ਖਾਸ ਖ਼ਬਰਪੰਜਾਬਰਾਸ਼ਟਰੀਪਾਣੀ ਦਾ ਸੰਕਟ: ਨਹਿਰ ਦੀ ਮੁਰੰਮਤ ‘ਚ ਦੇਰੀ ਕਾਰਨ ਰਾਜਸਥਾਨ ਦੀ ਸਪਲਾਈ ਪਿਛਲੇ 45 ਦਿਨਾਂ ਤੋਂ ਬੰਦCurrent UpdatesMay 13, 2026 May 13, 2026 ਫਰੀਦਕੋਟ- ਫਰੀਦਕੋਟ ਖੇਤਰ ਵਿੱਚ ‘ਰਾਜਸਥਾਨ ਫੀਡਰ ਨਹਿਰ’ ਦੇ ਰੀਅਲਾਈਨਮੈਂਟ ਅਤੇ ਰੀਲਾਈਨਿੰਗ ਦੇ ਕੰਮ ਨੂੰ ਪੂਰਾ ਕਰਨ ਵਿੱਚ ਹੋਈ ਦੇਰੀ ਕਾਰਨ ਰਾਜਸਥਾਨ ਨੂੰ ਪਾਣੀ ਦੀ ਸਪਲਾਈ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਇਤਿਹਾਸਕ ਜਿੱਤ: ਮਾਨਸਾ ਦੀ ਧੀ ਸੁਪਨੀਤ ਕੌਰ ਨੇ 12ਵੀਂ ਵਿੱਚੋਂ 500 ‘ਚੋਂ 500 ਅੰਕ ਲੈ ਕੇ ਗੱਡੇ ਝੰਡੇCurrent UpdatesMay 13, 2026 May 13, 2026 ਚੰਡੀਗੜ੍ਹ- ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅੱਜ ਬਾਰਵੀਂ ਜਮਾਤ ਦੇ ਸਾਲਾਨਾ ਨਤੀਜਿਆਂ ਦਾ ਅਧਿਕਾਰਤ ਐਲਾਨ ਕਰ ਦਿੱਤਾ ਗਿਆ ਹੈ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ...
ਖਾਸ ਖ਼ਬਰਪੰਜਾਬਰਾਸ਼ਟਰੀKhadoor Sahib ’ਚ ਤਹਿਸੀਲਦਾਰ ਨਾ ਹੋਣ ਕਾਰਨ ਲੋਕ ਪ੍ਰੇਸ਼ਾਨCurrent UpdatesMay 12, 2026 May 12, 2026 ਸ੍ਰੀ ਗੋਇੰਦਵਾਲ ਸਾਹਿਬ- ਹਲਕਾ ਖਡੂਰ ਸਾਹਿਬ ਦੇ ਲੋਕ ਲੰਮੇ ਸਮੇਂ ਤੋਂ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਦਿਖਾਈ ਦੇ ਰਹੇ ਹਨ ਜਿਸ ਦੇ ਚੱਲਦਿਆਂ ਲੋਕਾਂ ਨੂੰ ਖੱਜਲ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਪੰਜਾਬ ਕਿੰਗਜ਼ ਦੇ ਸਟਾਰ ਅਰਸ਼ਦੀਪ ਸਿੰਘ ਦੇ ‘ਡੇਟਿੰਗ’ ਦੀਆਂ ਅਫ਼ਵਾਹਾਂ: ਜਾਣੋ ਕੌਣ ਹੈ ਉਹ ਹਸੀਨਾ ਜਿਸ ਨੇ ਜਿੱਤਿਆ ਗੇਂਦਬਾਜ਼ ਦਾ ਦਿਲCurrent UpdatesMay 12, 2026 May 12, 2026 ਚੰਡੀਗੜ੍ਹ- ਕ੍ਰਿਕਟ ਦੇ ਮੈਦਾਨ ਵਿੱਚ ਆਪਣੀ ਯਾਰਕਰ ਗੇਂਦਾਂ ਨਾਲ ਬੱਲੇਬਾਜ਼ਾਂ ਦੇ ਛੱਕੇ ਛੁਡਾਉਣ ਵਾਲੇ ਪੰਜਾਬ ਕਿੰਗਜ਼ (PBKS) ਦੇ ਸਟਾਰ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਅੱਜਕੱਲ੍ਹ ਆਪਣੀ...
ਖਾਸ ਖ਼ਬਰਚੰਡੀਗੜ੍ਹਮਨੋਰੰਜਨਰਾਸ਼ਟਰੀਹਾਈਕੋਰਟ ਦਾ ਵੱਡਾ ਫੈਸਲਾ: Zee5 ‘ਤੇ Lawrence Bishnoi ਸਬੰਧੀ ਡਾਕੂਮੈਂਟਰੀ ਦੀ ਰਿਲੀਜ਼ ਦਾ ਰਾਹ ਪੱਧਰਾCurrent UpdatesMay 12, 2026 May 12, 2026 ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ Zee5 ’ਤੇ ਪ੍ਰਸਾਰਿਤ ਹੋਣ ਵਾਲੀ ਇੱਕ ਡਾਕੂਮੈਂਟਰੀ ਦੀ ਰਿਲੀਜ਼ ਦਾ ਰਾਹ ਪੱਧਰਾ ਕਰ ਦਿੱਤਾ ਹੈ। ਅਦਾਲਤ ਨੇ ਨਿਰਮਾਤਾਵਾਂ...
ਖਾਸ ਖ਼ਬਰਚੰਡੀਗੜ੍ਹਪੰਜਾਬਮਨੋਰੰਜਨਰਾਸ਼ਟਰੀਕੰਸਰਟ ‘ਚ ਹੰਗਾਮਾ: ਝੰਡੇ ਦਿਖਾਉਣ ਵਾਲਿਆਂ ‘ਤੇ ਭੜਕਿਆ ਦਿਲਜੀਤ ਦੋਸਾਂਝ, ਸਟੇਜ ਤੋਂ ਦਿੱਤੇ ਸਖ਼ਤ ਨਿਰਦੇਸ਼Current UpdatesMay 12, 2026 May 12, 2026 ਚੰਡੀਗੜ੍ਹ- ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਹਨ, ਪਰ ਹਾਲ ਹੀ ਵਿੱਚ ਇੱਕ ਲਾਈਵ ਕੰਸਰਟ ਦੌਰਾਨ ਉਨ੍ਹਾਂ ਦਾ...
ਖਾਸ ਖ਼ਬਰਰਾਸ਼ਟਰੀ42 ਦਿਨਾਂ ਦੀ ਉਡੀਕ ਖ਼ਤਮ: ਭਾਰੀ ਬਰਫ਼ਬਾਰੀ ਤੋਂ ਬਾਅਦ ਮੁੜ ਖੁੱਲ੍ਹਿਆ ਮੁੱਖ ਹਾਈਵੇਅ, ਆਵਾਜਾਈ ਹੋਈ ਬਹਾਲCurrent UpdatesMay 12, 2026 May 12, 2026 ਮੰਡੀ- ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (BRO) ਨੇ ਅੱਜ 427 ਕਿਲੋਮੀਟਰ ਲੰਬੇ ਮਨਾਲੀ-ਲੇਹ ਹਾਈਵੇਅ ਨੂੰ ਮੁੜ ਬਹਾਲ ਕਰ ਦਿੱਤਾ ਹੈ। ਬੇਹੱਦ ਖ਼ਰਾਬ ਮੌਸਮ ਦੇ ਬਾਵਜੂਦ ਲਗਾਤਾਰ 42...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਸੀਬੀਆਈ ਵੱਲੋਂ ਪੰਜਾਬ ਵਿਜੀਲੈਂਸ ਅਧਿਕਾਰੀਆਂ ਦੇ ਨਾਂ ’ਤੇ ਰਿਸ਼ਵਤ ਮੰਗਣ ਵਾਲੀ ‘ਤਿਕੜੀ’ ਕਾਬੂ, ਲੀਡਰ ਫ਼ਰਾਰCurrent UpdatesMay 12, 2026 May 12, 2026 ਚੰਡੀਗੜ੍ਹ- ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ 20 ਲੱਖ ਰੁਪਏ ਦੇ ਰਿਸ਼ਵਤ ਕਾਂਡ ਚ ਤਿੱਕੜੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ’ਚ ਦੋ ਦਲਾਲ ਅਤੇ ਉਨ੍ਹਾਂ ਦਾ...
ਖਾਸ ਖ਼ਬਰਪੰਜਾਬਰਾਸ਼ਟਰੀਇੰਦਰਾ ਗਾਂਧੀ ਨਹਿਰ ਦੀ ਬੰਦੀ ਨੇ ਵਧਾਈਆਂ ਮੁਸ਼ਕਲਾਂ: ਰਾਜਸਥਾਨ ਦੇ ਕਰੋੜਾਂ ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸੇCurrent UpdatesMay 12, 2026 May 12, 2026 ਫਰੀਦਕੋਟ: ਰਾਜਸਥਾਨ ਦੇ ਰੇਗਿਸਤਾਨੀ ਇਲਾਕਿਆਂ ਲਈ ‘ਜੀਵਨ ਰੇਖਾ’ ਕਹੀ ਜਾਣ ਵਾਲੀ ਇੰਦਰਾ ਗਾਂਧੀ ਨਹਿਰ (IGNP) ਵਿੱਚ ਪਾਣੀ ਦੀ ਸਪਲਾਈ ਠੱਪ ਹੋਣ ਕਾਰਨ ਰਾਜਸਥਾਨ ਦੇ 12...
ਖਾਸ ਖ਼ਬਰਪੰਜਾਬਰਾਸ਼ਟਰੀED ਦੀ ਕਾਰਵਾਈ ਖ਼ਿਲਾਫ਼ ਸੰਜੀਵ ਅਰੋੜਾ ਨੇ ਖੜਕਾਇਆ ਹਾਈ ਕੋਰਟ ਦਾ ਦਰਵਾਜ਼ਾ, ਗ੍ਰਿਫ਼ਤਾਰੀ ਤੋਂ ਬਚਣ ਲਈ ਪਾਈ ਪਟੀਸ਼ਨCurrent UpdatesMay 12, 2026 May 12, 2026 ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਕੀਤੀ ਗਈ ਆਪਣੀ ਗ੍ਰਿਫ਼ਤਾਰੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ...