October 2, 2026
ਖਾਸ ਖ਼ਬਰਰਾਸ਼ਟਰੀ

ਸਬਸਿਡੀਆਂ ਕਾਰਨ ਜੀਡੀਪੀ ’ਤੇ ਪੈ ਸਕਦੈ ਮਾੜਾ ਅਸਰ: ਸ਼ਕਤੀਕਾਂਤ

ਸਬਸਿਡੀਆਂ ਕਾਰਨ ਜੀਡੀਪੀ ’ਤੇ ਪੈ ਸਕਦੈ ਮਾੜਾ ਅਸਰ: ਸ਼ਕਤੀਕਾਂਤ

ਮੁੰਬਈ: ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਕਿਹਾ ਕਿ ਕੇਂਦਰ ਅਤੇ ਸੂਬਿਆਂ ਵੱਲੋਂ ਲਗਾਤਾਰ ਪੂੰਜੀ ਖ਼ਰਚੇ ਕੀਤੇ ਜਾ ਰਹੇ ਹਨ ਪਰ ਸਬਸਿਡੀਆਂ ਦੇਣਾ ਚਿੰਤਾ ਦਾ ਵਿਸ਼ਾ ਹਨ। ਇਥੇ ਇਕ ਅਖ਼ਬਾਰ ਵੱਲੋਂ ਇਥੇ ਕਰਵਾਏ ਗਏ ਸੰਮੇਲਨ ਦੌਰਾਨ ਦਾਸ ਨੇ ਕਿਹਾ ਕਿ ਸਬਸਿਡੀ ਦਾ ਖ਼ਰਚਾ ਬਹੁਤ ਜ਼ਿਆਦਾ ਹੈ ਅਤੇ ਪਹਿਲੀ ਤਿਮਾਹੀ ’ਚ ਸਰਕਾਰੀ ਖ਼ਰਚ ਜੀਡੀਪੀ ਅੰਕੜਿਆਂ ਨੂੰ ਹੇਠਾਂ ਵੱਲ ਖਿੱਚ ਰਿਹਾ ਹੈ। ਕੇਂਦਰ ਸਰਕਾਰ ਨੇ ਵਿੱਤੀ ਵਰ੍ਹੇ 2025 ’ਚ ਖੁਰਾਕੀ ਸਬਸਿਡੀਆਂ ਲਈ ਬਜਟ ’ਚ 2,05,250 ਕਰੋੜ ਰੁਪਏ ਰੱਖੇ ਹਨ।

Related posts

ਹੜ੍ਹ ਦੌਰਾਨ ਲਾਪਤਾ ਵਿਅਕਤੀ ਦੀ ਲਾਸ਼ ਮਿਲੀ

Current Updates

ਕੇਂਦਰ ਦਾ ਵੱਡਾ ਫੈਸਲਾ: ਮਹਿੰਗਾਈ ਭੱਤੇ ’ਚ ਤਿੰਨ ਫੀਸਦ ਵਾਧਾ; ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਮਿਲੇਗਾ ਲਾਭ

Current Updates

ਟਰੰਪ ਤੇ ਇਜ਼ਰਾਈਲ ਵੱਲੋਂ ‘ਤਹਿਰਾਨ ਖ਼ਾਲੀ ਕਰਨ’ ਲਈ ਕਹਿਣ ਪਿੱਛੋਂ ਭਾਰਤ ਨੇ ਉਥੋਂ ਵਿਦਿਆਰਥੀ ਬਾਹਰ ਕੱਢੇ

Current Updates

Leave a Comment