August 5, 2026
ਖਾਸ ਖ਼ਬਰਰਾਸ਼ਟਰੀ

ਲੋੜੀਂਦੀਆਂ ਜ਼ਰੂਰੀ ਖਾਦਾਂ ਡੀਏਪੀ ਅਤੇ ਯੂਰੀਆ ਦੀ ਤੋਟ ਨਾਲ ਜੂਝ ਰਹੇ ਕਿਸਾਨਾਂ ਦੀ ਮਦਦ ਲਈ ਕੋਈ ਕਦਮ ਨਹੀਂ ਚੁੱਕ ਰਹੀ ਸਰਕਾਰ

ਲੋੜੀਂਦੀਆਂ ਜ਼ਰੂਰੀ ਖਾਦਾਂ ਡੀਏਪੀ ਅਤੇ ਯੂਰੀਆ ਦੀ ਤੋਟ ਨਾਲ ਜੂਝ ਰਹੇ ਕਿਸਾਨਾਂ ਦੀ ਮਦਦ ਲਈ ਕੋਈ ਕਦਮ ਨਹੀਂ ਚੁੱਕ ਰਹੀ ਸਰਕਾਰ

ਨਵੀਂ ਦਿੱਲੀ- ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਸਰਕਾਰ ’ਤੇ ਦੋਸ਼ ਲਾਇਆ ਕਿ ਉਹ  ਡੀਏਪੀ ਤੇ ਯੂਰੀਆ  DAP and Urea   ਵਰਗੀਆਂ ਜ਼ਰੂਰੀ ਖਾਦਾਂ  essential fertilizers ਦੀ ਤੋਟ ਨਾਲ ਜੂਝ ਰਹੇ ਕਿਸਾਨਾਂ ਦੀ ਮਦਦ ਲਈ ਕੋਈ ਵੀ ਕਦਮ ਨਹੀਂ ਚੁੱਕ ਰਹੀ ਹੈ ਕਿਉਂਕਿ  ਚੀਨ ਨੇ  peciality fertilizers  ਦੀ ‘‘ਸਪਲਾਈ ਰੋਕ’’ ਦਿੱਤੀ ਹੈ।

ਰਾਹੁਲ ਗਾਂਧੀ ਨੇ ਆਖਿਆ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਾਦ ਦੇ ਤੋੜਿਆਂ   fertilizer bags   ਨਾਲ ਫੋਟੋਆਂ ਖਿਚਵਾ ਰਹੇ ਹਨ ਅਤੇ ਦੂਜੇ ਪਾਸੇ ਕਿ ਕਿਸਾਨ ‘Made in China’ ਉੱਤੇ ਨਿਰਭਰ ਹੋ ਗਏ ਹਨ। ਉਨ੍ਹਾਂ ਨੇ  Facebook ਉੱਤੇ  Hindi ਵਿੱਚ    post ਕੀਤਾ, ‘‘ਭਾਰਤ ਇੱਕ ਖੇਤੀਬਾੜੀ ਵਾਲਾ ਮੁਲਕ ਹੈ ਅਤੇ ਕਿਸਾਨ ਸਾਡੇ ਅਰਥਚਾਰੇ ਦੀ ਰੀੜ੍ਹ ਦੀ ਹੱਡੀ   backbone of our economy ਹਨ। ਪਰ ਇਹ  ਰੀੜ੍ਹ ਵਿਦੇਸ਼ ਨਿਰਭਰਤਾ  foreign dependency ਕਾਰਨ ਝੁਕ ਰਹੀ ਹੈ। ਭਾਰਤ  specialty fertilizer ਦਾ 80 ਫ਼ੀਸਦ ਚੀਨ ਤੋਂ ਮੰਗਵਾਉਂਦਾ ਹੈ।  ਅਤੇ ਹੁਣ  ਚੀਨ ਨੇ ਸਪਲਾਈ China has stopped supply  ਰੋਕ ਦਿੱਤੀ ਹੈ।’’
ਗਾਂਧੀ ਨੇ ਲਿਖਿਆ, ‘‘ਇਹ ਪਹਿਲੀ ਵਾਰ ਨਹੀਂ ਹੈ  ਕਿ ਦੇਸ਼ ਭਰ ’ਚ ਕਿਸਾਨ  ਡੀਏਪੀ ਤੇ ਯੂਰੀਆ ਵਰਗੀਆਂ ਜ਼ਰੂਰੀ ਖਾਦਾਂ ਦੀ ਤੋਟ ਨਾਲ ਜੂਝ ਰਹੇ ਹਨ ਅਤੇ ਵਿਸ਼ੇਸ਼ ਖਾਦਾਂ ਦਾ ‘ਚੀਨੀ ਸੰਕਟ’ Chinese crisis ਸੰਕਟ ਦੇ ਖ਼ਤਰਾ ਪੈਦਾ ਹੋਣ ਲੱਗਾ ਹੈ।’’
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ, ‘‘ਇਹ ਸਪਲਾਈ ਕਿਸੇ ਸਮੇਂ ਵੀ ਰੁਕਣ ਦਾ ਪਤਾ ਹੋਣ ਦੇ ਬਾਵਜੂਦ ਸਰਕਾਰ ਨੇ ਕੋਈ ਤਿਆਰੀ ਨਹੀਂ ਕੀਤੀ।  ਜਦੋਂ ਘਰੇਲੂ ਉਤਪਾਦਨ ਨੂੰ ਉਤਸ਼ਾਹਿਤ ਕਰਨ ਦੀ ਲੋੜ  ਸੀ, ਉਦੋਂ ਉਨ੍ਹਾਂ ਨੇ ਕੋਈ ਨੀਤੀ ਜਾਂ ਯੋਜਨਾ policy or plan ਨਹੀਂ ਬਣਾਈ।’’
ਉਨ੍ਹਾਂ ਸਵਾਲ ਕੀਤਾ, ‘‘ਕੀ ਹੁਣ ਕਿਸਾਨ ਆਪਣੀ ਧਰਤੀ ’ਤੇ ਵੀ ਦੂਜਿਆਂ ਨੇ ਨਿਰਭਾਰ ਰਹੇਗਾ? ਆਪਣਾ ਕੀਮਤੀ ਸਮਾਂ ਤੇ ਚੰਗੀ ਫਸਲ ਗੁਆ ਕੇ, ਕਰਜ਼ੇ ਤੇ ਨਿਰਾਸ਼ਾ ’ਚ ਡੁੱਬ ਰਹੇ ਕਿਸਾਨ ਪੁੱਛ ਰਹੇ ਹਨ ਇਹ ‘ਕਿਸ ਦਾ ਸਾਥ, ਕਿਸ ਦਾ ਵਿਕਾਸ’’ ਹੈ?
ਰਾਹੁਲ ਗਾਂਧੀ ਨੇ ਖ਼ਬਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਸਾਉਣੀ ਦੀ ਕਾਸ਼ਤ ਤੋਂ ਪਹਿਲਾਂ ਕਿਸਾਨ ਖਾਸਕਰ ਰਾਜਸਥਾਨ ਵਿੱਚ DAP and Urea ਦੀ  shortage  ਦਾ ਸਾਹਮਣਾ ਕਰ ਰਹੇ ਹਨ।

Related posts

ਕੰਗਨਾ ਵੱਲੋਂ ਪ੍ਰਿਯੰਕਾ ਤੇ ਗਾਂਧੀ ਪਰਿਵਾਰ ਨੂੰ ‘ਐਮਰਜੈਂਸੀ’ ਦੇਖਣ ਦਾ ਸੱਦਾ

Current Updates

ਦਿਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ ਫਾਇਰਿੰਗ: ਸਿਆਸਤ ਵਿੱਚ ਆਉਣ ਤੋਂ ਇਨਕਾਰ ਕਰਨ ‘ਤੇ ਮਿਲੀ ਸਜ਼ਾ?

Current Updates

ਅਦਾਕਾਰਾ ਰਾਨਿਆ ਰਾਓ ਨੂੰ 14 ਦਿਨ ਲਈ ਹਿਰਾਸਤ ’ਚ ਭੇਜਿਆ

Current Updates

Leave a Comment