ਖਾਸ ਖ਼ਬਰਰਾਸ਼ਟਰੀਪੋਕਸੋ ਐਕਟ ਦੀ ਹੋ ਰਹੀ ਹੈ ਦੁਰਵਰਤੋਂ: ਸੁਪਰੀਮ ਕੋਰਟCurrent UpdatesJuly 13, 2026 July 13, 2026 ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਨਾਬਾਲਗ ਲੜਕੇ-ਲੜਕੀਆਂ ਦਰਮਿਆਨ ਆਪਸੀ ਸਹਿਮਤੀ ਤੇ ਪੋਕਸੋ ਕਾਨੂੰਨ ਦੀ ਕਥਿਤ ਦੁਰਵਰਤੋਂ ’ਤੇ ਚਿੰਤਾ ਪ੍ਰਗਟਾਈ ਹੈ। ਅਦਾਲਤ ਨੇ ਅੱਜ ਅਹਿਮ ਟਿੱਪਣੀ...
ਖਾਸ ਖ਼ਬਰਪੰਜਾਬਰਾਸ਼ਟਰੀਸ੍ਰੀ ਕੇਦਾਰ ਨਾਥ ਮੰਦਿਰ ਵਿਖੇ ਕਾਵੜ ਸ਼ਿਵਰ ਲਈ ਸੁਧਾਰ ਸਭਾ ਦੀ ਮੀਟਿੰਗ; 3 ਅਗਸਤ ਤੋਂ ਲੱਗੇਗਾ ਸ਼ਿਵਰ, 24 ਘੰਟੇ ਚੱਲੇਗਾ ਲੰਗਰCurrent UpdatesJuly 13, 2026 July 13, 2026 ਪਟਿਆਲਾ- ਭੋਲੇ ਬਾਬਾ ਦੇ ਪਾਵਨ ਪਵਿੱਤਰ ਸਾਵਣ ਮਹੀਨੇ ਵਿੱਚ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਜੀ ਵਿਖੇ ਕਾਵੜ ਸ਼ਿਵਰ ਲਈ ਮੀਟਿੰਗ ਹੋਈ ਅਤੇ ਹਰ ਮਹੀਨੇ ਦੀ...
ਖਾਸ ਖ਼ਬਰਰਾਸ਼ਟਰੀਭਾਰੀ ਮੀਂਹ ਕਾਰਨ Himachal Pradesh ਵਿੱਚ 69 ਸੜਕਾਂ ਬੰਦ ਅਤੇ 13 ਟਰਾਂਸਫਾਰਮਰ ਠੱਪCurrent UpdatesJuly 13, 2026 July 13, 2026 ਸ਼ਿਮਲਾ- ਭਾਰੀ ਮੀਂਹ ਕਾਰਨ ਹੋਏ ਨੁਕਸਾਨ ਕਰਕੇ ਹਿਮਾਚਲ ਪ੍ਰਦੇਸ਼ ਵਿੱਚ 69 ਸੜਕਾਂ ਅਜੇ ਵੀ ਬੰਦ ਹਨ। ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ ਦੇ ਅਨੁਸਾਰ, ਕੁੱਲੂ ਵਿੱਚ ਲਗਪਗ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਪੰਜਾਬ ਦੇ ਸ਼ਹਿਰਾਂ ‘ਚ ਲੱਗੇ ਕੂੜੇ ਦੇ ਢੇਰ; ਕਾਂਗਰਸ ਨੇ ‘ਆਪ’ ਨੂੰ ਘੇਰਦਿਆਂ ਪੁੱਛਿਆ— ‘ਝਾੜੂ ਕਿੱਥੇ ਹੈ?’Current UpdatesJuly 13, 2026July 13, 2026 July 13, 2026July 13, 2026 ਚੰਡੀਗੜ੍ਹ- ਕਾਂਗਰਸ ਪਾਰਟੀ ਪੰਜਾਬ ਦੇ ਸ਼ਹਿਰਾਂ ਵਿੱਚ ਲੱਗੇ ਕੂੜੇ ਦੇ ਢੇਰਾਂ ਨੂੰ ਆਧਾਰ ਬਣਾ ਕੇ ਹੁਣ ਆਪ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਲਈ ਹੈ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਹਾਈ ਕੋਰਟ ਨੇ ਸਕੂਲਾਂ ਅਤੇ ਕੋਚਿੰਗ ਸੈਂਟਰਾਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਸਬੰਧੀ ਰਿਪੋਰਟ ਮੰਗੀCurrent UpdatesJuly 11, 2026 July 11, 2026 ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਕੂਲਾਂ ਤੇ ਕੋਚਿੰਗ ਸੈਂਟਰਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਅੱਗ ਬੁਝਾਊ ਉਪਕਰਨਾਂ ਤੇ ਪ੍ਰਬੰਧਾਂ ਬਾਰੇ ਕਈ...
ਖਾਸ ਖ਼ਬਰਪੰਜਾਬਰਾਸ਼ਟਰੀਨਹਿਰ ਵਿੱਚ ਡੁੱਬਣ ਕਾਰਨ 8 ਸਾਲਾ ਬੱਚੇ ਦੀ ਮੌਤCurrent UpdatesJuly 11, 2026 July 11, 2026 ਤਰਨ ਤਾਰਨ-ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਵਈਪੁਈ ਦੇ 8 ਸਾਲਾ ਬੱਚੇ ਕਰਨਬੀਰ ਸਿੰਘ ਦੀ ਨਹਿਰ ਵਿੱਚ ਡੁੱਬਣ ਨਾਲ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਕਰਨਬੀਰ...
ਖਾਸ ਖ਼ਬਰਪੰਜਾਬਰਾਸ਼ਟਰੀ9 ਕਾਂਗਰਸੀ ਕੌਂਸਲਰਾਂ ਨੇ ਪੰਜਾਬ ਦੇ DGP ਕੋਲ ਕੀਤੀ ਸ਼ਿਕਾਇਤCurrent UpdatesJuly 11, 2026 July 11, 2026 ਮੋਰਿੰਡਾ- ਨੌਂ ਕਾਂਗਰਸੀ ਕੌਂਸਲਰਾਂ ਨੇ ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੂੰ ਇੱਕ ਰਸਮੀ ਸ਼ਿਕਾਇਤ ਸੌਂਪੀ ਹੈ, ਜਿਸ ਵਿੱਚ ਡੀ ਐੱਸ ਪੀ ਮੋਰਿੰਡਾ ਗੁਰਜੀਤ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਚੰਨੀ ਧੜੇ ਦਾ ਦੋ ਟੁੱਕ ਫ਼ੈਸਲਾ; ਸਾਨੂੰ ਕਮਜ਼ੋਰ ਲੀਡਰ ਨਹੀਂ ਚਾਹੀਦਾCurrent UpdatesJuly 11, 2026 July 11, 2026 ਚੰਡੀਗੜ੍ਹ- ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਦੇ ਪੰਜਾਬ ਦੌਰੇ ਦੀ ਸਮਾਪਤੀ ਤੋਂ ਪਹਿਲਾਂ ਚੰਨੀ ਧੜੇ ਨੇ ਦੋ ਟੁੱਕ ਲਫ਼ਜ਼ਾਂ ਵਿੱਚ ਕਿਹਾ ਕਿ ਸਾਨੂੰ ਕਮਜ਼ੋਰ ਲੀਡਰ ਨਹੀਂ...
ਖਾਸ ਖ਼ਬਰਪੰਜਾਬਰਾਸ਼ਟਰੀਸੀਵਰੇਜ ਦੇ ਜ਼ਹਿਰੀਲੇ ਪਾਣੀ ਨਾਲ ਹੋ ਰਹੀ ਸੈਂਕੜੇ ਏਕੜ ਸਬਜ਼ੀਆਂ ਦੀ ਸਿੰਚਾਈCurrent UpdatesJuly 11, 2026 July 11, 2026 ਸ੍ਰੀ ਮੁਕਤਸਰ ਸਾਹਿਬ- ਮੁਕਤਸਰ ਦੇ ਬਲਮਗੜ੍ਹ ਰੋਡ ਅਤੇ ਭਾਗਸਰ ਰੋਡ ‘ਤੇ ਸੈਂਕੜੇ ਏਕੜ ਰਕਬੇ ਵਿੱਚ ਸਬਜ਼ੀਆਂ, ਫਲਾਂ ਅਤੇ ਹੋਰ ਫ਼ਸਲਾਂ ਦੀ ਸੀਵਰੇਜ ਦੇ ਜ਼ਹਿਰੀਲੇ ਪਾਣੀ...
ਖਾਸ ਖ਼ਬਰਰਾਸ਼ਟਰੀਲਾਲ ਕਿਲ੍ਹੇ ਨੂੰ ਉਡਾਉਣ ਦੀ ਧਮਕੀ ਫ਼ਰਜ਼ੀ ਨਿੱਕਲੀ, ਸੁਰੱਖਿਆ ਅਲਰਟ ਜਾਰੀCurrent UpdatesJuly 11, 2026 July 11, 2026 ਨਵੀਂ ਦਿੱਲੀ- ਕੌਮੀ ਰਾਜਧਾਨੀ ਵਿੱਚ ਇਤਿਹਾਸਕ ਲਾਲ ਕਿਲ੍ਹੇ ਨੂੰ ਉਡਾਉਣ ਦੀ ਧਮਕੀ ਪ੍ਰਾਪਤ ਹੋਣ ਤੋਂ ਬਾਅਦ ਕੁਝ ਸਮੇਂ ਲਈ ਉੱਚ ਸੁਰੱਖਿਆ ਅਲਰਟ ਜਾਰੀ ਹੋ ਗਿਆ।...