ਖਾਸ ਖ਼ਬਰਰਾਸ਼ਟਰੀ‘ਕੇਜਰੀਵਾਲ ਹੀ ਹੋਣਗੇ ਦਿੱਲੀ ਦੇ ਅਸਲੀ ਬੌਸ’ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਦੇ ਹੱਕ ‘ਚ ਸੁਣਾਇਆ ਫੈਸਲਾCurrent UpdatesMay 11, 2023 May 11, 2023 ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਨੇ ਅੱਜ ਸਰਬਸਮੰਤੀ ਨਾਲ ਦਿੱਲੀ ਸਰਕਾਰ ਅਤੇ ਕੇਂਦਰ ਵਿਚਾਲੇ ਵਿਵਾਦ ‘ਤੇ ਆਪਣਾ ਅਹਿਮ ਫੈਸਲਾ...
ਖਾਸ ਖ਼ਬਰਰਾਸ਼ਟਰੀਦੇਸ਼ ’ਚ ਹੁਣ ਤੱਕ ਪਿਛਲੇ ਸਾਲ ਨਾਲੋਂ 75 ਲੱਖ ਟਨ ਕਣਕ ਦੀ ਵੱਧ ਖਰੀਦ : ਕੇਂਦਰCurrent UpdatesMay 11, 2023 May 11, 2023 ਨਵੀਂ ਦਿੱਲੀ : ਇਸ ਸਾਲ ਹਾੜ੍ਹੀ ਦੇ ਸੀਜ਼ਨ (2022-23) ਦੌਰਾਨ ਮੰਗਲਵਾਰ ਤੱਕ ਕਣਕ ਦੀ ਖਰੀਦ 252 ਲੱਖ ਟਨ ਕੀਤੀ ਜਾ ਚੁੱਕੀ ਹੈ। ਇਹ ਪਿਛਲੇ ਸੀਜ਼ਨ...
ਖਾਸ ਖ਼ਬਰਪੰਜਾਬਰਾਸ਼ਟਰੀਪਹਿਲਵਾਨ ਅਤੇ ਕਿਸਾਨ ਵਲੋਂ ਬ੍ਰਿਜ ਭੂਸ਼ਣ ਦੀ ਗ੍ਰਿਫ਼ਤਾਰੀ ਲਈ ਕੇਂਦਰ ਸਰਕਾਰ ਨੂੰ ਅਲਟੀਮੇਟਮCurrent UpdatesMay 7, 2023May 7, 2023 May 7, 2023May 7, 2023 15 ਦਿਨਾਂ ਵਿਚ ਗ੍ਰਿਫ਼ਤਾਰੀ ਨਾ ਹੋਣ ’ਤੇ ਵੱਡਾ ਸੰਘਰਸ਼ ਸ਼ੁਰੂ ਕਰਨ ਦਾ ਫੈਸਲਾ; ਨਵੀਂ ਦਿੱਲੀ :ਦਿੱਲੀ ਦੇ ਜੰਤਰ-ਮੰਤਰ ‘ਤੇ ਪਹਿਲਵਾਨਾਂ ਦੀ ਹੜਤਾਲ ਦਾ ਅੱਜ...
ਖਾਸ ਖ਼ਬਰਪੰਜਾਬਰਾਸ਼ਟਰੀਫੌਜ ਦੀ ਤੋਪਖਾਨਾ ਰੈਜੀਮੈਂਟ ‘ਚ ਪਹਿਲੀ ਵਾਰ ਪੰਜ ਮਹਿਲਾ ਅਫਸਰਾਂ ਦੀ ਤਾਇਨਾਤੀCurrent UpdatesApril 30, 2023April 30, 2023 April 30, 2023April 30, 2023 ਨਵੀਂ ਦਿੱਲੀ: ਭਾਰਤੀ ਫੌਜ ਨੇ ਪਹਿਲੀ ਵਾਰ ਆਪਣੀ ਤੋਪਖਾਨਾ ਰੈਜੀਮੈਂਟ ਵਿੱਚ ਪੰਜ ਮਹਿਲਾ ਅਫਸਰਾਂ ਨੂੰ ਸ਼ਾਮਲ ਕੀਤਾ ਹੈ। ਰੇਜੀਮੈਂਟ ਆਫ ਆਰਟਿਲਰੀ ਵਿੱਚ ਸ਼ਾਮਲ ਮਹਿਲਾ ਅਧਿਕਾਰੀਆਂ...
ਖਾਸ ਖ਼ਬਰਰਾਸ਼ਟਰੀਮੁਕੇਸ਼ ਅੰਬਾਨੀ ਨੇ ਆਪਣੇ ਪੁਰਾਣੇ ਕਰਮਚਾਰੀ ਲਈ ਖਰੀਦਿਆ 1500 ਕਰੋੜ ਦਾ 22 ਮੰਜ਼ਿਲਾ ਘਰCurrent UpdatesApril 27, 2023 April 27, 2023 ਮੁੰਬਈ: ਮੁਕੇਸ਼ ਅੰਬਾਨੀ, ਭਾਰਤ ਦੇ ਕਾਰੋਬਾਰੀ ਜਗਤ ਦਾ ਸਿਰਕੱਢ ਵਿਅਕਤੀ ਹੈ, ਦੇਸ਼ ਦੀਆਂ ਸਭ ਤੋਂ ਕੀਮਤੀ ਕੰਪਨੀਆਂ ਵਿੱਚੋਂ ਇੱਕ ਦਾ ਮਾਸਟਰਮਾਈਂਡ ਹੈ, ਅਤੇ ਇੱਕ ਅਜਿਹਾ...
ਖਾਸ ਖ਼ਬਰਰਾਸ਼ਟਰੀਆਪਰੇਸ਼ਨ ਕਾਵੇਰੀ” ਸੂਡਾਨ ਸੇ 360 ਭਾਰਤੀ ਸਵੈਦੇਸ਼ ਪਰਤੇCurrent UpdatesApril 27, 2023 April 27, 2023 ਨਵੀਂ ਦਿੱਲੀ : ਭਾਰਤ ਸਰਕਾਰ ਨੇ ਸੂਡਾਨ ਵਿੱਚ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਕਾਵੇਰੀ ਸ਼ੁਰੂ ਕੀਤੀ ਹੈ। ਇਸੇ ਤਹਿਤ ਇੱਕ ਹਫ਼ਤੇ ਪਹਿਲਾਂ ਭਾਰਤ ਦੇ...
ਖਾਸ ਖ਼ਬਰਰਾਸ਼ਟਰੀਬਦਰੀਨਾਥ ਧਾਮ ਦੇ ਦਰਵਾਜ਼ੇ ਖੁੱਲ੍ਹੇ, ਹੁਣ ਤੱਕ 95,617 ਸ਼ਰਧਾਲੂਆਂ ਨੇ ਕੀਤੇ ਤਿੰਨੋਂ ਧਾਮਆਂ ਦੇ ਦਰਸ਼ਨCurrent UpdatesApril 27, 2023April 27, 2023 April 27, 2023April 27, 2023 ਉੱਤਰਕਾਸ਼ੀ: ਉੱਤਰਾਖੰਡ ਵਿੱਚ ਚਾਰਧਾਮ ਯਾਤਰਾ ਸ਼ੁਰੂ ਹੋ ਗਈ ਹੈ। ਵੀਰਵਾਰ ਨੂੰ ਬਦਰੀਨਾਥ ਧਾਮ ਦੇ ਦਰਵਾਜ਼ੇ ਵੀ ਖੁੱਲ੍ਹ ਗਏ। ਯਮੁਨੋਤਰੀ, ਗੰਗੋਤਰੀ ਦੇ ਪੋਰਟਲ 22 ਅਪ੍ਰੈਲ ਨੂੰ...
ਖਾਸ ਖ਼ਬਰਰਾਸ਼ਟਰੀਬੰਗਾਲ ‘ਚ ਰਾਮ ਨੌਮੀ ਹਿੰਸਾ ਦੀ ਜਾਂਚ NIA ਕਰੇਗੀ, ਮਮਤਾ ਸਰਕਾਰ ਨੂੰ HC ਤੋਂ ਵੱਡਾ ਝਟਕਾCurrent UpdatesApril 27, 2023 April 27, 2023 ਕੋਲਕਾਤਾ— ਕਲਕੱਤਾ ਹਾਈ ਕੋਰਟ ਨੇ ਪੱਛਮੀ ਬੰਗਾਲ ‘ਚ ਰਾਮ ਨੌਮੀ ਦੇ ਮੌਕੇ ‘ਤੇ ਹੋਈ ਹਿੰਸਾ ਦੀ ਰਾਸ਼ਟਰੀ ਜਾਂਚ ਏਜੰਸੀ ਤੋਂ ਜਾਂਚ ਦੇ ਹੁਕਮ ਦਿੱਤੇ ਹਨ।...
ਖਾਸ ਖ਼ਬਰਖੇਡਾਂਰਾਸ਼ਟਰੀਤੰਦਰੁਸਤ ਰਹਿਣ ਲਈ ਨੌਜਵਾਨਾਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ: ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀCurrent UpdatesApril 23, 2023 April 23, 2023 112 ਸਾਲਾ ਮੈਰਾਥਨ ਰਨਰ ਫੌਜਾ ਸਿੰਘ ਨੇ ਦਿੱਲੀ ਵਿੱਚ 5ਕੇ ਵਿਸਾਖੀ ਮੈਰਾਥਨ ਨੂੰ ਹਰੀ ਝੰਡੀ ਦਿਖਾਈ ਨਵੀਂ ਦਿੱਲੀ:ਅੱਜ ਇਹ ਹੋਰ ਵੀ ਜ਼ਰੂਰੀ ਹੋ ਗਿਆ ਹੈ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਅੰਮ੍ਰਿਤਪਾਲ ਸਿੰਘ ਸਰੰਡਰ ਨਹੀਂ ਹੋਇਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ : ਪੰਜਾਬ ਪੁਲਿਸCurrent UpdatesApril 23, 2023April 23, 2023 April 23, 2023April 23, 2023 ਅੰਮ੍ਰਿਤਪਾਲ ਸਿੰਘ ਨੂੰ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਭੇਜਿਆ ਚੰਡੀਗੜ੍ਹ : 35 ਦਿਨਾਂ ਤੋਂ ਪੁਲਿਸ ਅਤੇ ਖੁਫੀਆ ਤੰਤਰ ਨਾਲ ਲੁਕਣਮੀਟੀ ਖੇਡ ਰਿਹਾ ਸੰਸਥਾ ‘ਵਾਰਿਸ ਪੰਜਾਬ ਦੇ’...