September 29, 2026
ਖਾਸ ਖ਼ਬਰਪੰਜਾਬਰਾਸ਼ਟਰੀ

ਸ੍ਰੀ ਕੇਦਾਰ ਨਾਥ ਮੰਦਿਰ ਦੇ ਬਾਹਰ ਲੱਗੇ ਬੋਰਡ ਸਾਰੇ ਹੀ ਉਤਾਰੇ ਜਾਣ

ਸ੍ਰੀ ਕੇਦਾਰ ਨਾਥ ਮੰਦਿਰ ਦੇ ਬਾਹਰ ਲੱਗੇ ਬੋਰਡ ਸਾਰੇ ਹੀ ਉਤਾਰੇ ਜਾਣ

ਪਟਿਆਲਾ- ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਰਜਿ: ਵੱਲੋਂ ਮੰਦਿਰ ਸ੍ਰੀ ਕੇਦਾਰ ਨਾਥ ਜੀ ਦੇ ਬਾਹਰ ਲੱਗੇ ਬੋਰਡ ਸਾਰੇ ਹੀ ਉਤਾਰੇ ਜਾਣ ਜਾਂ ਫਿਰ ਸਰਕਾਰ ਵਲੋਂ ਉਤਾਰੇ ਸਾਡੇ ਬੋਰਡ ਲਗਾਉਣ ਸਬੰਧੀ ਦਿੱਤਾ ਗਿਆ ਧਰਨਾ, ਐਮ.ਐਲ.ਏ. ਅਤੇ ਐਮ.ਸੀ. ਵਲੋਂ ਕਹਿਣ ਤੇ ਧਰਨਾ ਚੁੱਕਿਆ। ਅੱਜ  ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਰਜਿ: ਵੱਲੋਂ ਮੰਦਿਰ ਸ੍ਰੀ ਕੇਦਾਰ ਨਾਥ ਜੀ ਦੇ ਉਪਰ ਸਰਕਾਰ ਵੱਲੋਂ ਇੱਕ ਸਾਲ ਪਹਿਲਾਂ ਸੁਧਾਰ ਸਭਾ ਦੇ ਲੱਗੇ ਹੋਏ ਬੋਰਡ ਉਤਾਰ ਦਿੱਤੇ ਸਨ ਜਦ ਕਿ ਹੋਰ ਜੋੋ ਬੋਰਡ ਲੱਗੇ ਹੋਏ ਸਨ ਉਹਨਾਂ ਨੂੰ ਨਹੀਂ ਉਤਾਰਿਆ ਗਿਆ ਇਹ ਕਿਸੀ ਸਾਜਿਸ਼ ਤਹਿਤ ਕੀਤਾ ਗਿਆ ਜਾਪਦਾ ਹੈ। ਇਸ ਦੇ ਰੋਸ ਵਜੋਂ ਅੱਜ ਮਿਤੀ 06—02—2026 ਨੂੰ ਸੁਧਾਰ ਸਭਾ ਦੇ ਮੈਂਬਰਾਂ ਅਤੇ ਸ਼ਿਵ ਭਗਤਾਂ (ਜੰਗਮ) ਵੱਲੋਂ ਮੰਦਿਰ ਸ੍ਰੀ ਕੇਦਾਰ ਨਾਥ ਜੀ ਦੇ ਧਰਨਾ ਲਗਾਇਆ ਗਿਆ। ਇਸ ਧਰਨੇ ਮੌਕੇ ਐਮ.ਐਲ.ਏ. ਸ੍ਰ. ਅਜੀਤ ਪਾਲ ਸਿੰਘ ਕੋਹਲੀ ਅਤੇ ਐਮ.ਸੀ. ਵਾਰਡ ਨੰਬਰ 32 ਸ੍ਰ. ਰਣਜੀਤ ਸਿੰਘ ਚੰਡੋਕ ਜੀ ਵਲੋਂ ਸਾਨੂੰ ਮੰਗ ਪੂਰੀ ਹੋਣ ਦਾ ਭਰੋਸਾ ਦਿੱਤਾ ਗਿਆ, ਇਸ ਉਪਰੰਤ ਸਾਡੇ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਸੁਧਾਰ ਸਭਾ ਦੇ ਸਾਰੇ ਮੈਂਬਰ ਅਤੇ ਸ਼ਿਵ ਭਗਤ (ਜੰਗਮ) ਹਾਜਰ ਸਨ।

Related posts

ਪੰਜਾਬ ਵਿੱਚ ਹੜ੍ਹਾਂ ਨਾਲ ਆਮ ਜਨ-ਜੀਵਨ ਲੀਹੋਂ ਲੱਥਾ, ਸੈਂਕੜੇ ਪਿੰਡਾਂ ਨਾਲ ਸੰਪਰਕ ਟੁੱਟਿਆ

Current Updates

ਭਾਰਤ ਖਿਲਾਫ਼ ਜ਼ਹਿਰ ਉਗਲ ਰਹੇ ਸੀ ਟਰੰਪ ਦੇ ‘ਖਾਸ’ ਪੀਟਰ ਨਵਾਰੋ

Current Updates

ਮਾਣ ਵਾਲੀ ਗੱਲ: ਪੰਜਾਬ ਦੇ ਪਿੰਡਾਂ ਦੀਆਂ ਧੀਆਂ ਨੇ ਅੰਬਰੀਂ ਲਾਈ ਉਡਾਣ; Air Force Academy ਦੀ ਮੈਰਿਟ ਸੂਚੀ ਵਿੱਚ ਆਈਆਂ ਸਭ ਤੋਂ ਅੱਗੇ

Current Updates

Leave a Comment