ਖਾਸ ਖ਼ਬਰਰਾਸ਼ਟਰੀਅਲਾਹਾਬਾਦ ਹਾਈ ਕੋਰਟ ਨੇ ਗਿਆਨਵਾਪੀ ਮਸਜਿਦ ’ਚ ਪੁਰਾਤੱਤਵ ਸਰਵੇਖਣ ਨੂੰ ਦਿੱਤੀ ਹਰੀ ਝੰਡੀCurrent UpdatesAugust 3, 2023 August 3, 2023 ਪ੍ਰਯਾਗਰਾਜ : ਅਲਾਹਾਬਾਦ ਹਾਈ ਕੋਰਟ ਨੇ ਗਿਆਨਵਾਪੀ ਮਸਜਿਦ ਵਿੱਚ ਪੁਰਤੱਤਵ ਸਰਵੇਖਣ ਨੂੰ ਮਨਜ਼ੂਰੀ ਦੇ ਦਿੱਤੀ। ਹਾਈ ਕੋਰਟ ਨੇ ਗਿਆਨਵਾਪੀ ਮਸਜਿਦ ਕੰਪਲੈਕਸ ਦੇ ਸਰਵੇ ਦੇ ਖਿਲਾਫ...
ਖਾਸ ਖ਼ਬਰਰਾਸ਼ਟਰੀਵਿਦੇਸ਼ ਤੋਂ ਲਾਸ਼ ਲਿਆਉਣਾ ਹੋਵੇਗਾ ਆਸਾਨ, ਸਰਕਾਰ ਨੇ ਈ-ਕੇਅਰ ਨਾਂ ਦਾ ਪੋਰਟਲ ਕੀਤਾ ਲਾਂਚCurrent UpdatesAugust 3, 2023 August 3, 2023 ਨਵੀਂ ਦਿੱਲੀ : ਵਿਦੇਸ਼ ’ਚ ਮੌਤ ਹੋਣ ’ਤੇ ਲਾਸ਼ ਵਾਪਸ ਭਾਰਤ ਲਿਆਉਣ ’ਚ ਪਰਿਵਾਰਕ ਮੈਂਬਰਾਂ ਨੂੰ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਦੇ ਲਈ...
ਖਾਸ ਖ਼ਬਰਰਾਸ਼ਟਰੀਮਨੀਪੁਰ ਹਿੰਸਾ ਚ ਮਾਰੇ ਗਏ ਲੋਕਾਂ ਨੂੰ ਨਹੀਂ ਦਫ਼ਨਾਇਆ ਜਾਵੇਗਾ ਇਕੱਠੇ, ਕੁਕੀ ਭਾਈਚਾਰੇ ਨੇ ਕੀਤਾ ਫ਼ੈਸਲਾCurrent UpdatesAugust 3, 2023 August 3, 2023 ਇੰਫਾਲ : ਮਣੀਪੁਰ ਹਾਈ ਕੋਰਟ ਨੇ ਪ੍ਰਸਤਾਵਿਤ ਸਥਾਨ ‘ਤੇ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਕੂਕੀ ਭਾਈਚਾਰੇ ਦੇ ਮੈਂਬਰਾਂ ਨੂੰ ਇਸ...
ਖਾਸ ਖ਼ਬਰਰਾਸ਼ਟਰੀਇਸ ਸਾਲ ਚ ਹੁਣ ਤਕ 58 ਲੱਖ ਸ਼ਰਧਾਲੂ ਪੁੱਜੇ ਵੈਸ਼ਨੋ ਦੇਵੀ : ਸ਼੍ਰਾਈਨ ਬੋਰਡCurrent UpdatesAugust 3, 2023 August 3, 2023 ਕਟੜਾ : ਮੌਸਮ ਵਿਚ ਹਰ ਰੋਜ਼ ਆ ਰਹੀ ਤਬਦੀਲੀ ਦੇ ਬਾਵਜੂਦ ਮਾਂ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਦਾ ਉਤਸ਼ਾਹ ਲਗਾਤਾਰ ਬਰਕਰਾਰ ਹੈ। ਇਸ ਵਰ੍ਹੇ ਦੇ ਪਹਿਲੇ...
Hindi Newsਖਾਸ ਖ਼ਬਰਰਾਸ਼ਟਰੀविपक्ष की बैठक में हिस्सा लेगी आम आदमी पार्टी, कांग्रेस करेगी अध्यादेश का विरोधCurrent UpdatesJuly 16, 2023July 16, 2023 July 16, 2023July 16, 2023 नई दिल्ली। केंद्र के अध्यादेश के खिलाफ कांग्रेस आम आदमी पार्टी का साथ देने के लिए तैयार हो गई है। कांग्रेस महासचिव केसी वेणुगोपाल ने...
ਖਾਸ ਖ਼ਬਰਰਾਸ਼ਟਰੀਅਮਰਨਾਥ ਯਾਤਰਾ : ਛੜੀ ਮੁਬਾਰਕ ਪ੍ਰੋਗਰਾਮ ਦਾ ਹੋਇਆ ਐਲਾਨCurrent UpdatesJune 29, 2023 June 29, 2023 ਸ੍ਰੀਨਗਰ/ਜੰਮੂ : ਮਹੰਤ ਦੀਪੇਂਦਰ ਗਿਰੀ ਮਹੰਤ ਛੜੀ ਮੁਬਾਰਕ ਸਵਾਮੀ ਅਮਰਨਾਥ ਨੇ ਸਾਧੂਆਂ ਅਤੇ ਆਮ ਲੋਕਾਂ ਲਈ ਛੜੀ-ਮੁਬਾਰਕ ਅਮਰਨਾਥ ਯਾਤਰਾ-2023 ਦੇ ਪ੍ਰੋਗਰਾਮ ਦਾ ਐਲਾਨ ਕੀਤਾ ਹੈ।...
ਖਾਸ ਖ਼ਬਰਰਾਸ਼ਟਰੀਯੂਨੀਫਾਰਮ ਸਿਵਲ ਕੋਡ ’ਤੇ ਮਿਲੇ 8.5 ਲੱਖ ਸੁਝਾਅ, ਜਾਣੋ ਕੀ ਹੈ ਯੂ.ਸੀ.ਸੀ.Current UpdatesJune 29, 2023June 29, 2023 June 29, 2023June 29, 2023 ਨਵੀਂ ਦਿੱਲੀ:- ਯੂਨੀਫਾਰਮ ਸਿਵਲ ਕੋਡ (ਯੂ.ਸੀ.ਸੀ.) ਦੇ ਮੁੱਦੇ ’ਤੇ ਸ਼ਬਦੀ ਜੰਗ ਦੇ ਵਿਚਕਾਰ ਭਾਰਤੀ ਕਾਨੂੰਨ ਕਮਿਸ਼ਨ ਦੇ ਚੇਅਰਮੈਨ ਜਸਟਿਸ ਰਿਤੁਰਾਜ ਅਵਸਥੀ ਨੇ ਬੁੱਧਵਾਰ ਨੂੰ ਕਿਹਾ...
ਖਾਸ ਖ਼ਬਰਰਾਸ਼ਟਰੀਅਮਰਨਾਥ ਯਾਤਰਾ : ਸ਼ਰਾਈਨ ਬੋਰਡ ਨੇ ਸ਼ਰਧਾਲੂਆਂ ਨੂੰ ਹੈਲਮੇਟ ਪਹਿਨ ਕੇ ਯਾਤਰਾ ਕਰਨ ਲਈ ਕਿਹਾCurrent UpdatesJune 29, 2023 June 29, 2023 ਦੇਹਰਾਦੂਨ : ਦੱਖਣੀ ਕਸ਼ਮੀਰ ਹਿਮਾਲਿਆ ‘ਚ 3,880 ਮੀਟਰ ਉੱਚੇ ਪਵਿੱਤਰ ਅਮਰਨਾਥ ਗੁਫ਼ਾ ਮੰਦਰ ਦੀ ਸਾਲਾਨਾ ਤੀਰਥ ਯਾਤਰਾ ਇਕ ਜੁਲਾਈ ਤੋਂ ਸ਼ੁਰੂ ਹੋਣ ਵਾਲੀ ਹੈ। ਇਸ...
ਸਿੱਖਿਆਖਾਸ ਖ਼ਬਰਤਕਨਾਲੋਜੀਰਾਸ਼ਟਰੀਤਕਨੀਕੀ ਸਿੱਖਿਆ ਸੁਧਾਰ ਲਈ ਵਿਸ਼ਵ ਬੈਂਕ ਦੇਵੇਗਾ 20 ਅਰਬ ਰੁਪਏ, ਸਾਢੇ ਤਿੰਨ ਲੱਖ ਵਿਦਿਆਰਥੀਆਂ ਨੂੰ ਹੋਵੇਗਾ ਲਾਭCurrent UpdatesJune 25, 2023 June 25, 2023 ਨਵੀਂ ਦਿੱਲੀ: ਵਿਸ਼ਵ ਬੈਂਕ ਨੇ ਭਾਰਤ ਵਿੱਚ ਸਰਕਾਰੀ ਤਕਨੀਕੀ ਸਿੱਖਿਆ ਸੰਸਥਾਵਾਂ ਵਿੱਚ ਤਕਨੀਕੀ ਸਿੱਖਿਆ ਵਿੱਚ ਸੁਧਾਰ ਲਈ 20.94 ਅਰਬ ਰੁਪਏ ਦੇ ਕਰਜ਼ੇ ਨੂੰ ਮਨਜ਼ੂਰੀ ਦਿੱਤੀ...
ਖਾਸ ਖ਼ਬਰਰਾਸ਼ਟਰੀਨੋਇਡਾ ‘ਚ ਫਰਜ਼ੀ ਆਧਾਰ ਕਾਰਡ ਨਾਲ ਖੋਲ੍ਹਿਆ ਬੈਂਕ ਖਾਤਾ, ਫਿਰ ਹੋਈ ਕਰੋੜਾਂ ਦੀ ਧੋਖਾਧੜੀCurrent UpdatesJune 25, 2023 June 25, 2023 ਨੋਇਡਾ: ਨੋਇਡਾ ਪੁਲਿਸ ਸਟੇਸ਼ਨ ਸੈਕਟਰ 63 ਨੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਜਾਅਲੀ ਆਧਾਰ ਕਾਰਡ ਬਣਾਉਂਦੇ ਸਨ ਅਤੇ ਉਸੇ ਆਧਾਰ ਕਾਰਡ ‘ਤੇ ਜਾਅਲੀ...