‘ਮਾਵਾਂ-ਧੀਆਂ ਸਕੀਮ’ ਦੇ 62 ਲਾਭਪਾਤਰੀਆਂ ਦੇ ਫੰਡ ਆਪਣੇ ਖਾਤੇ ‘ਚ ਪਾਉਣ ਦੀ ਸਾਜ਼ਿਸ਼, ਆਂਗਣਵਾੜੀ ਵਰਕਰ ਸਮੇਤ ਪੁੱਤਰ ‘ਤੇ ਕੇਸ ਦਰਜ
ਤਰਨ ਤਾਰਨ- ਪੰਜਾਬ ਸਰਕਾਰ ਦੀ ‘ਮਾਵਾਂ-ਧੀਆਂ ਸਤਿਕਾਰ ਸਕੀਮ’ ਦੇ ਲਾਭਪਾਤਰੀਆਂ ਲਈ ਰਾਖਵੀਂ ਵਿੱਤੀ ਸਹਾਇਤਾ ਨੂੰ ਆਪਣੇ ਪੁੱਤਰ ਦੇ ਬੈਂਕ ਖਾਤੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼...
