September 26, 2026
ਖਾਸ ਖ਼ਬਰਵਪਾਰ

ਸਰਕਾਰ ਨੇ ਲੈਪਟਾਪ, ਟੈਬਲੇਟ, ਪ੍ਰਸਨਲ ਕੰਪਿਊਟਰ ਅਤੇ ਸਰਵਰਾਂ ਦੀ ਦਰਾਮਦ ’ਤੇ ਰੋਕ ਲਗਾਈ

The government banned the import of laptops, tablets, personal computers and servers

ਨਵੀਂ ਦਿੱਲੀ:  ਸਰਕਾਰ ਨੇ ਲੈਪਟਾਪ, ਟੈਬਲੇਟ, ਆਲ-ਇਨ-ਵਨ ਪਰਸਨਲ ਕੰਪਿਊਟਰ, ਅਲਟਰਾ ਸਮਾਲ ਫਾਰਮ ਫੈਕਟਰ (ਯੂਐੱਸਐੱਫਐੱਫ) ਕੰਪਿਊਟਰਾਂ ਅਤੇ ਸਰਵਰਾਂ ਦੀ ਦਰਾਮਦ ’ਤੇ ‘ਪਾਬੰਦੀ’ ਲਗਾ ਦਿੱਤੀ ਹੈ। ਇਹ ਹੁਕਮ ਤੁਰੰਤ ਲਾਗੂ ਹੋ ਗਿਆ ਹੈ। ਕਿਸੇ ਉਤਪਾਦ ਦੀ ਦਰਾਮਦ ’ਤੇ ਪਾਬੰਦੀ ਲਗਾਉਣ ਦਾ ਅਰਥ ਹੈ ਕਿ ਉਨ੍ਹਾਂ ਦੇ ਆਯਾਤ ਲਈ ਲਾਇਸੈਂਸ ਜਾਂ ਸਰਕਾਰੀ ਇਜਾਜ਼ਤ ਲਾਜ਼ਮੀ ਹੈ। ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ ਨੇ ਅੱਜ ਇਸ ਬਾਰੇ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਇਸ ਕਦਮ ਦਾ ਉਦੇਸ਼ ਚੀਨ ਵਰਗੇ ਦੇਸ਼ਾਂ ਤੋਂ ਦਰਾਮਦ ਨੂੰ ਘਟਾਉਣਾ ਹੈ।

Related posts

ਐਥਲੀਟ ਤੇ ਐਕਟਰ ਪਰਵੀਨ ਕੁਮਾਰ

Current Updates

ਪਾਕਿਸਤਾਨ ਨੂੰ UNSC ਦੇ ਅਤਿਵਾਦ ਵਿਰੋਧੀ ਪੈਨਲ ਦਾ ਉਪ-ਚੇਅਰਪਰਸਨ ਨਾਮਜ਼ਦ ਕੀਤੇ ਜਾਣ ’ਤੇ ਕਾਂਗਰਸ ਵੱਲੋਂ ਟਿੱਪਣੀ

Current Updates

‘ਗ੍ਰੀਨਲੈਂਡ ਸਾਡਾ ਖੇਤਰ ਹੈ, ਹਾਂ ਕਹੋ ਨਹੀਂ ਤਾਂ…’, ਸਵਿਟਜ਼ਰਲੈਂਡ ‘ਚ ਟਰੰਪ ਦਾ ਯੂਰਪੀ ਦੇਸ਼ਾਂ ਨੂੰ ਅਲਟੀਮੇਟਮ

Current Updates

Leave a Comment