ਖਾਸ ਖ਼ਬਰਖੇਡਾਂਕਿਹੜੀ ਟੀਮ ਦੇ ਪਰਸ ‘ਚ ਕਿੰਨਾ ਪੈਸਾ, ਜਾਣੋ ਖਿਡਾਰੀਆਂ ਦੀ ਨਿਲਾਮੀ ਹੋਣ ਤੋਂ ਪਹਿਲਾਂ ਸਾਰੇ ਨਿਯਮCurrent UpdatesNovember 19, 2024November 20, 2024 November 19, 2024November 20, 2024 ਨਵੀਂ ਦਿੱਲੀ : IPL 2025 Auction Rules: IPL 2025 ਦੀ ਮੈਗਾ ਨਿਲਾਮੀ ਲਈ ਕਾਊਂਟਡਾਊਨ ਸ਼ੁਰੂ ਹੋ ਚੁੱਕੀ ਹੈ। ਸਾਰੀਆਂ 10 ਟੀਮਾਂ ਨੇ ਨਿਲਾਮੀ ਤੋਂ ਪਹਿਲਾਂ ਕਈ...
ਖਾਸ ਖ਼ਬਰਰਾਸ਼ਟਰੀਕੀ ਤੁਸੀਂ ਵੀ ਖਾ ਰਹੇ ਹੋ ਕੈਮੀਕਲ ਵਾਲੇ ਆਲੂ? ਅਮੋਨੀਆ ਨਾਲ ਰਾਤੋ-ਰਾਤ ਪੁਰਾਣੇ ਨੂੰ ਬਣਾ ਦਿੰਦੇ ਨਵਾਂ, ਵਿਗੜ ਸਕਦੀ ਮਾਨਸਿਕ ਸਿਹਤCurrent UpdatesNovember 19, 2024 November 19, 2024 ਨਵੀਂ ਦਿੱਲੀ: ਹੁਣ ਤੱਕ ਤੁਸੀਂ ਝਾੜ ਵਧਾਉਣ, ਸਬਜ਼ੀਆਂ ਨੂੰ ਤਾਜ਼ੀਆਂ ਰੱਖਣ, ਲੌਕੀ, ਲੌਕੀ ਅਤੇ ਕੱਦੂ ਨੂੰ ਜਲਦੀ ਵਧਣ ਅਤੇ ਫਲਾਂ ਨੂੰ ਪੱਕਣ ਲਈ ਰਸਾਇਣਾਂ ਦੀ ਵਰਤੋਂ...
ਖਾਸ ਖ਼ਬਰਮਨੋਰੰਜਨਫ਼ਿਲਮ ‘ਕੱਲ੍ਹ ਹੋ ਨਾ ਹੋ’ ਦੇ ਮੁੜ ਰਿਲੀਜ਼ ਹੋਣ ਸਬੰਧੀ ਮਿਲ ਰਹੇ ਹੁੰਗਾਰੇ ਤੋਂ ਕਰਨ ਜੌਹਰ ਬਾਗ਼ੋ-ਬਾਗ਼Current UpdatesNovember 18, 2024November 19, 2024 November 18, 2024November 19, 2024 ਮੁੰਬਈ: ਫਿਲਮਸਾਜ਼ ਕਰਨ ਜੌਹਰ ਨੇ ਆਪਣੇ ਪ੍ਰੋਡਕਸ਼ਨ ਹਾਊਸ ਹੋਮ ਪ੍ਰੋਡਕਸ਼ਨ ਵੱਲੋਂ ਫ਼ਿਲਮ ‘ਕੱਲ੍ਹ ਹੋ ਨਾ ਹੋ’ ਦੇ ਮੁੜ ਰਿਲੀਜ਼ ਹੋਣ ਸਬੰਧੀ ਪੋਸਟਰ ਸਾਂਝਾ ਕੀਤਾ ਹੈ।...
ਖਾਸ ਖ਼ਬਰਮਨੋਰੰਜਨਰਾਸ਼ਟਰੀਮੈਂ ਲੰਮੇ ਸਮੇਂ ਤੋਂ ‘ਡੈਡੀ ਡਿਊਟੀ’ ’ਤੇ ਹਾਂ: ਰਣਵੀਰ ਸਿੰਘCurrent UpdatesNovember 18, 2024November 19, 2024 November 18, 2024November 19, 2024 ਮੁੰਬਈ: ਅਦਾਕਾਰ ਰਣਵੀਰ ਸਿੰਘ ਨੇ ਹਾਲ ਹੀ ’ਚ ਇੱਕ ਸਮਾਗਮ ਦੌਰਾਨ ਆਪਣੇ ਪਿਤਾ ਬਣਨ ਦੇ ਆਪਣੇ ਸਫ਼ਰ ਬਾਰੇ ਗੱਲਬਾਤ ਕੀਤੀ ਅਤੇ ਇਸ ਨੂੰ ਬੇਅੰਤ ਖ਼ੁਸ਼ੀ...
ਖਾਸ ਖ਼ਬਰਚੰਡੀਗੜ੍ਹਪੰਜਾਬਮਨੋਰੰਜਨਰਾਸ਼ਟਰੀਸਤਰੰਗ ਲਾਈਵ ਸ਼ੋਅ ਦੌਰਾਨ ਪੰਜਾਬੀ ਗਾਇਕ Garry Sandhu ’ਤੇ ਹਮਲਾCurrent UpdatesNovember 18, 2024November 19, 2024 November 18, 2024November 19, 2024 ਚੰਡੀਗੜ੍ਹ-ਪੰਜਾਬੀ ਗਾਇਕ ਗੈਰੀ ਸੰਧੂ Garry Sandhu ’ਤੇ ਵਿਦੇਸ਼ ਵਿਚ ਲਾਈਵ ਸ਼ੋਅ ਦੌਰਾਨ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗਾਇਕ ਗੈਰੀ ਸੰਧੂ ’ਤੇ ਆਸਟ੍ਰੇਲੀਆ ’ਚ...
ਖਾਸ ਖ਼ਬਰਰਾਸ਼ਟਰੀMercedes-Benz: ਨਵੇਂ ਸਾਲ ਤੋਂ ਭਾਰਤ ’ਚ ਤਿੰਨ ਫ਼ੀਸਦ ਤੱਕ ਮਹਿੰਗੀਆਂ ਹੋਣਗੀਆਂ ਮਰਸੀਡੀਜ਼-ਬੈਂਜ਼ ਦੀਆਂ ਕਾਰਾਂCurrent UpdatesNovember 18, 2024 November 18, 2024 ਨਵੀਂ ਦਿੱਲੀ –ਜਰਮਨੀ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਮਰਸੀਡੀਜ਼-ਬੈਂਜ਼ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਪਹਿਲੀ ਜਨਵਰੀ 2025 ਤੋਂ ਆਪਣੇ ਵਾਹਨਾਂ ਦੀਆਂ ਕੀਮਤਾਂ ਵਿੱਚ 3...
ਖੇਡਾਂਰਾਸ਼ਟਰੀਦਲਜੀਤ ਦੋਸਾਂਝ ਨੇ ਦੋਹਰੇ ਮਾਪਦੰਡਾਂ ਲਈ ਤਿਲੰਗਾਨਾ ਸਰਕਾਰ ਘੇਰੀCurrent UpdatesNovember 18, 2024 November 18, 2024 ਹੈਦਰਾਬਾਦ-ਪੰਜਾਬੀ ਗਾਇਕ ਦਲਜੀਤ ਦੋਸਾਂਝ ਨੇ ਇਥੇ ਆਪਣੇ ਸੰਗੀਤਕ ਪ੍ਰੋਗਰਾਮ ਦੌਰਾਨ ਤਿਲੰਗਾਨਾ ਸਰਕਾਰ ਨੂੰ ਘੇਰਦਿਆਂ ਉਸ ’ਤੇ ਦੋਹਰੇ ਮਾਪਦੰਡ ਆਪਣਾਉਣ ਦੇ ਦੋਸ਼ ਲਾਏ। ਤਿਲੰਗਾਨਾ ਸਰਕਾਰ ਨੇ...
ਖਾਸ ਖ਼ਬਰਰਾਸ਼ਟਰੀਦੇਸ਼ ਭਾਰਤ ਵੱਲੋਂ ਲੰਬੀ ਦੂਰੀ ਤੱਕ ਮਾਰ ਕਰਨ ਵਾਲੀ ਮਿਜ਼ਾਈਲ ਦੀ ਪਰਖCurrent UpdatesNovember 18, 2024 November 18, 2024 ਨਵੀਂ ਦਿੱਲੀ-ਭਾਰਤ ਨੇ ਆਪਣੀ ਫੌਜ ਤਾਕਤ ਨੂੰ ਵਧਾਉਂਦਿਆਂ ਲੰਬੀ ਦੂਰੀ ਤੱਕ ਮਾਰ ਕਰਨ ਦੀ ਸਮਰੱਥਾ ਵਾਲੀ ਹਾਈਪਰਸੋਨਿਕ ਮਿਜ਼ਾਈਲ ਦੀ ਪਰਖ ਕੀਤੀ ਹੈ, ਜੋ ਸਫ਼ਲ ਰਹੀ...
ਖਾਸ ਖ਼ਬਰਰਾਸ਼ਟਰੀ‘ਭੜਕਾਊ ਨਾਅਰਿਆਂ’ ਦੀ ਵਰਤੋਂ ਕਰ ਰਹੇ ਨੇ ਭਾਜਪਾ ਆਗੂ: ਖੜਗੇCurrent UpdatesNovember 18, 2024 November 18, 2024 ਨਾਗਪੁਰ-ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਦੇ ਕੁਝ ਆਗੂਆਂ ਵੱਲੋਂ ਵੰਡਪਾਊ ਨਾਅਰੇ ਮਾਰਨਾ ਸਮਾਜ ਦਾ ਧਰੁਵੀਕਰਨ ਕਰਨ ਦੀ ਕੋਸ਼ਿਸ਼...
ਅੰਤਰਰਾਸ਼ਟਰੀਖਾਸ ਖ਼ਬਰਰਾਸ਼ਟਰੀCanada News: ਕੈਨੇਡਾ ’ਚੋਂ ਢਾਈ ਹਜ਼ਾਰ ਕੱਚੇ ਰਿਹਾਇਸ਼ੀਆਂ ਨੂੰ ਛੇਤੀ ਹੀ ਡਿਪੋਰਟ ਕਰਨ ਦੀ ਤਿਆਰੀCurrent UpdatesNovember 18, 2024 November 18, 2024 ਵੈਨਕੂਵਰ-ਪਿਛਲੇ ਸਾਲਾਂ ਦੌਰਾਨ ਸਰਕਾਰ ਦੀਆਂ ਕਥਿਤ ਗਲਤ ਨੀਤੀਆਂ ਕਾਰਨ ਢਹਿ ਢੇਰੀ ਹੋਏ ਇਮੀਗਰੇਸ਼ਨ ਸਿਸਟਮ ਨੂੰ ਪੈਰਾਂ ਸਿਰ ਕਰਨ ਲਈ ਇਮੀਗਰੇਸ਼ਨ ਮੰਤਰੀ ਮਾਈਕ ਮਿਲਰ ਯਤਨਸ਼ੀਲ ਹਨ...