December 1, 2025
ਅੰਤਰਰਾਸ਼ਟਰੀਖਾਸ ਖ਼ਬਰ

ਸਿਰਫ਼ ਪੰਜਾਬੀ ਹੀ ਗੋਰੇ ਵੀ ਕਰਦੇ ਨੇ ਲੰਗਰ ਨੂੰ ਪਿਆਰ!

ਸਿਰਫ਼ ਪੰਜਾਬੀ ਹੀ ਗੋਰੇ ਵੀ ਕਰਦੇ ਨੇ ਲੰਗਰ ਨੂੰ ਪਿਆਰ!

ਯੂਕੇ- ਲੰਗਰ ਪ੍ਰਤੀ ਸਿਰਫ਼ ਪੰਜਾਬੀਆਂ ਵਿੱਚ ਪਿਆਰ ਨਹੀਂ ਦੁਨੀਆਂ ਦੇ ਹੋਰ ਭਾਈਚਾਰਿਆਂ ਦੇ ਲੋਕਾਂ ਵਿੱਚ ਵੀ ਇਸ ਦੀ ਝਲਕ ਮਿਲਦੀ ਹੈ। ਬਰਤਾਨੀਆ ਦੀ ਇੱਕ ਸੜਕ ਤੋਂ ਇਸ ਸਬੰਧੀ ਇੱਕ ਵੀਡੀਓ ਸਾਹਮਣੇ ਆਈ ਹੈ। ਵਾਇਰਲ ਹੋਈ ਵੀਡੀਓ ਨੇ ਸਭ ਦਾ ਦਿਲ ਛੂਹ ਲਿਆ ਹੈ ਕਿ ਕਿਵੇਂ ਲੰਗਰ ਪ੍ਰਤੀ ਪਿਆਰ ਸਿਰਫ਼ ਪੰਜਾਬੀਆਂ ਵਿੱਚ ਨਹੀਂ, ਪੂਰੀ ਦੂਨੀਆਂ ਵਿੱਚ ਹੈ।

ਇਸ ਵੀਡੀਓ ਵਿੱਚ ਟ੍ਰੈਫਿਕ ਵਿੱਚ ਫਸੀ ਐਂਬੂਲੈਂਸ ਵਿੱਚ ਇੱਕ ਹੈਰਾਨੀ ਵਾਲਾ ਸੀਨ ਨਜ਼ਰ ਆਇਆ ਜਿਸ ਵੱਲੋ ਗੱਡੀ ਦੇ ਡੈਸ਼ਬੋਰਡ ’ਤੇ ਲੰਗਰ ਦੇ ਸੁਆਦਲੇ ਭੋਜਨ ਦੀਆਂ ਥਾਲੀਆਂ ਰੱਖੀਆਂ ਹੋਈਆਂ ਹਨ। ਲੰਗਰ , ਸਿੱਖ ਧਰਮ ਦੀ ਇੱਕ ਪ੍ਰਥਾ ਹੈ, ਜਿਸ ਅਨੁਸਾਰ ਸਭ ਨੂੰ ਮੁਫ਼ਤ ਖਾਣਾ ਦਿੱਤਾ ਜਾਂਦਾ ਹੈ। ਵੀਡੀਓ ਬਣਾਉਣ ਵਾਲਾ ਮਜ਼ਾਕ ਵਿੱਚ ਪੰਜਾਬੀ ਵਿੱਚ ਇਹ ਕਹਿੰਦਾ ਸੁਣਾਈ ਦੇ ਰਿਹਾ ਹੈ, “ਸਿਰਫ਼ ਪੰਜਾਬੀ ਹੀ ਨਹੀਂ ਲੰਗਰ ਇਕੱਠਾ ਕਰਦੇ, ਗੋਰੇ ਵੀ ਘਰੇ ਲੈ ਕੇ ਚੱਲੇ ਨੇ!

Related posts

ਮਿਲਕੀਪੁਰ ਜ਼ਿਮਨੀ ਚੋਣ ’ਚ ਭਾਜਪਾ ਦੇ ਚੰਦਰਭਾਨੂ ਪਾਸਵਾਨ ਜੇਤੂ

Current Updates

ਵਿਰਾਟ ਕੋਹਲੀ ਦੀ ਸਹਿ-ਮਾਲਕੀ ਵਾਲੇ ਪੱਬ ਤੇ ਰੈਸਟੋਰੈਂਟ ‘ਤੇ COTPA ਉਲੰਘਣਾ ਦੇ ਦੋਸ਼

Current Updates

ਡੇਰਾ ਬਿਆਸ ਜਾ ਰਹੀ ਸੰਗਤ ਨੂੰ ਪੇਸ਼ ਆਏ ਹਾਦਸੇ ’ਚ ਤਿੰਨ ਸ਼ਰਧਾਲੂ ਹਲਾਕ, 15 ਜ਼ਖਮੀ

Current Updates

Leave a Comment