September 26, 2026

#PunjabiIndustry

ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਕੈਲਗਰੀ ’ਚ ਦਿਲਜੀਤ ਨੇ ਖਾਲਿਸਤਾਨੀ ਸਮਰਥਕਾਂ ਨੂੰ ਸਿਖਾਇਆ ਸਬਕ, ਹੁਣ SFJ ਆਗੂ ਪੰਨੂ ਨੇ ਦਿੱਤੀ ਵੀਡੀਓ ਜਾਰੀ ਕਰਕੇ ਧਮਕੀ

Current Updates
ਚੰਡੀਗੜ੍ਹ- ਸਿੱਖਸ ਫਾਰ ਜਸਟਿਸ (SFJ) ਦੇ ਆਗੂ ਅਤੇ ਅਤਿਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵੀਡੀਓ ਜਾਰੀ ਕਰਕੇ ਮਕਬੂਲ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ...
ਖਾਸ ਖ਼ਬਰਪੰਜਾਬਰਾਸ਼ਟਰੀ

France ਦੇ ਰੈੱਡ ਕਾਰਪੇਟ ‘ਤੇ ਗੂੰਜੇਗਾ ਪੰਜਾਬੀ ਗੱਭਰੂ Ammy Virk ਦਾ ਨਾਂਅ !

Current Updates
ਚੰਡੀਗੜ੍ਹ- ਪੰਜਾਬੀ ਸਿਨੇਮਾ ਦੇ ਪ੍ਰਸ਼ੰਸਕਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਜਿਸ ਕਾਨ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ ‘ਤੇ ਅਸੀਂ ਹਮੇਸ਼ਾ ਬਾਲੀਵੁੱਡ ਅਤੇ ਹਾਲੀਵੁੱਡ...
ਖਾਸ ਖ਼ਬਰਪੰਜਾਬਮਨੋਰੰਜਨਰਾਸ਼ਟਰੀ

ਮੈਂ ਪਹਿਲਾਂ ਹੀ ਇਹ ਦੁਨੀਆ ਛੱਡ ਚੁੱਕਾ ਹਾਂ: Diljit Dosanjh ਨੇ ਕਿਹਾ ਕਿ ਉਨ੍ਹਾਂ ਨੂੰ ਮੌਤ ਦਾ ਕੋਈ ਡਰ ਨਹੀਂ

Current Updates
ਮੁੰਬਈ- ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਕਿਹਾ ਹੈ ਕਿ ਉਹ ਆਪਣੇ ਸਰੀਰਕ ਮੋਹ ਤੋਂ ਉੱਪਰ ਉੱਠਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਅਜਿਹਾ...
ਖਾਸ ਖ਼ਬਰਚੰਡੀਗੜ੍ਹਪੰਜਾਬਮਨੋਰੰਜਨਰਾਸ਼ਟਰੀ

ਗਿੱਪੀ ਗਰੇਵਾਲ ਨੂੰ ਮਿਲਿਆ ‘ਦਾਦਾ ਸਾਹਿਬ ਫਾਲਕੇ’ ਐਵਾਰਡ

Current Updates
ਚੰਡੀਗੜ੍ਹ- ਪੰਜਾਬੀ ਸਿਨੇਮਾ ਲਈ ਇਕ ਬਹੁਤ ਹੀ ਮਾਣ ਵਾਲੀ ਗੱਲ ਹੈ। ‘ਦੇਸੀ ਰੌਕਸਟਾਰ’ ਗਿੱਪੀ ਗਰੇਵਾਲ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਉਹ...
ਖਾਸ ਖ਼ਬਰਚੰਡੀਗੜ੍ਹਪੰਜਾਬਮਨੋਰੰਜਨਰਾਸ਼ਟਰੀ

‘ਨਿੱਕਾ ਜ਼ੈਲਦਾਰ 4’ ਦੀ ਰਿਲੀਜ਼ 2 ਅਕਤੂਬਰ ਤੱਕ ਮੁਲਤਵੀ

Current Updates
ਚੰਡੀਗੜ੍ਹ- ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਮੁੱਖ ਭੂਮਿਕਾ ਵਾਲੀ ਪੰਜਾਬੀ ਫ਼ਿਲਮ ‘ਨਿੱਕਾ ਜ਼ੈਲਦਾਰ 4’ ਦੇ ਫਿਲਮਸਾਜ਼ਾਂ ਨੇ ਪੰਜਾਬ ਵਿੱਚ ਆਏ ਹੜ੍ਹਾਂ ਦੀ ਗੰਭੀਰ ਸਥਿਤੀ...
ਖਾਸ ਖ਼ਬਰਪੰਜਾਬਮਨੋਰੰਜਨਰਾਸ਼ਟਰੀ

ਨਿਰਮਲਜੀਤ ਦੇ ਕਿਰਦਾਰ ਨੂੰ ਜੀਵੇਗਾ ਦਿਲਜੀਤ

Current Updates
ਪੰਜਾਬ- ਦਿਲਜੀਤ ਦੋਸਾਂਝ ਹੁਣ ਆਪਣੀ ਆਉਣ ਵਾਲੀ ਹਿੰਦੀ ਫਿਲਮ ‘ਬਾਰਡਰ 2’ ਲਈ ਚਰਚਾ ਵਿੱਚ ਹੈ। ਉਹ ਭਾਰਤ-ਪਾਕਿਸਤਾਨ ਦੇ 1971 ਦੇ ਯੁੱਧ ’ਤੇ ਆਧਾਰਿਤ ਫਿਲਮ ‘ਬਾਰਡਰ-2’...
ਖਾਸ ਖ਼ਬਰਮਨੋਰੰਜਨ

ਪੰਜਾਬੀ ਸਿਨੇਮਾ 2024: ਦਰਸ਼ਕ ਹਸਾਏ ਵੀ ਤੇ ਰੁਆਏ ਵੀ

Current Updates
ਪੰਜਾਬੀ ਸਿਨੇਮਾ -ਇਸ ਸਾਲ 60 ਦੇ ਕਰੀਬ ਪੰਜਾਬੀ ਫਿਲਮਾਂ ਰਿਲੀਜ਼ ਹੋਈਆਂ, ਪਰ ਸਿਰਫ਼ 5-7 ਫਿਲਮਾਂ ਹੀ ਕਾਮਯਾਬ ਹੋਈਆਂ, ਜਦੋਂਕਿ ਪਿਛਲੇ ਸਾਲ ਰਚਨਾਤਮਕ ਪੱਖੋਂ ਉਸਾਰੂ ਸੋਚ...