ਖਾਸ ਖ਼ਬਰਰਾਸ਼ਟਰੀਆਰਥਿਕ ਮੋਰਚੇ ‘ਤੇ ਵੱਡੀ ਰਾਹਤ: ਵਿਦੇਸ਼ੀ ਮੁਦਰਾ ਭੰਡਾਰ 10.51 ਅਰਬ ਡਾਲਰ ਦੇ ਉਛਾਲ ਨਾਲ 692.87 ਅਰਬ ਡਾਲਰ ‘ਤੇ ਪਹੁੰਚਿਆCurrent UpdatesAugust 7, 2026 August 7, 2026 ਮੁੰਬਈ: ਭਾਰਤੀ ਅਰਥਵਿਵਸਥਾ ਅਤੇ ਵਿੱਤੀ ਮੋਰਚੇ ਲਈ ਇੱਕ ਬਹੁਤ ਹੀ ਉਤਸ਼ਾਹਜਨਕ ਖ਼ਬਰ ਸਾਹਮਣੇ ਆਈ ਹੈ। ਰਿਜ਼ਰਵ ਬੈਂਕ ਆਫ਼ ਇੰਡੀਆ (RBI) ਵੱਲੋਂ ਜਾਰੀ ਕੀਤੇ ਗਏ ਤਾਜ਼ਾ...
ਖਾਸ ਖ਼ਬਰਪੰਜਾਬਰਾਸ਼ਟਰੀਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਤਬਾਦਲਾ; ਡੀ.ਆਈ.ਜੀ. ਹਰਮਨਬੀਰ ਸਿੰਘ ਗਿੱਲ ਨੂੰ ਮਿਲਿਆ ਵਾਧੂ ਚਾਰਜCurrent UpdatesAugust 7, 2026 August 7, 2026 ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਕਾਰਜਕੁਸ਼ਲਤਾ ਨੂੰ ਬਹਿਤਰ ਬਣਾਉਣ ਦੇ ਮਨੋਰਥ ਨਾਲ ਪੁਲੀਸ ਮਹਿਕਮੇ ਵਿੱਚ ਇੱਕ ਵੱਡਾ ਫੇਰਬਦਲ ਕੀਤਾ ਗਿਆ ਹੈ। ਇਸ ਤਹਿਤ ਅੰਮ੍ਰਿਤਸਰ ਦੇ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਵਿਧਾਨ ਸਭਾ ਕਮੇਟੀ ਦੀ ਰਿਪੋਰਟ ਨੇ ਖੋਲ੍ਹੀ ‘ਯੁੱਧ ਨਸ਼ੇ ਵਿਰੁੱਧ’ ਮੁਹਿੰਮ ਦੀ ਪੋਲCurrent UpdatesAugust 7, 2026 August 7, 2026 ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੀ ਕਮੇਟੀ ਵੱਲੋਂ ਸੂਬੇ ਵਿੱਚ ਨਸ਼ਿਆਂ ਦੀ ਭਿਆਨਕ ਸਥਿਤੀ ਬਾਰੇ ਪੇਸ਼ ਕੀਤੀ ਗਈ ਰਿਪੋਰਟ ਨੂੰ ਆਮ ਆਦਮੀ ਪਾਰਟੀ ਸਰਕਾਰ ਦੀ ਸਭ...
ਖਾਸ ਖ਼ਬਰਪੰਜਾਬਰਾਸ਼ਟਰੀਗੁਰਬਾਣੀ ਦੇ ਅਣ-ਅਧਿਕਾਰਤ ਲਾਈਵ ਪ੍ਰਸਾਰਣ ‘ਤੇ ਐੱਸ.ਜੀ.ਪੀ.ਸੀ. ਦਾ ਵੱਡਾ ਫੈਸਲਾ: ਬਿਨਾਂ ਮਨਜ਼ੂਰੀ ਵੀਡੀਓ ਚਲਾਉਣ ਵਾਲੇ ਚੈਨਲਾਂ ਅਤੇ ਸੋਸ਼ਲ ਮੀਡੀਆ ਪੇਜਾਂ ਵਿਰੁੱਧ ਹੋਵੇਗਾ ਪਰਚਾCurrent UpdatesAugust 6, 2026 August 6, 2026 ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਸ਼੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਅਣ-ਅਧਿਕਾਰਤ ਲਾਈਵ ਪ੍ਰਸਾਰਣ ਨੂੰ ਲੈ ਕੇ ਬੇਹੱਦ ਸਖ਼ਤ ਰੁੱਖ ਅਖਤਿਆਰ ਕਰ ਲਿਆ...
ਖਾਸ ਖ਼ਬਰਪੰਜਾਬਰਾਸ਼ਟਰੀਮੀਡੀਆ ਦੀ ਖ਼ਬਰ ਦਾ ਵੱਡਾ ਅਸਰ: ਮਲੋਟ ਦੇ ਆਯੁਸ਼ਮਾਨ ਕੇਂਦਰ ‘ਚ 18 ਘੰਟੇ ਬੰਦ ਰਹੀ ਔਰਤ ਦੇ ਮਾਮਲੇ ‘ਚ ਮਨੁੱਖੀ ਅਧਿਕਾਰ ਕਮਿਸ਼ਨ ਸਖ਼ਤ; ਪ੍ਰਸ਼ਾਸਨ ਤੋਂ ਰਿਪੋਰਟ ਤਲਬCurrent UpdatesAugust 6, 2026 August 6, 2026 ਮਲੋਟ: ਮਲੋਟ ਦੇ ਸਰਕਾਰੀ ਹਸਪਤਾਲ ਵਿੱਚ ਸਥਿਤ ਆਯੁਸ਼ਮਾਨ ਭਾਰਤ ਕੇਂਦਰ ਵਿੱਚ ਇਕ ਔਰਤ ਦੇ 18 ਘੰਟੇ ਤੱਕ ਬੰਦ ਰਹਿਣ ਦੇ ਗੰਭੀਰ ਮਾਮਲੇ ਦਾ ਮੀਡੀਆ ਵਿੱਚ...
ਖਾਸ ਖ਼ਬਰਪੰਜਾਬਰਾਸ਼ਟਰੀAAP ਆਗੂ ਨੇ ਦਿੱਤਾ ਅਸਤੀਫ਼ਾ; ਸਰਪੰਚ ਪਤਨੀ ‘ਤੇ ਹੋਏ ਹਮਲੇ ਦੇ ਮੁਲਜ਼ਮਾਂ ਖ਼ਿਲਾਫ਼ ਪੁਲੀਸ ਕਾਰਵਾਈ ਵਿੱਚ ਦੇਰੀ ਦਾ ਲਾਇਆ ਦੋਸ਼Current UpdatesAugust 6, 2026 August 6, 2026 ਫਗਵਾੜਾ- ਆਮ ਆਦਮੀ ਪਾਰਟੀ (ਆਪ) ਦੇ ਬਲਾਕ ਪ੍ਰਧਾਨ ਅਤੇ ਬਲਾਕ ਸੰਮਤੀ ਚੋਣਾਂ ਦੇ ਸਾਬਕਾ ਉਮੀਦਵਾਰ ਪ੍ਰੋਫ਼ੈਸਰ ਕ੍ਰਾਂਤੀ ਕੁਮਾਰ ਨੇ ਪਾਰਟੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ...
ਖਾਸ ਖ਼ਬਰਰਾਸ਼ਟਰੀਦੀਪਕੇ ਵੱਲੋਂ CJP ਹੇਠ ‘ਕਿਆ ਬੋਲਤੀ ਪਬਲਿਕ?’ ਮੁਹਿੰਮ ਦੀ ਸ਼ੁਰੂਆਤ; ਕਿਹਾ- ‘ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ’Current UpdatesAugust 6, 2026 August 6, 2026 ਨਵੀਂ ਦਿੱਲੀ- ਸਿਟੀਜ਼ਨਜ਼ ਫਾਰ ਜਸਟਿਸ ਐਂਡ ਪੀਸ (CJP) ਦੇ ਮੁਖੀ ਅਤੇ ਸਮਾਜਿਕ ਕਰਮਚਾਰੀ ਦੀਪਕੇ ਵੱਲੋਂ ‘ਕਿਆ ਬੋਲਤੀ ਪਬਲਿਕ?’ ਨਾਮਕ ਇੱਕ ਨਵੀਂ ਜਨਤਕ ਮੁਹਿੰਮ ਦਾ ਰਸਮੀ...
ਖਾਸ ਖ਼ਬਰਰਾਸ਼ਟਰੀUPI ਵਰਤੋਂਕਾਰਾਂ ਨੂੰ ਲੱਗ ਸਕਦਾ ਹੈ ਝਟਕਾ; ਡਿਜੀਟਲ ਭੁਗਤਾਨ ‘ਤੇ ਫੀਸ ਲਗਾਉਣ ਦੀ ਤਿਆਰੀCurrent UpdatesAugust 6, 2026 August 6, 2026 ਨਵੀਂ ਦਿੱਲੀ- ਡਿਜੀਟਲ ਭੁਗਤਾਨ ਦੀ ਵਰਤੋਂ ਕਰਨ ਵਾਲੇ ਲੱਖਾਂ ਲੋਕਾਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੇਸ਼ ਵਿੱਚ ਤੇਜ਼ੀ ਨਾਲ ਪ੍ਰਸਿੱਧ ਹੋਏ UPI (ਯੂਨੀਫਾਈਡ...
ਖਾਸ ਖ਼ਬਰਚੰਡੀਗੜ੍ਹਮਨੋਰੰਜਨਰਾਸ਼ਟਰੀ4 ਕਰੋੜ ਰੁਪਏ ਦੀ ਘੜੀ ਪਾ ਕੇ ਸ਼ੋਅ ‘ਚ ਪਹੁੰਚੇ ਕਰਨ ਔਜਲਾ, ਪ੍ਰਸ਼ੰਸਕ ਹੋਏ ਹੈਰਾਨCurrent UpdatesAugust 6, 2026 August 6, 2026 ਚੰਡੀਗੜ੍ਹ- 4 ਕਰੋੜ ਰੁਪਏ ਦੀ ਕੀਮਤੀ ਘੜੀ ਪਾ ਕੇ ਸ਼ੋਅ ‘ਚ ਪਹੁੰਚੇ ਪੰਜਾਬੀ ਗਾਇਕ ਕਰਨ ਔਜਲਾ ਨੂੰ ਦੇਖ ਕੇ ਪ੍ਰਸ਼ੰਸਕ ਦੰਗ ਰਹਿ ਗਏ ਹਨ। ਆਪਣੇ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਆਪ’ ਦੀ ਸਿੱਖਿਆ ਕ੍ਰਾਂਤੀ ਇਸ਼ਤਿਹਾਰਬਾਜ਼ੀ ਤੇ ਝੂਠੇ ਪ੍ਰਚਾਰ ਤੱਕ ਸੀਮਤCurrent UpdatesAugust 6, 2026 August 6, 2026 ਚੰਡੀਗੜ੍ਹ- ਸਿੱਖਿਆ ਕ੍ਰਾਂਤੀ ਦੇ ਵੱਡੇ-ਵੱਡਾ ਦਾਅਵੇ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਅਸਲ ਸੱਚਾਈ ਹੁਣ ਜਨਤਾ ਦੇ ਸਾਹਮਣੇ ਆ ਚੁੱਕੀ ਹੈ। ਸਾਢੇ ਚਾਰ...