ਅੰਤਰਰਾਸ਼ਟਰੀਖਾਸ ਖ਼ਬਰਖੇਡਾਂਚੌਥਾ ਟੈਸਟ: ਮੇਜ਼ਬਾਨ ਆਸਟਰੇਲੀਆ ਨੇ ਭਾਰਤ ਖ਼ਿਲਾਫ਼ 333 ਦੌੜਾਂ ਦੀ ਲੀਡ ਲਈCurrent UpdatesDecember 29, 2024 December 29, 2024 ਮੈਲਬਰਨ-ਮੇਜ਼ਬਾਨ ਆਸਟਰੇਲੀਆ ਨੇ ਚੌਥੇ ਟੈਸਟ ਕ੍ਰਿਕਟ ਮੈਚ ਦੇ ਚੌਥੇ ਦਿਨ ਮੈਚ ਉੱਤੇ ਆਪਣੀ ਪਕੜ ਮਜ਼ਬੂਤ ਬਣਾ ਲਈ ਹੈ। ਮੇਜ਼ਬਾਨ ਟੀਮ ਨੇ ਭਾਰਤ ਖਿਲਾਫ਼ ਦੂਜੀ ਪਾਰੀ...
ਅੰਤਰਰਾਸ਼ਟਰੀਖਾਸ ਖ਼ਬਰਸਿਡਨੀ: ਅੱਠ ਟਨ ਪਟਾਕਿਆਂ ਨਾਲ ਹੋਵੇਗਾ ਨਵੇਂ ਸਾਲ ਦਾ ਸਵਾਗਤCurrent UpdatesDecember 28, 2024December 28, 2024 December 28, 2024December 28, 2024 ਸਿਡਨੀ-ਇੱਥੇ ਨਵੇਂ ਸਾਲ ਦੀ ਆਮਦ ਦੇ ਜਸ਼ਨਾਂ ’ਤੇ ਕਰੀਬ ਅੱਠ ਟਨ ਪਟਾਕਿਆਂ ਲਈ 70 ਲੱਖ ਡਾਲਰ ਦਾ ਬਜਟ ਖਰਚ ਕੀਤਾ ਜਾ ਰਿਹਾ ਹੈ। ਇਸ ਨੂੰ...
ਅੰਤਰਰਾਸ਼ਟਰੀਖਾਸ ਖ਼ਬਰਖੇਡਾਂਚੌਥਾ ਕ੍ਰਿਕਟ ਟੈਸਟ: ਆਸਟਰੇਲੀਆ ਨੇ ਪਹਿਲੇ ਦਿਨ 311 ਦੌੜਾਂ ਬਣਾਈਆਂCurrent UpdatesDecember 27, 2024 December 27, 2024 ਮੈਲਬਰਨ:ਆਸਟਰੇਲੀਆ ਨੇ ਪਲੇਠਾ ਮੈਚ ਖੇਡ ਰਹੇ ਸੈਮ ਕੋਨਸਟਾਸ ਸਣੇ ਚਾਰ ਬੱਲੇਬਾਜ਼ਾਂ ਦੇ ਨੀਮ ਸੈਂਕੜਿਆਂ ਸਦਕਾ ਅੱਜ ਇੱਥੇ ਭਾਰਤ ਖ਼ਿਲਾਫ਼ ਚੌਥੇ ਟੈਸਟ ਮੈਚ ਦੇ ਪਹਿਲੇ ਦਿਨ...
ਅੰਤਰਰਾਸ਼ਟਰੀਖਾਸ ਖ਼ਬਰਨਵਾਂ ਸਾਲ 2025 ਦੇ ਸਵਾਗਤ ਲਈ ਸਿਡਨੀ ਸ਼ਹਿਰ ਪੱਬਾਂ ਭਾਰ, 8 ਟਨ ਪਟਾਕਿਆਂ ‘ਤੇ ਖ਼ਰਚੇ ਜਾਣਗੇ 7 ਮਿਲੀਅਨ ਡਾਲਰCurrent UpdatesDecember 26, 2024 December 26, 2024 ਸਿਡਨੀ-ਸਿਡਨੀ ਵਿਚ ਨਵੇਂ ਸਾਲ (New Year 2025) ਦੀ ਆਮਦ ਦੇ ਜਸ਼ਨਾਂ ’ਤੇ ਕਰੀਬ ਅੱਠ ਟਨ ਪਟਾਕਿਆਂ ਲਈ 70 ਲੱਖ ਡਾਲਰ (7 Million Australian Dollar) ਦਾ...
ਖਾਸ ਖ਼ਬਰਟੈਸਟ: ਆਸਟਰੇਲੀਆ ਖ਼ਿਲਾਫ਼ ਭਾਰਤ ਮਜ਼ਬੂਤ ਸਥਿਤੀ ’ਚCurrent UpdatesNovember 23, 2024November 25, 2024 November 23, 2024November 25, 2024 ਪਰਥ-ਇੱਥੇ ਅੱਜ ਭਾਰਤ ਨੇ ਆਸਟਰੇਲੀਆ ਖ਼ਿਲਾਫ਼ ਪਹਿਲੇ ਟੈਸਟ ਕ੍ਰਿਕਟ ਦੇ ਪਹਿਲੇ ਦਿਨ ਖਰਾਬ ਬੱਲੇਬਾਜ਼ੀ ਮਗਰੋਂ ਆਸਟਰੇਲੀਆ ਦੀਆਂ 67 ਦੌੜਾਂ ’ਤੇ ਸੱਤ ਵਿਕਟਾਂ ਲੈ ਕੇ ਸ਼ਾਨਦਾਰ...