September 17, 2026
ਖਾਸ ਖ਼ਬਰਰਾਸ਼ਟਰੀ

ਦਿੱਲੀ ਦੇ ਸਦਰ ਬਾਜ਼ਾਰ ’ਚ ਬਹੁ-ਮੰਜ਼ਿਲਾ ਇਮਾਰਤ ਨੂੰ ਅੱਗ; 12 ਫਾਇਰ ਬ੍ਰਿਗੇਡ ਗੱਡੀਆਂ ਮੌਕੇ ’ਤੇ ਪੁੱਜੀਆਂ

ਦਿੱਲੀ ਦੇ ਸਦਰ ਬਾਜ਼ਾਰ ’ਚ ਬਹੁ-ਮੰਜ਼ਿਲਾ ਇਮਾਰਤ ਨੂੰ ਅੱਗ; 12 ਫਾਇਰ ਬ੍ਰਿਗੇਡ ਗੱਡੀਆਂ ਮੌਕੇ ’ਤੇ ਪੁੱਜੀਆਂ

ਨਵੀਂ ਦਿੱਲੀ- ਇੱਥੋਂ ਦੇ ਸਦਰ ਬਾਜ਼ਾਰ ਖੇਤਰ ਵਿੱਚ ਅੱਜ ਦੁਪਹਿਰ ਵੇਲੇ ਇੱਕ ਬਹੁ-ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗ ਗਈ। ਦਿੱਲੀ ਫਾਇਰ ਸਰਵਿਸਿਜ਼ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਨੂੰ ਅੱਜ ਦੁਪਹਿਰ 3.50 ਵਜੇ ਦੇ ਕਰੀਬ ਵਪਾਰਕ ਇਮਾਰਤ ਵਿੱਚ ਅੱਗ ਲੱਗਣ ਬਾਰੇ ਕਾਲ ਆਈ। ਇਸ ਤੋਂ ਬਾਅਦ 12 ਫਾਇਰ ਟੈਂਡਰ ਮੌਕੇ ’ਤੇ ਭੇਜੇ ਗਏ। ਅੱਗ ਬੁਝਾਉਣ ਦਾ ਕੰਮ ਜਾਰੀ ਹੈ।

Related posts

ਕੌਂਸਲਰਾਂ ਨੇ ਸਿਹਤ ਮੰਤਰੀ ਕੋਲ ਖ਼ਸਤਾ ਸੜਕਾਂ ਤੇ ਸੀਵਰੇਜ ਦਾ ਮੁੱਦਾ ਰੱਖਿਆ

Current Updates

ਛੇ ਸਾਲ ਬਾਅਦ ਊਧਵ ਦੇ ਘਰ ਪੁੱਜੇ ਰਾਜ ਠਾਕਰੇ

Current Updates

ਨੇਪਾਲ ਦੇ ਕਾਠਮੰਡੂ ਵਿਚ 6.1 ਸ਼ਿੱਦਤ ਵਾਲੇ ਭੂਚਾਲ ਦੇ ਝਟਕੇ

Current Updates

Leave a Comment