ਖਾਸ ਖ਼ਬਰਰਾਸ਼ਟਰੀਪਾਕਿਸਤਾਨ ਨੂੰ ਹਮਾਇਤ…ਅਮਰੀਕਾ ਦਾ ਮੂੰਹ ਬੰਦ ਕਰਨ ਲਈ ਭਾਰਤੀ ਫੌਜ ਵੱਲੋਂ ‘1971 ਦੇ ਅਖ਼ਬਾਰ ਦਾ ਮਜ਼ਮੂਨ’ ਪੋਸਟCurrent UpdatesAugust 5, 2025 August 5, 2025 ਨਵੀਂ ਦਿੱਲੀ- ਭਾਰਤੀ ਫੌਜ ਨੇ ਮੰਗਲਵਾਰ ਨੂੰ 1971 ਦੀ ਇੱਕ ਦਹਾਕਿਆਂ ਪੁਰਾਣੀ ਅਖ਼ਬਾਰ ਦੀ ਕਲਿਪਿੰਗ ਸਾਂਝੀ ਕਰਕੇ ਅਮਰੀਕਾ ਦੀ ਅਸਿੱਧੇ ਤੌਰ ’ਤੇ ਆਲੋਚਨਾ ਕੀਤੀ ਹੈ।...
ਖਾਸ ਖ਼ਬਰਪੰਜਾਬਰਾਸ਼ਟਰੀਸ਼੍ਰੋਮਣੀ ਕਮੇਟੀ ਵੱਲੋਂ ਤਖ਼ਤਾਂ ਦੇ ਜਥੇਦਾਰਾਂ ਨੂੰ ਦੂਜੇ ਸਥਾਨਕ ਤਖ਼ਤਾਂ ਨਾਲ ਸਬੰਧਤ ਮਾਮਲਿਆਂ ’ਚ ‘ਬੇਲੋੜਾ’ ਦਖ਼ਲ ਨਾ ਦੇਣ ਦੀ ਅਪੀਲCurrent UpdatesAugust 5, 2025 August 5, 2025 ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਹੋਏ ਜਨਰਲ ਇਜਲਾਸ ਵਿੱਚ ਇੱਕ ਮਤਾ ਪਾਸ ਕਰ ਕੇ ਤਖ਼ਤਾਂ ਦੇ ਜਥੇਦਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਪੰਜਾਬ ਤੇ ਹਰਿਆਣਾ ਵਿਚਾਲੇ ਦੁਵੱਲੀ ਵਾਰਤਾ ਅੱਗੇ ਵਧੀ, ਨਾਸੂਰ ਬਣੇ ਮੁੱਦੇ ਦੇ ਹੱਲ ਲਈ ਰਾਹ ਕੱਢਾਂਗੇ : ਭਗਵੰਤ ਮਾਨCurrent UpdatesAugust 5, 2025 August 5, 2025 ਚੰਡੀਗੜ੍ਹ- ਕੇਂਦਰ ਸਰਕਾਰ ਦੀ ਅਗਵਾਈ ’ਚ ਅੱਜ ਸਤਲੁਜ-ਯਮੁਨਾ ਲਿੰਕ (SYL) ਨਹਿਰ ਦੇ ਮਾਮਲੇ ’ਤੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਾਲੇ ਪੰਜਵੇਂ ਗੇੜ ਦੀ ਹੋਈ...
ਖਾਸ ਖ਼ਬਰਰਾਸ਼ਟਰੀਫਿਲਮ ‘ਸ਼ੋਲੇ’ (Sholay) ਦੇ 50 ਸਾਲ ਪੂਰੇCurrent UpdatesAugust 4, 2025 August 4, 2025 ਮੁੰਬਈ- ਮਸ਼ਹੂਰ ‘ਸ਼ੋਲੇ’ (Sholay) ਫਿਲਮ ਨੂੁੰ 50 ਸਾਲ ਪੂਰੇ ਹੋ ਗਏ ਹਨ। ਜਾਵੇਦ ਅਖ਼ਤਰ ਅਤੇ ਸਲੀਮ ਖਾਨ ਦੁਆਰਾ ਲਿਖੀ ਫਿਲਮ ‘ਸ਼ੋਲੇ’ (Sholay) ਨੇ ਸਿਨੇਮਾ ਵਿੱਚ...
ਖਾਸ ਖ਼ਬਰਪੰਜਾਬਰਾਸ਼ਟਰੀਗੁਰੂ ਗੋਬਿੰਦ ਸਿੰਘ ਸਕਿੱਲ ਯੂਨੀਵਰਸਿਟੀ ਦਾ ਨਿਰਮਾਣ ਰੋਕਣਾ ਮੰਦਭਾਗਾ: ਚਰਨਜੀਤ ਸਿੰਘ ਚੰਨੀCurrent UpdatesAugust 4, 2025 August 4, 2025 ਚਮਕੌਰ ਸਾਹਿਬ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ਵੱਲੋਂ ਚਮਕੌਰ ਸਾਹਿਬ ਵਿਖੇ ਬਣ ਰਹੀ ਸ੍ਰੀ ਗੁਰੂ ਗੋਬਿੰਦ...
ਖਾਸ ਖ਼ਬਰਰਾਸ਼ਟਰੀਲੋਕ ਸਭਾ ’ਚ ਅੱਜ ਅਹਿਮ ਖੇਡ ਬਿੱਲ ਲਿਆਵੇਗੀ ਸਰਕਾਰCurrent UpdatesAugust 4, 2025 August 4, 2025 ਨਵੀਂ ਦਿੱਲੀ- ਸੰਸਦ ’ਚ ਜਾਰੀ ਜਮੂਦ ਵਿਚਾਲੇ ਸਰਕਾਰ ਭਲਕੇ 4 ਅਗਸਤ ਨੂੰ ਲੋਕ ਸਭਾ ’ਚ ਇੱਕ ਅਹਿਮ ਖੇਡ ਬਿੱਲ ਪਾਸ ਕਰਾਉਣ ’ਤੇ ਜ਼ੋਰ ਦੇ ਸਕਦੀ...
ਖਾਸ ਖ਼ਬਰਰਾਸ਼ਟਰੀਭਾਰਤ ਵੱਲੋਂ ‘ਪ੍ਰਾਚੀਨ ਬੋਧੀ ਸਥਾਨ, ਸਾਰਨਾਥ’ ਸਾਲ 2025-26 ਲਈ UNESCO ਵਿਸ਼ਵ ਵਿਰਾਸਤ ਕੇਂਦਰ ਵਜੋਂ ਨਾਮਜ਼ਦCurrent UpdatesAugust 4, 2025 August 4, 2025 ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਸੋਮਵਾਰ ਨੂੰ ਸੰਸਦ ਨੂੰ ਸੂਚਿਤ ਕੀਤਾ ਕਿ ਭਾਰਤ ਨੇ ਇਸ ਸਾਲ 2025-26 ਨਾਮਜ਼ਦਗੀ ਚੱਕਰ ਲਈ ਯੂਨੈਸਕੋ ਵਿਸ਼ਵ ਵਿਰਾਸਤ ਕੇਂਦਰ (UNESCO...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਐਸ.ਐਸ.ਸੀ.ਪ੍ਰੀਖਿਆ ਰੱਦ ਨਹੀਂ ਹੋਵੇਗੀ:ਪ੍ਰਭਾਵਿਤ ਵਿਦਿਆਰਥੀਆਂ ਦੀ ਮੁੜ ਪ੍ਰੀਖਿਆ:ਚੇਅਰਮੈਨ ਦੀ ਸੰਭਾਵਨਾCurrent UpdatesAugust 4, 2025 August 4, 2025 ਚੰਡੀਗੜ੍ਹ- ਸਟਾਫ ਸਿਲੈਕਸ਼ਨ ਕਮਿਸ਼ਨ (SSC) ਦੇ ਚੇਅਰਮੈਨ ਐੱਸ ਗੋਪਾਲਕ੍ਰਿਸ਼ਨਨ ਨੇ ਪ੍ਰੀਖਿਆ ਦੌਰਾਨ ਹੋਏ ਮਾੜੇ ਪ੍ਰਬੰਧਾਂ ਦੇ ਵਿਰੋਧ ਵਿੱਚ ਕਿਹਾ ਕਿ ਐੱਸਐੱਸਸੀ (SSC) ਦੀ ਹਾਲ ਵਿੱਚ...
ਖਾਸ ਖ਼ਬਰਪੰਜਾਬਰਾਸ਼ਟਰੀਫਿਰੋਜ਼ਪੁਰ ਦੀ ਗੱਡੀ ਕਠੂਆ ਨੇੜੇ ਖੱਡ ’ਚ ਡਿੱਗੀ; ਦੋ ਦੀ ਮੌਤ, ਤਿੰਨ ਜ਼ਖਮੀCurrent UpdatesAugust 4, 2025 August 4, 2025 ਫਿਰੋਜ਼ਪੁਰ- ਫਿਰੋਜ਼ਪੁਰ ਨਾਲ ਸਬੰਧਤ ਇੱਕ ਗੱਡੀ ਨਾਲ ਅੱਜ ਦੁਪਹਿਰ ਜੰਮੂ-ਕਸ਼ਮੀਰ ਵਿੱਚ ਕਠੂਆ-ਬਸੋਹਲੀ ਸੜਕ ’ਤੇ ਕੈਂਟਾ ਮੋੜ (ਡਖਨਾਕਾ) ਨੇੜੇ ਥਾਣਾ ਬਸੰਤਪੁਰ ਵਿੱਚ ਹਾਦਸਾ ਵਾਪਰ ਗਿਆ। ਗੱਡੀ...
ਖਾਸ ਖ਼ਬਰਪੰਜਾਬਰਾਸ਼ਟਰੀਲੈਂਡ ਪੂਲਿੰਗ: ਸੁਖਬੀਰ ਬਾਦਲ ਸਮੇਤ ਅਕਾਲੀ ਆਗੂਆਂ ਵੱਲੋਂ ਬਠਿੰਡਾ ’ਚ ਰੋਸ ਧਰਨਾCurrent UpdatesAugust 4, 2025 August 4, 2025 ਬਠਿੰਡਾ- ਲੈਂਡ ਪੂਲਿੰਗ ਮਾਮਲੇ ਨੂੰ ਲੈ ਕੇ ਅਕਾਲੀ ਦਲ ਵੱਲੋਂ ਬਠਿੰਡਾ ਦੇ ਜਿਲ੍ਹਾ ਪ੍ਰਬੰਧਕੀ ਕਪਲੈਕਸ ਅੱਗੇ ਸੋਮਵਾਰ ਨੂੰ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਦੀ...