ਖਾਸ ਖ਼ਬਰਪੰਜਾਬਰਾਸ਼ਟਰੀਐਸਜੀਪੀਸੀ ਬਜਟ ਸੈਸ਼ਨ: ਸਾਲ 2026-27 ਲਈ ਸ਼੍ਰੋਮਣੀ ਕਮੇਟੀ ਦਾ 1487.41 ਕਰੋੜ ਦਾ ਬਜਟ ਪਾਸCurrent UpdatesMarch 29, 2026 March 29, 2026 ਅੰਮ੍ਰਿਤਸਰ- ਸਿੱਖਾਂ ਦੀ ਮਿੰਨੀ ਸੰਸਦ ਵਜੋਂ ਜਾਣੀ ਜਾਂਦੀ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ ਵਿੱਚ ਅੱਜ ਸਾਲ 2026-27 ਲਈ 1487.41 ਕਰੋੜ ਰੁਪਏ...
ਖਾਸ ਖ਼ਬਰਪੰਜਾਬਰਾਸ਼ਟਰੀAmritsar Police ਨੇ ਗੈਰ-ਕਾਨੂੰਨੀ ਹਥਿਆਰਾਂ ਦੀ ਖੇਪ ਕੀਤੀ ਬਰਾਮਦCurrent UpdatesMarch 29, 2026 March 29, 2026 ਅੰਮ੍ਰਿਤਸਰ- ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਨਾਕਾਬੰਦੀ ਦੌਰਾਨ ਇੱਕ ਗੈਰ-ਕਾਨੂੰਨੀ ਹਥਿਆਰਾਂ ਦੀ ਖੇਪ ਬਰਾਮਦ ਕੀਤੀ ਹੈ, ਜਿਸ ਵਿੱਚ 9 ਐੱਮ ਐੱਮ ਦੀਆ 2 ਸਬ-ਮਸ਼ੀਨ ਗਨ ਅਤੇ...
ਖਾਸ ਖ਼ਬਰਪੰਜਾਬਰਾਸ਼ਟਰੀਧੁੱਪ ਵਿੱਚ ਛਾਂ ਕਰਦੇ ਰੁੱਖ ਅਤੇ ਬੇਟੀਆਂ : ਮਹਿਤਾ, ਗੌਤਮCurrent UpdatesMarch 28, 2026 March 28, 2026 ਪਟਿਆਲਾ- ਬੇਟੀਆਂ ਅਤੇ ਰੁੱਖ ਦੋਵੇਂ ਹੀ ਧੁੱਪ ਵਿੱਚ ਛਾਂ ਦੇਣ ਵਾਲੇ ਹੁੰਦੇ ਹਨ। ਬੇਟੀਆਂ ਜਿੱਥੇ ਸਭਿਅਕ ਸਮਾਜ ਦਾ ਆਧਾਰ ਹਨ, ਉੱਥੇ ਹੀ ਰੁੱਖ ਮਨੁੱਖੀ ਜੀਵਨ...
ਖਾਸ ਖ਼ਬਰਰਾਸ਼ਟਰੀਭਾਰਤ ਨੇ 5 ਦੇਸ਼ਾਂ ਨਾਲ ਵ੍ਹਾਈਟ ਸ਼ਿਪਿੰਗ ਜਾਣਕਾਰੀ ਸਾਂਝੀ ਕਰਨ ਦੇ ਸਮਝੌਤਿਆਂ ‘ਤੇ ਦਸਤਖਤ ਕੀਤੇCurrent UpdatesMarch 28, 2026 March 28, 2026 ਨਵੀਂ ਦਿੱਲੀ- ਭਾਰਤ ਨੇ ਵਾਈਟ ਸ਼ਿਪਿੰਗ ਜਾਣਕਾਰੀ ‘ਤੇ ਦਸਤਖਤ ਕੀਤੇ ਭਾਰਤ ਨੇ ਸਮੁੰਦਰੀ ਖੇਤਰ ਜਾਗਰੂਕਤਾ ਨੂੰ ਵਧਾਉਣ ਲਈ ਪਿਛਲੇ ਪੰਜ ਸਾਲਾਂ ਵਿੱਚ ਪੰਜ ਦੇਸ਼ਾਂ ਨਾਲ...
ਖਾਸ ਖ਼ਬਰਰਾਸ਼ਟਰੀਅਸਾਮ ਰਾਈਫਲਾਂ ਨੇ ਸਿਲਚਰ ਵਿੱਚ ਅੰਤਰਰਾਜੀ ਟਾਊਟ ਨੈੱਟਵਰਕ ਦਾ ਪਰਦਾਫਾਸ਼ ਕੀਤਾ, ਚਾਰ ਗ੍ਰਿਫ਼ਤਾਰCurrent UpdatesMarch 28, 2026 March 28, 2026 ਅਸਾਮ- ਖਾਸ ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰਦੇ ਹੋਏ, ਅਸਾਮ ਰਾਈਫਲਜ਼ ਨੇ ਕਛਾਰ ਪੁਲਿਸ ਨਾਲ ਤਾਲਮੇਲ ਕਰਕੇ, 25 ਮਾਰਚ 26 ਨੂੰ ਅਸਾਮ ਦੇ ਸਿਲਚਰ ਵਿੱਚ ਕੰਮ...
ਖਾਸ ਖ਼ਬਰਰਾਸ਼ਟਰੀਜਾਧਵ ਨੇ ਇਲਨੈੱਸ ਟੂ ਵੈਲਨੈੱਸ ਸੰਮੇਲਨ ਨੂੰ ਸੰਬੋਧਨ ਕੀਤਾCurrent UpdatesMarch 28, 2026 March 28, 2026 ਨਵੀਂ ਦਿੱਲੀ- ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਪ੍ਰਤਾਪਰਾਓ ਜਾਧਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ...
ਖਾਸ ਖ਼ਬਰਰਾਸ਼ਟਰੀਹੜ੍ਹ ਪੀੜਤਾਂ ਦੇ ਹੱਕ ’ਤੇ ਡਾਕਾ?: KBC ’ਚ 50 ਲੱਖ ਜਿੱਤਣ ਵਾਲੀ ਤਹਿਸੀਲਦਾਰ ਵੱਡੇ ਘੁਟਾਲੇ ’ਚ ਗ੍ਰਿਫ਼ਤਾਰCurrent UpdatesMarch 28, 2026 March 28, 2026 ਸ਼ਿਓਪੁਰ- ਟੀਵੀ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਵਿੱਚ 50 ਲੱਖ ਰੁਪਏ ਜਿੱਤ ਕੇ ਕੌਮੀ ਪੱਧਰ ‘ਤੇ ਪ੍ਰਸਿੱਧੀ ਖੱਟਣ ਵਾਲੀ ਇੱਕ ਮਹਿਲਾ ਤਹਿਸੀਲਦਾਰ ਨੂੰ 2.5 ਕਰੋੜ ਰੁਪਏ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਬਿਲਡਰ ਦੀ 40 ਕਰੋੜੀ ਮੁਆਫ਼ੀ ’ਤੇ ਸੁਆਲ ਉੱਠੇCurrent UpdatesMarch 28, 2026 March 28, 2026 ਚੰਡੀਗੜ੍ਹ- ਵਿੱਤ ਵਿਭਾਗ ਪੰਜਾਬ ਨੇ ਗਮਾਡਾ ਵੱਲੋਂ ਮੁਹਾਲੀ ਦੇ ਇੱਕ ਪ੍ਰਾਈਵੇਟ ਬਿਲਡਰ ਨੂੰ ਕਰੀਬ 40 ਕਰੋੜ ਰੁਪਏ ਦੀ ਰਾਹਤ ਦੇਣ ਦੀ ਪ੍ਰਕਿਰਿਆ ਅਤੇ ਪ੍ਰਵਾਨਗੀ ਲੈਣ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਵੇਅਰ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਭੁੱਲਰ ਨੂੰ ਝਟਕਾCurrent UpdatesMarch 28, 2026 March 28, 2026 ਚੰਡੀਗਡ਼੍ਹ- ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਪਰਿਵਾਰ ਵੱਲੋਂ ਟੈਂਡਰਾਂ ’ਚ ਅਨਿਆਂ ਹੋਣ ਦੇ ਕੀਤੇ ਗਏ ਦਾਅਵੇ ਨੂੰ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ ਹੁਣ ਇੱਕ...
ਖਾਸ ਖ਼ਬਰਪੰਜਾਬਰਾਸ਼ਟਰੀਸਰਹੱਦ ਪਾਰੋਂ ਹਥਿਆਰ ਤਸਕਰੀ ਮਾਡਿਊਲ ਨਾਲ ਜੁੜੇ ਦੋ ਮੁਲਜ਼ਮ ਕਾਬੂ, 10 ਆਧੁਨਿਕ ਪਿਸਤੌਲਾਂ ਬਰਾਮਦCurrent UpdatesMarch 28, 2026 March 28, 2026 ਅੰਮ੍ਰਿਤਸਰ- ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਸਰਹੱਦ ਪਾਰੋਂ ਚੱਲ ਰਹੇ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਨਾਲ ਜੁੜੇ ਦੋ ਮੁਲਜ਼ਮਾਂ ਨੂੰ ਦਸ ਵਿਦੇਸ਼ੀ ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ...