਈਨੈਂਸ ਕਾਰਪੋਰੇਸ਼ਨ ਲਿਮਟਿਡ (IRFC) ਨੇ ਹਿੰਦੁਸਤਾਨ ਉਰਵਾਰਕ ਅਤੇ ਰਸਾਇਣ...
ਖਾਸ ਖ਼ਬਰਰਾਸ਼ਟਰੀ

ਦੀਵਾਲੀਆਪਨ ਪ੍ਰਕਿਰਿਆ ਵਿੱਚ ਹੇਰਾਫੇਰੀ ਲਈ ਐਕਸਪੀਰੀਅਨ ਡਿਵੈਲਪਰਾਂ ਅਤੇ ਐਕਸਪੀਰੀਅਨ ਕੈਪੀਟਲ ਵਿਰੁੱਧ ਐਫਆਈਆਰ

Current Updates
ਨਵੀਂ ਦਿੱਲੀ-  ਇੱਕ ਵੱਡੀ ਕਾਨੂੰਨ ਲਾਗੂ ਕਰਨ ਵਾਲੀ ਕਾਰਵਾਈ ਵਿੱਚ, ਦਿੱਲੀ ਪੁਲਿਸ ਦੇ ਆਰਥਿਕ ਅਪਰਾਧ ਸ਼ਾਖਾ (EOW) ਨੇ ਸੋਮਵਾਰ ਨੂੰ ਭਾਰਤੀ ਦੰਡਾਵਲੀ, 1860 ਦੀਆਂ ਧਾਰਾਵਾਂ...
ਖਾਸ ਖ਼ਬਰਰਾਸ਼ਟਰੀ

ਓਟੀਟੀ ਪਲੇਟਫਾਰਮ Chaupal ਦਾ ਬਦਲਿਆ ਰੂਪ

Current Updates
ਚੰਡੀਗੜ੍ਹ- ਓਟੀਟੀ ਪਲੇਟਫਾਰਮ ਚੌਪਾਲ ਦੀ ਦਿੱਖ ਬਦਲ ਗਈ ਹੈ। ਇਸ ਦਾ ਨਵਾਂ ਬਰਾਂਡ ਲੋਗੋ ਤੇ ਬਰਾਂਡ ਕਲਰ ਜਾਰੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦੇਣ ਲਈ...
ਖਾਸ ਖ਼ਬਰਪੰਜਾਬਰਾਸ਼ਟਰੀ

ਲਾਲਜੀਤ ਭੁੱਲਰ ਦਾ ਪੰਜ ਦਿਨਾ ਪੁਲੀਸ ਰਿਮਾਂਡ

Current Updates
ਅੰਮ੍ਰਿਤਸਰ- ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਅੱਜ ਇੱਥੇ ਪੁਲੀਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਉਸ ਨੂੰ ਪੰਜ ਦਿਨਾਂ ਦੇ ਪੁਲੀਸ...
ਖਾਸ ਖ਼ਬਰਰਾਸ਼ਟਰੀ

ਸੜਕ ਬਣਾਉਣ ਲਈ ਕਾਕੋਰੀ ਸ਼ਹੀਦਾਂ ਦੇ ਬੁੱਤ ਤੋੜੇ

Current Updates
ਸ਼ਾਹਜਹਾਂਪੁਰ- ਇੱਥੇ ਸੜਕ ਨਿਰਮਾਣ ਕਾਰਜ ਦੌਰਾਨ ਕਥਿਤ ਤੌਰ ’ਤੇ ਬੁਲਡੋਜ਼ਰ ਨਾਲ ਕਾਕੋਰੀ ਰੇਲ ਗੱਡੀ ਐਕਸ਼ਨ (ਕਾਕੋਰੀ ਕਾਂਡ) ਦੇ ਸ਼ਹੀਦਾਂ ਦੇ ਬੁੱਤ ਤੋੜ ਦਿੱਤੇ ਗਏ ਹਨ...
ਖਾਸ ਖ਼ਬਰਰਾਸ਼ਟਰੀ

ਐੱਸ ਆਈ ਆਰ: ਧਿਰਾਂ ਨੂੰ ਕਲਕੱਤਾ ਹਾਈ ਕੋਰਟ ਜਾਣ ਲਈ ਕਿਹਾ

Current Updates
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਮੁੱਖ ਮੰਤਰੀ ਮਮਤਾ ਬੈਨਰਜੀ ਸਣੇ ਸਾਰੀਆਂ ਧਿਰਾਂ ਨੂੰ ਪੱਛਮੀ ਬੰਗਾਲ ਵਿੱਚ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਵਿਆਪਕ ਸੁਧਾਈ...
ਖਾਸ ਖ਼ਬਰਰਾਸ਼ਟਰੀ

ਮੋਦੀ ਭੁੱਲ ਗਏ, ਕਰੋਨਾ ਮੌਕੇ ਕੀ ਹੋਇਆ ਸੀ: ਰਾਹੁਲ ਗਾਂਧੀ

Current Updates
ਨਵੀਂ ਦਿੱਲੀ- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਜ ਸਭਾ ਵਿੱਚ ਪੱਛਮੀ ਏਸ਼ੀਆ ਬਾਰੇ ਬਿਆਨ ਵਿੱਚ ਕੋਵਿਡ-19 ਦੇ ਦਿੱਤੇ ਹਵਾਲੇ ਲਈ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਖ਼ੁਦਕੁਸ਼ੀ ਮਾਮਲਾ: ਮੁੱਖ ਮੰਤਰੀ ਵੱਲੋਂ ਕੇਂਦਰੀ ਦਖ਼ਲ ਦੀ ਮੰਗ ਖ਼ਾਰਜ

Current Updates
ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਅਧਿਕਾਰੀ ਗਗਨਦੀਪ ਸਿੰਘ ਰੰਧਾਵਾ ਦੇ ਖ਼ੁਦਕੁਸ਼ੀ ਮਾਮਲੇ ਦੀ ਜਾਂਚ ’ਚ ਕੇਂਦਰ ਦੇ ਦਖ਼ਲ ਦੀ...
ਖਾਸ ਖ਼ਬਰਪੰਜਾਬਰਾਸ਼ਟਰੀ

6 ਮਹੀਨਿਆਂ ਤੋਂ ਫਰਾਰ ਵਿਧਾਇਕ ਪਠਾਣਮਾਜਰਾ ਗ੍ਰਿਫ਼ਤਾਰ!

Current Updates
ਪਟਿਆਲਾ- ਪੰਜਾਬ ਦੀ ਸਿਆਸਤ ਵਿੱਚ ਉਸ ਵੇਲੇ ਭੂਚਾਲ ਆ ਗਿਆ ਜਦੋਂ ਪਿਛਲੇ ਛੇ ਮਹੀਨਿਆਂ ਤੋਂ ਪੁਲੀਸ ਨੂੰ ਚਕਮਾ ਦੇ ਰਹੇ ਜ਼ਬਰ-ਜਨਾਹ ਦੇ ਮੁਲਜ਼ਮ ਵਿਧਾਇਕ ਹਰਮੀਤ...