July 30, 2026

#amanarora

ਖਾਸ ਖ਼ਬਰਰਾਸ਼ਟਰੀ

ਕੁਦਰਤ ਦਾ ਤਾਂਡਵ: ਖ਼ਤਰਨਾਕ ਤੂਫ਼ਾਨ ਤੇ ਮੀਂਹ ਨੇ ਮਚਾਈ ਹਾਹਾਕਾਰ; ਮਰਨ ਵਾਲਿਆਂ ਦੀ ਗਿਣਤੀ 89 ਹੋਈ, ਸੈਂਕੜੇ ਜ਼ਖ਼ਮੀ

Current Updates
ਨਵੀਂ ਦਿੱਲੀ: ਦੇਸ਼ ਦੇ ਕਈ ਰਾਜਾਂ ਵਿੱਚ ਬੀਤੀ ਰਾਤ ਆਏ ਭਿਆਨਕ ਚੱਕਰਵਾਤੀ ਤੂਫ਼ਾਨ, ਤੇਜ਼ ਝੱਖੜ ਅਤੇ ਮੂਸਲਾਧਾਰ ਮੀਂਹ ਨੇ ਵੱਡੀ ਤਬਾਹੀ ਮਚਾਈ ਹੈ। ਕੁਦਰਤ ਦੇ...
ਖਾਸ ਖ਼ਬਰਪੰਜਾਬਰਾਸ਼ਟਰੀ

ਸੁਰਖੀਆਂ ‘ਚ ਪੰਜਾਬੀ ਹਸੀਨਾ ਰੂਪੀ ਗਿੱਲ: ਰੈੱਡ ਕਾਰਪੇਟ ‘ਤੇ ਬਿਖੇਰੇ ਹੁਸਨ ਦੇ ਜਲਵੇ, ਤਸਵੀਰਾਂ ਵਾਇਰਲ

Current Updates
ਫਰੀਦਕੋਟ: 79ਵੇਂ ਵੱਕਾਰੀ ਕਾਨਸ ਫਿਲਮ ਫੈਸਟੀਵਲ (Cannes 2026) ਦੇ ਰੈੱਡ ਕਾਰਪੇਟ ‘ਤੇ ਜਿੱਥੇ ਦੁਨੀਆ ਭਰ ਦੀਆਂ ਨਾਮਵਰ ਹਸਤੀਆਂ ਆਪਣੇ ਗਲੈਮਰਸ ਅੰਦਾਜ਼ ਨਾਲ ਬਿਜਲੀਆਂ ਡੇਗ ਰਹੀਆਂ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਜ਼ਿਲ੍ਹਾ ਪਰਿਸ਼ਦਾਂ ਦੀ ਚੇਅਰਮੈਨੀ ਲਈ ਰਾਖਵਾਂਕਰਨ ਜਾਰੀ

Current Updates
ਚੰਡੀਗੜ੍ਹ- ਪੰਜਾਬ ਸਰਕਾਰ ਨੇ ਕਰੀਬ ਛੇ ਮਹੀਨੇ ਦੇ ਅਰਸੇ ਮਗਰੋਂ ਜ਼ਿਲ੍ਹਾ ਪਰਿਸ਼ਦਾਂ ਦੇ ਚੇਅਰਮੈਨਾਂ ਅਤੇ ਵਾਈਸ ਚੇਅਰਮੈਨਾਂ ਦੇ ਰਾਖਵੇਂਕਰਨ ਦਾ ਐਲਾਨ ਕਰ ਦਿੱਤਾ ਹੈ। ਪਹਿਲੇ...
ਖਾਸ ਖ਼ਬਰਰਾਸ਼ਟਰੀ

ਅਦਾਲਤ ਦਾ ਸਖ਼ਤ ਰੁਖ: ਕੇਜਰੀਵਾਲ ਅਤੇ ਸਿਸੋਦੀਆ ਖ਼ਿਲਾਫ਼ ਅਦਾਲਤੀ ਮਾਣਹਾਨੀ ਮਾਮਲੇ ‘ਚ ਨੋਟਿਸ ਜਾਰੀ

Current Updates
ਨਵੀਂ ਦਿੱਲੀ: ਦਿੱਲੀ ਆਬਕਾਰੀ ਨੀਤੀ (Liquor Policy Case) ਮਾਮਲੇ ਨਾਲ ਜੁੜੀ ਇੱਕ ਬਹੁਤ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਿੱਲੀ ਹਾਈ ਕੋਰਟ ਨੇ ਸਖ਼ਤ ਰੁਖ...
ਖਾਸ ਖ਼ਬਰਪੰਜਾਬਰਾਸ਼ਟਰੀ

ਲੋਕਾਂ ਦੀ ਚਿਰੋਕਣੀ ਮੰਗ ਹੋਈ ਪੂਰੀ: ਵਿਧਾਇਕਾ ਵੱਲੋਂ ਕਾਉਂਕੇ ਖੋਸਾ ਤੋਂ ਡੱਲਾ ਸੜਕ ਦਾ ਨਿਰਮਾਣ ਕਾਰਜ ਸ਼ੁਰੂ

Current Updates
ਜਗਰਾਉਂ- ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਪਿੰਡ ਕਾਉਂਕੇ ਖੋਸਾ ਤੋਂ ਡੱਲਾ ਸੜਕ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਹਲਕੇ ਦੀਆਂ ਟੁੱਟੀਆਂ ਸੜਕਾਂ ਬਣਾਉਣ ਨੂੰ...
ਖਾਸ ਖ਼ਬਰਪੰਜਾਬਰਾਸ਼ਟਰੀ

ਲੋਕਾਂ ਦੀ ਮੰਗ ਨੂੰ ਪਈ ਬੂਰ: ਮੰਤਰੀ ਨੇ ਖੁਦ ਮੌਕੇ ‘ਤੇ ਪਹੁੰਚ ਕੇ ਸ਼ੁਰੂ ਕਰਵਾਇਆ ਸੜਕ ਦਾ ਨਿਰਮਾਣ ਕੰਮ

Current Updates
ਪਟਿਆਲਾ- ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਦੇ ਅਰਬਨ ਅਸਟੇਟ ਫੇਜ਼-1, 2 ਅਤੇ 3 ਵਿੱਚ 10 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ...
ਖਾਸ ਖ਼ਬਰਪੰਜਾਬਰਾਸ਼ਟਰੀ

ਆਮ ਆਦਮੀ ਦੀ ਜੇਬ ‘ਤੇ ਭਾਰੀ ਪਵੇਗਾ ਸੋਨਾ: ਸਰਕਾਰ ਨੇ ਆਯਾਤ ਡਿਊਟੀ ‘ਚ ਕੀਤਾ ਦੁੱਗਣੇ ਤੋਂ ਵੱਧ ਵਾਧਾ

Current Updates
ਲੁਧਿਆਣਾ- ਜਿਵੇਂ ਕਿ ਪਹਿਲਾਂ ਹੀ ਕਿਆਸ ਲਗਾਏ ਜਾ ਰਹੇ ਸਨ, ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਅਚਾਨਕ ਭਾਰੀ ਉਛਾਲ ਦੇਖਣ ਨੂੰ ਮਿਲਿਆ ਹੈ। ਕੇਂਦਰ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਦਿਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ ਫਾਇਰਿੰਗ: ਸਿਆਸਤ ਵਿੱਚ ਆਉਣ ਤੋਂ ਇਨਕਾਰ ਕਰਨ ‘ਤੇ ਮਿਲੀ ਸਜ਼ਾ?

Current Updates
ਚੰਡੀਗੜ੍ਹ- ਹਰਿਆਣਾ ਸਰਕਾਰ ਵੱਲੋਂ ਦਿਲਜੀਤ ਦੋਸਾਂਝ ਦੇ ਮੈਨੇਜਰ ਗੁਰਪ੍ਰਤਾਪ ਸਿੰਘ ਕਾਂਗ ਦੇ ਗੋਂਡਰ ਪਿੰਡ (ਕਰਨਾਲ) ਸਥਿਤ ਘਰ ਦੇ ਬਾਹਰ ਫਾਇਰਿੰਗ ਦੀ ਕਿਸੇ ਵੀ ਘਟਨਾ ਤੋਂ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਨਗਰ ਨਿਗਮ ਚੋਣਾਂ ‘ਚ ਚੱਲਿਆ ਭਾਜਪਾ ਦਾ ‘ਕਮਲ’: ਹਰਿਆਣਾ ਦੇ ਸ਼ਹਿਰਾਂ ‘ਚ ਭਗਵਾ ਲਹਿਰ

Current Updates
ਚੰਡੀਗੜ੍ਹ-  ਭਾਰਤੀ ਜਨਤਾ ਪਾਰਟੀ (BJP) ਨੇ ਬੁੱਧਵਾਰ ਨੂੰ ਨਗਰ ਨਿਗਮ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਹਾਸਲ ਕਰਦਿਆਂ ਅੰਬਾਲਾ ਅਤੇ ਸੋਨੀਪਤ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ...
ਖਾਸ ਖ਼ਬਰਰਾਸ਼ਟਰੀ

ਖ਼ਰਚਿਆਂ ‘ਚ ਕਟੌਤੀ ਨਹੀਂ, ਸਗੋਂ ਸਹੀ ਵਰਤੋਂ ‘ਤੇ ਜ਼ੋਰ: PM ਮੋਦੀ ਦੇ ਸੁਨੇਹੇ ਬਾਰੇ ਸੂਤਰਾਂ ਦਾ ਵੱਡਾ ਦਾਅਵਾ

Current Updates
ਨਵੀਂ ਦਿੱਲੀ-  ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਪੱਛਮੀ ਏਸ਼ੀਆ ਦੇ ਸੰਕਟ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲੋਕਾਂ ਨੂੰ ਈਂਧਣ ਬਚਾਉਣ ਅਤੇ...