ਖਾਸ ਖ਼ਬਰਰਾਸ਼ਟਰੀਜਾਮੀਆ ਵਿਚ ਵਿਰੋਧ ਪ੍ਰਦਰਸ਼ਨ ਕਰਦੇ 10 ਵਿਦਿਆਰਥੀਆਂ ਨੂੰ ਹਿਰਾਸਤ ‘ਚ ਲਿਆCurrent UpdatesFebruary 13, 2025 February 13, 2025 ਨਵੀਂ ਦਿੱਲੀ-ਜਾਮੀਆ ਮੀਲੀਆ ਇਸਲਾਮੀਆ ਯੂਨੀਵਰਸਿਟੀ ਦੇ ਦੋ ਪੀਐਚਡੀ ਸਕਾਲਰ ਵਿਦਿਆਰਥੀਆਂ ਵਿਰੁੱਧ ਯੂਨੀਵਰਸਿਟੀ ਦੀ ਅਨੁਸ਼ਾਸਨੀ ਕਾਰਵਾਈ ਦਾ ਵਿਰੋਧ ਕਰਨ ਲਈ ਦਿੱਲੀ ਪੁਲੀਸ ਨੇ 10 ਤੋਂ ਵੱਧ...
ਖਾਸ ਖ਼ਬਰਪੰਜਾਬਰਾਸ਼ਟਰੀਅਮਰੀਕਾ ਦੇਸ਼ ਨਿਕਾਲੇ ਦਾ ਵਿਵਾਦ ਅਮਰੀਕਾ ਵੱਲੋਂ ਗ਼ੈਰਕਾਨੂੰਨੀ ਪਰਵਾਸੀਆਂ ਦੇ ਦੂਜੇ ਬੈਚ ਨੂੰ ਭਾਰਤ ਡਿਪੋਰਟ ਕਰਨ ਦੀ ਤਿਆਰੀCurrent UpdatesFebruary 13, 2025 February 13, 2025 ਅੰਮ੍ਰਿਤਸਰ-ਅਮਰੀਕਾ ਦੀ ਡੋਨਲਡ ਟਰੰਪ ਸਰਕਾਰ ਨੇ ਗੈਰਕਾਨੂੰਨੀ ਪਰਵਾਸੀਆਂ ਦੇ ਦੂਜੇ ਬੈਚ ਨੂੰ ਭਾਰਤ ਡਿਪੋਰਟ ਕਰਨ ਦੀ ਤਿਆਰੀ ਖਿੱਚ ਲਈ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਹਫਤੇ...
ਖਾਸ ਖ਼ਬਰਮਨੋਰੰਜਨਰਾਸ਼ਟਰੀਮੁੰਬਈ ਪੁਲੀਸ ਵੱਲੋਂ ਅਪੂਰਵਾ ਮਖੀਜਾ ਸਣੇ 7 ਵਿਅਕਤੀਆਂ ਦੇੇ ਬਿਆਨ ਦਰਜCurrent UpdatesFebruary 13, 2025 February 13, 2025 ਮੁੰਬਈ-ਮੁੰਬਈ ਪੁਲੀਸ ਨੇ ਯੂਟਿਊਬ ਦੇ ਸ਼ੋਅ ‘India’s Got Latent’ ਵਿਚ ਰਣਵੀਰ ਅਲਾਹਾਬਾਦੀਆ ਵੱਲੋਂ ਕੀਤੀ ਵਿਵਾਦਿਤ ਟਿੱਪਣੀਆਂ ਮਾਮਲੇ ਵਿਚ ਹੁਣ ਤੱਕ ਸੋਸ਼ਲ ਮੀਡੀਆ ਇਨਫਲੂਐਂਸਰ ਅਪੂਰਵਾ ਮਖੀਜਾ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਦੇ ਛੇ ਲੱਖ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਵੱਡਾ ਤੋਹਫ਼ਾCurrent UpdatesFebruary 13, 2025 February 13, 2025 ਚੰਡੀਗੜ੍ਹ:ਸੂਬਾ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਇੱਕ ਵੱਡਾ ਤੋਹਫ਼ਾ ਦਿੰਦਿਆਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਮੰਤਰੀ ਮੰਡਲ ਨੇ ਅੱਜ ਉਨ੍ਹਾਂ...
ਖਾਸ ਖ਼ਬਰਰਾਸ਼ਟਰੀਰਾਜ ਸਭਾ ਰੌਲੇ-ਰੱਪੇ ਦਰਮਿਆਨ ਵਕਫ਼ ਬਿੱਲ ਬਾਰੇ ਰਿਪੋਰਟ ਰਾਜ ਸਭਾ ’ਚ ਪੇਸ਼Current UpdatesFebruary 13, 2025 February 13, 2025 ਨਵੀਂ ਦਿੱਲੀ-ਵਿਰੋਧੀ ਧਿਰਾਂ ਵੱਲੋਂ ਕੀਤੇ ਹੰਗਾਮੇ ਦੌਰਾਨ ਸੰਸਦ ਦੀ ਸਾਂਝੀ ਕਮੇਟੀ ਵੱਲੋਂ ਵਕਫ਼ ਬਿੱਲ ਆਪਣੀ ਰਿਪੋਰਟ ਰਾਜ ਸਭਾ ਵਿਚ ਪੇਸ਼ ਕੀਤੀ ਗਈ। ਇਸ ਦੌਰਾਨ ਸੱਤਾਧਿਰ...
ਖਾਸ ਖ਼ਬਰਰਾਸ਼ਟਰੀਸਾਬਕਾ ਮਰਚੈਂਟ ਨੇਵੀ ਮੁਲਾਜ਼ਮ ਵੱਲੋਂ ਧੀ ਦਾ ਕਤਲ; ਪਤਨੀ, ਮਾਂ ’ਤੇ ਹਥੌੜੇ ਨਾਲ ਹਮਲਾCurrent UpdatesFebruary 13, 2025 February 13, 2025 ਰੇਵਾੜੀ-ਪੁਲੀਸ ਨੇ ਮਰਚੈਂਟ ਨੇਵੀ ਦੇ ਇੱਕ 40 ਸਾਲਾ ਸਾਬਕਾ ਕਰਮਚਾਰੀ ਨੂੰ ਮੰਗਲਵਾਰ ਰਾਤ ਨੂੰ ਮਯੂਰ ਵਿਹਾਰ ਇਲਾਕੇ ਵਿੱਚ ਆਪਣੀ 9 ਸਾਲਾ ਧੀ ਦੀ ਚਾਕੂ ਮਾਰ...
ਖਾਸ ਖ਼ਬਰਰਾਸ਼ਟਰੀਸੁਪਰੀਮ ਕੋਰਟ ਵੱਲੋਂ ਮਸ਼ੀਨ ਚੋਰੀ ਮਾਮਲੇ ’ਚ ਆਜ਼ਮ ਖਾਨ ਤੇ ਪੁੱਤਰ ਨੂੰ ਜ਼ਮਾਨਤCurrent UpdatesFebruary 13, 2025 February 13, 2025 ਨਵੀਂ ਦਿੱਲੀ: ਸੁਪਰੀਮ ਕੋਰਟ (Supreme Court of India) ਨੇ ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਆਜ਼ਮ ਖਾਨ ਅਤੇ ਉਨ੍ਹਾਂ ਦੇ ਪੁੱਤਰ ਅਬਦੁੱਲਾ ਆਜ਼ਮ ਖਾਨ ਨੂੰ ਜ਼ਮਾਨਤ...
ਖਾਸ ਖ਼ਬਰਰਾਸ਼ਟਰੀਕੇਂਦਰ ਵੱਲੋਂ ਦਲਾਈ ਲਾਮਾ ਤੇ ਸੰਬਿਤ ਪਾਤਰਾ ਨੂੰ ਜ਼ੈੱਡ ਸੁਰੱਖਿਆCurrent UpdatesFebruary 13, 2025 February 13, 2025 ਨਵੀਂ ਦਿੱਲੀ-ਕੇਂਦਰ ਸਰਕਾਰ ਨੇ ਤਿੱਬਤੀ ਧਾਰਮਿਕ ਆਗੂ ਦਲਾਈ ਲਾਮਾ ਤੇ ਭਾਜਪਾ ਆਗੂ ਸੰਬਿਤ ਪਾਤਰਾ (50) ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਹੈ। ਸੂਤਰਾਂ ਮੁਤਾਬਕ ਦਲਾਈ...
ਖਾਸ ਖ਼ਬਰਰਾਸ਼ਟਰੀਨਵਾਂ ਆਮਦਨ ਕਰ ਬਿੱਲ ਲੋਕ ਸਭਾ ’ਚ ਪੇਸ਼Current UpdatesFebruary 13, 2025 February 13, 2025 ਨਵੀਂ ਦਿੱਲੀ-ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Union Finance Minister Nirmala Sitharaman) ਨੇ ਵੀਰਵਾਰ ਨੂੰ ਲੋਕ ਸਭਾ ਵਿੱਚ ਆਮਦਨ ਟੈਕਸ ਬਿੱਲ, 2025 (Income Tax Bill, 2025)...
ਖਾਸ ਖ਼ਬਰਰਾਸ਼ਟਰੀਮਨੀਪੁਰ:ਸੀਆਰਪੀਐੱਫ ਜਵਾਨ ਵੱਲੋਂ ਕੈਂਪ ’ਚ ਫਾਇਰਿੰਗ; ਕਾਂਸਟੇਬਲ ਤੇ ਸਬ-ਇੰਸਪੈਕਟਰ ਦੀ ਮੌਕੇ ’ਤੇ ਮੌਤ, 8 ਜ਼ਖ਼ਮੀCurrent UpdatesFebruary 13, 2025 February 13, 2025 ਇੰਫਾਲ-ਇਥੇ ਸੀਆਰਪੀਐੱਫ ਜਵਾਨ ਵੱਲੋਂ ਕੈਂਪ ਵਿਚ ਕੀਤੀ ਗੋਲੀਬਾਰੀ ਨੀਮ ਫੌਜੀ ਬਲਾਂ ਦੇ ਦੋ ਜਵਾਨਾਂ ਦੀ ਮੌਤ ਹੋ ਗਈ ਜਦੋਂਕਿ ਅੱਠ ਹੋਰ ਜ਼ਖ਼ਮੀ ਹੋ ਗਏ। ਸੀਆਰਪੀਐੱਫ...