October 3, 2026
ਖਾਸ ਖ਼ਬਰਮਨੋਰੰਜਨਰਾਸ਼ਟਰੀ

ਬੱਚਿਆਂ ਨਾਲ ਛੁੱਟੀਆਂ ਬਿਤਾਉਣ ਗਏ ਕਰੀਨਾ ਤੇ ਸੈਫ਼ ਅਲੀ ਖਾਨ

ਬੱਚਿਆਂ ਨਾਲ ਛੁੱਟੀਆਂ ਬਿਤਾਉਣ ਗਏ ਕਰੀਨਾ ਤੇ ਸੈਫ਼ ਅਲੀ ਖਾਨ

ਮੁੰਬਈ: ਬੌਲੀਵੁੱਡ ਅਦਾਕਾਰ ਕਰੀਨਾ ਕਪੂਰ ਅਤੇ ਸੈਫ਼ ਅਲੀ ਖ਼ਾਨ ਅੱਜ ਸਵੇਰੇ ਮੁੰਬਈ ਹਵਾਈ ਅੱਡੇ ’ਤੇ ਦੇਖੇ ਗਏ। ਇਹ ਜੋੜਾ ਆਪਣੇ ਬੱਚਿਆਂ ਤੈਮੂਰ ਅਤੇ ਜੇਹ ਨਾਲ ਹੋਲੀ ਤੋਂ ਇਕ ਦਿਨ ਪਹਿਲਾਂ ਸ਼ਹਿਰ ਤੋਂ ਬਾਹਰ ਜਾਂਦਾ ਦਿਖਾਈ ਦਿੱਤਾ। ਇਸ ਮੌਕੇ ਦੋਵਾਂ ਨੇ ਆਰਾਮਦਾਇਕ ਤੇ ਸਟਾਈਲਿਸ਼ ਕੱਪੜੇ ਪਾਏ ਹੋਏ ਸਨ। ਕਰੀਨਾ ਕਪੂਰ ਨੇ ਕਾਲਾ ਅਤੇ ਸਫੈਦ ਪਹਿਰਾਵਾ ਪਾਇਆ ਸੀ। ਦੂਜੇ ਪਾਸੇ ਸੈਫ਼ ਨੇ ਨੇਵੀ ਅਮਰੀਕੀ ਝੰਡੇ ਵਾਲੀ ਪ੍ਰਿੰਟਡ ਟੀ-ਸ਼ਰਟ ਤੇ ਪੈਂਟ ਪਾਈ ਹੋਈ ਸੀ। ਇਸ ਮੌਕੇ ਤੈਮੂਰ ਆਪਣੇ ਪਿਤਾ ਦਾ ਹੱਥ ਫੜ ਕੇ ਜਾ ਰਿਹਾ ਸੀ ਜਦਕਿ ਜੇਹ ਨੂੰ ਉਸ ਦੀ ਨਾਨੀ ਲੈ ਕੇ ਜਾ ਰਹੀ ਸੀ। ਇਹ ਕਿਆਸ ਲਾਏ ਜਾ ਰਹੇ ਹਨ ਕਿ ਇਹ ਪਰਿਵਾਰ ਮੁੰਬਈ ਤੋਂ ਬਾਹਰ ਹੋਲੀ ਦੇ ਜਸ਼ਨ ਮਨਾਏਗਾ।

Related posts

ਅਜੈ ਦੇਵਗਨ ਵੱਲੋਂ ਭਾਣਜੇ ਨੂੰ ਜਨਮ ਦਿਨ ਦੀ ਵਧਾਈ

Current Updates

ਸਿੱਧਰਮਈਆ ਮੁੱਖ ਮੰਤਰੀ ਤੇ ਸ਼ਿਵਕੁਮਾਰ ਬਣਨਗੇ ਉੱਪ ਮੁੱਖ ਮੰਤਰੀ, ਸਹੁੰ ਚੁੱਕ ਸਮਾਗਮ 20 ਨੂੰ

Current Updates

Sukhbir Badal ਵੱਲੋਂ ਮਹਾਰਾਸ਼ਟਰ ਸਰਕਾਰ ਦੇ ਫੈਸਲੇ ਦੀ ਸਖ਼ਤ ਨਿੰਦਾ

Current Updates

Leave a Comment