March 31, 2026

#bjp

ਖਾਸ ਖ਼ਬਰਰਾਸ਼ਟਰੀ

ਜਾਧਵ ਨੇ ਇਲਨੈੱਸ ਟੂ ਵੈਲਨੈੱਸ ਸੰਮੇਲਨ ਨੂੰ ਸੰਬੋਧਨ ਕੀਤਾ

Current Updates
ਨਵੀਂ ਦਿੱਲੀ- ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਪ੍ਰਤਾਪਰਾਓ ਜਾਧਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ...
ਖਾਸ ਖ਼ਬਰਰਾਸ਼ਟਰੀ

ਹੜ੍ਹ ਪੀੜਤਾਂ ਦੇ ਹੱਕ ’ਤੇ ਡਾਕਾ?: KBC ’ਚ 50 ਲੱਖ ਜਿੱਤਣ ਵਾਲੀ ਤਹਿਸੀਲਦਾਰ ਵੱਡੇ ਘੁਟਾਲੇ ’ਚ ਗ੍ਰਿਫ਼ਤਾਰ

Current Updates
ਸ਼ਿਓਪੁਰ- ਟੀਵੀ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਵਿੱਚ 50 ਲੱਖ ਰੁਪਏ ਜਿੱਤ ਕੇ ਕੌਮੀ ਪੱਧਰ ‘ਤੇ ਪ੍ਰਸਿੱਧੀ ਖੱਟਣ ਵਾਲੀ ਇੱਕ ਮਹਿਲਾ ਤਹਿਸੀਲਦਾਰ ਨੂੰ 2.5 ਕਰੋੜ ਰੁਪਏ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਬਿਲਡਰ ਦੀ 40 ਕਰੋੜੀ ਮੁਆਫ਼ੀ ’ਤੇ ਸੁਆਲ ਉੱਠੇ

Current Updates
ਚੰਡੀਗੜ੍ਹ- ਵਿੱਤ ਵਿਭਾਗ ਪੰਜਾਬ ਨੇ ਗਮਾਡਾ ਵੱਲੋਂ ਮੁਹਾਲੀ ਦੇ ਇੱਕ ਪ੍ਰਾਈਵੇਟ ਬਿਲਡਰ ਨੂੰ ਕਰੀਬ 40 ਕਰੋੜ ਰੁਪਏ ਦੀ ਰਾਹਤ ਦੇਣ ਦੀ ਪ੍ਰਕਿਰਿਆ ਅਤੇ ਪ੍ਰਵਾਨਗੀ ਲੈਣ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਵੇਅਰ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਭੁੱਲਰ ਨੂੰ ਝਟਕਾ

Current Updates
ਚੰਡੀਗਡ਼੍ਹ- ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਪਰਿਵਾਰ ਵੱਲੋਂ ਟੈਂਡਰਾਂ ’ਚ ਅਨਿਆਂ ਹੋਣ ਦੇ ਕੀਤੇ ਗਏ ਦਾਅਵੇ ਨੂੰ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ ਹੁਣ ਇੱਕ...
ਖਾਸ ਖ਼ਬਰਪੰਜਾਬਰਾਸ਼ਟਰੀ

ਸਰਹੱਦ ਪਾਰੋਂ ਹਥਿਆਰ ਤਸਕਰੀ ਮਾਡਿਊਲ ਨਾਲ ਜੁੜੇ ਦੋ ਮੁਲਜ਼ਮ ਕਾਬੂ, 10 ਆਧੁਨਿਕ ਪਿਸਤੌਲਾਂ ਬਰਾਮਦ

Current Updates
ਅੰਮ੍ਰਿਤਸਰ- ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਸਰਹੱਦ ਪਾਰੋਂ ਚੱਲ ਰਹੇ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਨਾਲ ਜੁੜੇ ਦੋ ਮੁਲਜ਼ਮਾਂ ਨੂੰ ਦਸ ਵਿਦੇਸ਼ੀ ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ...
ਖਾਸ ਖ਼ਬਰਪੰਜਾਬਰਾਸ਼ਟਰੀ

ਵਿਸ਼ਵ ਸ਼ਾਤੀ ਹੇਤੂ ਹਵਨ ਕਰਵਾਉਣ ਉਪਰੰਤ ਕੰਚਕਾ ਬਿਠਾਇਆ-ਸੁਧਾਰ ਸਭਾ

Current Updates
ਬੀਤੇ ਦਿਨੀ ਮੰਦਿਰ ਸ੍ਰੀ ਕੇਦਾਰ ਨਾਥ ਜੀ ਵਿਖੇ ਮੰਦਿਰ ਦੇ ਪ੍ਰਾਗਨ ਵਿੱਚ ਸੁਧਾਰ ਸਭਾ ਵਲੋਂ ਵਿਸ਼ਵ ਸ਼ਾਂਤੀ ਹਿੱਤ ਸਾਰੇ ਮੈਂਬਰਾਂ ਨੇ ਪਰਿਵਾਰਾ ਸਮੇਤ ਮਿਲ ਕੇ...
ਖਾਸ ਖ਼ਬਰਰਾਸ਼ਟਰੀ

ਸੀਬੀਆਈ ਨੇ ਰਿਲਾਇੰਸ ਟੈਲੀਕਾਮ ਵਿਰੁੱਧ ਛਾਪੇਮਾਰੀ ਕੀਤੀ

Current Updates
ਨਵੀਂ ਦਿੱਲੀ- ਸੀਬੀਆਈ ਨੇ ਸਟੇਟ ਬੈਂਕ ਆਫ਼ ਇੰਡੀਆ ਵਿੱਚ 114.98 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਦੇ ਸਬੰਧ ਵਿੱਚ ਐਫਆਈਆਰ ਦਰਜ ਕਰਨ ਤੋਂ ਬਾਅਦ ਰਿਲਾਇੰਸ ਟੈਲੀਕਾਮ...
ਖਾਸ ਖ਼ਬਰਪੰਜਾਬਰਾਸ਼ਟਰੀ

ਕਾਲੀ ਦੇਵੀ ਮੰਦਰ ’ਚ ਚਾਰ ਲੱਖ ਸ਼ਰਧਾਲੂ ਨਤਮਸਤਕ

Current Updates
ਪਟਿਆਲਾ- ਪਟਿਆਲਾ ਦੇ ਇਤਿਹਾਸਕ ਅਤੇ ਪੁਰਾਤਨ ਸ੍ਰੀ ਕਾਲੀ ਦੇਵੀ ਮੰਦਰ ਵਿੱਚ ਚੱਲ ਰਹੇ ਚੇਤ ਦੇ ਨਰਾਤਿਆਂ ਦੌਰਾਨ ਅੱਠਵੇਂ ਨਰਾਤੇ ਤੱਕ ਲਗਪਗ ਸਾਢੇ ਚਾਰ ਲੱਖ ਸ਼ਰਧਾਲੂ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਸਿੱਧੂ ਮੂਸੇ ਵਾਲਾ ਦਾ ਗੀਤ ‘ਬਰੋਟਾ’ ਦਾ ਵਿਸ਼ਵ ਰਿਕਾਰਡ; 10 ਬ੍ਰੋਡ ਨੇ ਬਣਾਈ ਗਤੀ

Current Updates
ਚੰਡੀਗੜ੍ਹ-  ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ‘ਬਰੋਟਾ’ ਗੀਤ ਨੇ ਵਿਸ਼ਵ ਭਰ ਵਿਚ ਧੂੰਮਾਂ ਪਾ ਦਿੱਤੀਆਂ ਹਨ। ਇਸ ਗੀਤ ਨੇ YouTube ਵਿਚ ਸੁਣੇ...
ਖਾਸ ਖ਼ਬਰਪੰਜਾਬਰਾਸ਼ਟਰੀ

ਪੰਜਾਬ ’ਚ ਕਣਕ ਭੰਡਾਰਨ ਦਾ ਸੰਕਟ

Current Updates
ਚੰਡੀਗਡ਼੍ਹ- ਪੰਜਾਬ ’ਚ ਕਣਕ ਦੀ ਸਰਕਾਰੀ ਖ਼ਰੀਦ ਅਗਲੇ ਹਫ਼ਤੇ ਸ਼ੁਰੂ ਹੋਣੀ ਹੈ। ਕਣਕ ਭੰਡਾਰਨ ਲਈ ਥਾਂ ਦੀ ਘਾਟ ਕਰ ਕੇ ਸੰਕਟ ਹੋਰ ਡੂੰਘਾ ਹੋ ਗਿਆ...