September 26, 2026
ਖਾਸ ਖ਼ਬਰਰਾਸ਼ਟਰੀ

ਹਿਮਾਚਲ ਪ੍ਰਦੇਸ਼ ’ਚ ਠੰਢ ਵਧੀ; ਕਲਪਾ ਵਿੱਚ ਬਰਫ਼ਬਾਰੀ

ਹਿਮਾਚਲ ਪ੍ਰਦੇਸ਼ ’ਚ ਠੰਢ ਵਧੀ; ਕਲਪਾ ਵਿੱਚ ਬਰਫ਼ਬਾਰੀ

ਸ਼ਿਮਲਾ- ਹਿਮਾਚਲ ਪ੍ਰਦੇਸ਼ ਵਿਚ ਠੰਢ ਦਾ ਜ਼ੋਰ ਵਧ ਗਿਆ ਹੈ। ਲਾਹੌਲ ਅਤੇ ਸਪਿਤੀ ਜ਼ਿਲ੍ਹੇ ਦੇ ਤਾਬੋ ਵਿੱਚ ਬੀਤੀ ਰਾਤ ਘੱਟੋ ਘੱਟ ਤਾਪਮਾਨ ਮਨਫੀ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਗਿਆਨ ਕੇਂਦਰ ਅਨੁਸਾਰ ਕੇਲੌਂਗ ਵਿੱਚ ਤਾਪਮਾਨ ਮਨਫੀ 3.2 ਡਿਗਰੀ ਸੈਲਸੀਅਸ, ਕੁਕੁਮਸੇਰੀ ਵਿੱਚ ਮਨਫੀ 2.1 ਡਿਗਰੀ ਅਤੇ ਕਲਪਾ ਵਿੱਚ 0.2 ਡਿਗਰੀ ਦਰਜ ਕੀਤਾ ਗਿਆ। ਸੁੰਦਰਨਗਰ ਵਿੱਚ ਸੰਘਣੀ ਧੁੰਦ ਪਈ ਜਦਕਿ ਬਿਲਾਸਪੁਰ ਵਿੱਚ ਵੀ ਧੁੰਦ ਪਈ ਜਦੋਂ ਕਿ ਰਿਕੌਂਗਪੀਓ, ਤਾਬੋ, ਸਿਓਬਾਘ ਅਤੇ ਕੁਕੁਮਸੇਰੀ ਵਿੱਚ 35 ਤੋਂ 39 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ। ਇਸ ਤੋਂ ਇਲਾਵਾ ਹੋਰ ਖੇਤਰਾਂ ਵੀ ਠੰਢ ਦਾ ਜ਼ੋਰ ਰਿਹਾ।

Related posts

ਪੰਜਾਬ ਕਿੰਗਜ਼ ਵੱਲੋਂ ਬੰਗਲੁਰੂ ਨੂੰ 158 ਦੌੜਾਂ ਦਾ ਟੀਚਾ

Current Updates

ਅੱਲੂ ਅਰਜੁਨ ਨੇ ਹਸਪਤਾਲ ਵਿੱਚ ਜ਼ਖ਼ਮੀ ਲੜਕੇ ਨੂੰ ਮਿਲਿਆ

Current Updates

ਜਵਾਲਾਮੁਖੀ ਫਟਣ ਕਰਕੇ ਅਸਮਾਨ ’ਚ ਛਾਏ ਸੁਆਹ ਦੇ ਬੱਦਲ ਸ਼ਾਮੀਂ 7:30 ਵਜੇ ਤੱਕ ਭਾਰਤ ਤੋਂ ਦੂਰ ਚਲੇ ਜਾਣਗੇ: ਮੌਸਮ ਵਿਭਾਗ

Current Updates

Leave a Comment