ਖਾਸ ਖ਼ਬਰਰਾਸ਼ਟਰੀUAE ਤੋਂ ਹਵਾਲਗੀ ਮਗਰੋਂ Nirav Modi ਦਾ ਕਰਿੰਦਾ ਸੰਦੀਪ ਮਿਸਤਰੀ ਗ੍ਰਿਫ਼ਤਾਰCurrent UpdatesSeptember 29, 2026 September 29, 2026 ਮੁੰਬਈ- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਕਰੋੜਾਂ ਰੁਪਏ ਦੇ ਪੀ.ਐੱਨ.ਬੀ. ਘੁਟਾਲੇ ਦੇ ਸਿਲਸਿਲੇ ਵਿੱਚ ਭਗੌੜੇ ਕਾਰੋਬਾਰੀ ਨੀਰਵ ਮੋਦੀ ਦੇ ਕਰੀਬੀ ਸਾਥੀ ਸੰਦੀਪ ਮਿਸਤਰੀ ਨੂੰ ਸੰਯੁਕਤ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਪੰਜਾਬ ਦੇ ਕੈਬਨਿਟ ਮੰਤਰੀਆਂ ਦੀਆਂ ਸਰਕਾਰੀ ਕੋਠੀਆਂ ਦੇ ਬਾਹਰ ਪਹੁੰਚੇ Sunil Jakhar ਨੂੰ ਪੁਲੀਸ ਨੇ ਰੋਕਿਆCurrent UpdatesSeptember 29, 2026 September 29, 2026 ਚੰਡੀਗੜ੍ਹ- ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਅੱਜ ਚੰਡੀਗੜ੍ਹ ਦੇ ਸੈਕਟਰ 39 ਵਿਖੇ ਸਥਿਤ ਪੰਜਾਬ ਦੇ ਕੈਬਨਿਟ ਮੰਤਰੀਆਂ ਦੀਆਂ ਸਰਕਾਰੀ ਕੋਠੀਆਂ ਦੇ ਬਾਹਰ ਪਹੁੰਚੇ,...
ਖਾਸ ਖ਼ਬਰਪੰਜਾਬਰਾਸ਼ਟਰੀਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫ਼ਲੇ ਨਾਲ ਸੜਕੀ ਹਾਦਸਾCurrent UpdatesSeptember 29, 2026 September 29, 2026 ਬਰਨਾਲਾ- ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇਅ ’ਤੇ ਪਿੰਡ ਖੁੱਡੀ ਖੁਰਦ ਤੋਂ ਗੁਜ਼ਰ ਰਹੇ ਪਰਮੇਸ਼ਰ ਦੁਆਰ ਦੇ ਮੁੱਖ ਪ੍ਰਬੰਧਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫਲੇ ਨਾਲ ਵੱਡਾ ਹਾਦਸਾ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ‘ਸਵੈ-ਰੱਖਿਆ ਲਈ ਏਅਰ ਪਿਸਤੌਲ ਰੱਖਣ ਕੁੜੀਆਂ..’; ਬਿਹਾਰ ਘਟਨਾ ਤੋਂ ਬਾਅਦ Disha Patani ਦੀ ਭੈਣ Khushboo Patani ਦਾ ਬਿਆਨCurrent UpdatesSeptember 29, 2026 September 29, 2026 ਚੰਡੀਗੜ੍ਹ- ਮਹਿਲਾਵਾਂ ਨਾਲ ਹੁੰਦੀ ਛੇੜਛਾੜ ਅਤੇ ਜਿਸਮਾਨੀ ਸ਼ੋਸ਼ਣ ਦੀਆਂ ਲਗਾਤਾਰ ਵਧਦੀਆਂ ਘਟਨਾਵਾਂ ’ਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਬੌਲੀਵੁੱਡ ਅਦਾਕਾਰਾ ਦਿਸ਼ਾ ਪਾਟਨੀ ਦੀ ਭੈਣ ਮੇਜਰ ਖ਼ੁਸ਼ਬੂ ਪਾਟਨੀ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ645 ਕਰੋੜ ਦੇ ਬੈਂਕ ਘੋਟਾਲੇ ‘ਚ ਈਡੀ ਦੀ ਕਾਰਵਾਈ, ਟ੍ਰਾਈਸਿਟੀ ਦੀਆਂ 14 ਜਗ੍ਹਾਵਾਂ ‘ਤੇ ਮਾਰੇ ਛਾਪੇCurrent UpdatesSeptember 29, 2026 September 29, 2026 ਚੰਡੀਗੜ੍ਹ- ਐਂਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 645 ਕਰੋੜ ਰੁਪਏ ਦੇ IDFC ਫਸਟ ਬੈਂਕ ਨਾਲ ਜੁੜੇ ਕਥਿਤ ਵਿੱਤੀ ਘੋਟਾਲੇ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਆਪਣੀ ਜਾਂਚ...
ਪੰਜਾਬਸਰਕਾਰੀ ਸਰਪ੍ਰਸਤੀ ਹੇਠ ਨਸ਼ਿਆਂ ਦਾ ਕਾਰੋਬਾਰ ਵਧਿਆ: ਪਾਠਕCurrent UpdatesSeptember 28, 2026 September 28, 2026 ਪਾਤੜਾਂ- ਭਾਜਪਾ ਵੱਲੋਂ ਪੰਜਾਬ ਵਿੱਚ ਦਿਨੋ-ਦਿਨ ਵਧ ਰਹੇ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ‘ਨਸ਼ਾ ਮੁਕਤੀ ਯਾਤਰਾ’ ਦਿੱਲੀ-ਸੰਗਰੂਰ ਕੌਮੀ ਮਾਰਗ ਰਾਹੀਂ ਸ਼ੁਤਰਾਣਾ ਵਿੱਚ ਪੁੱਜੀ। ਇਸ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀਬੈਂਕ ਖਾਤੇ ‘ਚੋਂ ਧੋਖਾਧੜੀ ਦਾ ਮਾਮਲਾ: ਚੰਡੀਗੜ੍ਹ ਕੰਜ਼ਿਊਮਰ ਕਮਿਸ਼ਨ ਵੱਲੋਂ ਕੈਨੇਰਾ ਬੈਂਕ ਨੂੰ 35,000 ਰੁਪਏ ਹਰਜਾਨਾ ਭਰਨ ਦੇ ਹੁਕਮCurrent UpdatesSeptember 28, 2026 September 28, 2026 ਚੰਡੀਗੜ੍ਹ: ਬੈਂਕ ਖਾਤੇ ਵਿੱਚੋਂ ਹੋਈ ਅਨਧਿਕਾਰਤ ਟ੍ਰਾਂਜੈਕਸ਼ਨ ਅਤੇ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਰਾਜ ਖਪਤਕਾਰ ਵਿਵਾਦ ਨਿਪਟਾਰਾ ਕਮਿਸ਼ਨ, ਚੰਡੀਗੜ੍ਹ ਨੇ ਕੈਨੇਰਾ ਬੈਂਕ ਵਿਰੁੱਧ ਸਖ਼ਤ ਰੁੱਖ...
ਖਾਸ ਖ਼ਬਰਚੰਡੀਗੜ੍ਹਰਾਸ਼ਟਰੀLPU ਹੰਗਾਮੇ ਪਿੱਛੇ ਵੱਡੀ ਸਾਜ਼ਿਸ਼ ਦਾ ਖ਼ਦਸ਼ਾ: ਸੁਨੀਲ ਜਾਖੜ ਨੇ ਕੀਤੀ NIA ਜਾਂਚ ਦੀ ਮੰਗCurrent UpdatesSeptember 28, 2026 September 28, 2026 ਚੰਡੀਗੜ੍ਹ- ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੀਆਂ ਘਟਨਾਵਾਂ ਪਿੱਛੇ ਲੁਕੇ ਤੱਤਾਂ ਦੀ ਪਛਾਣ ਲਈ ਐੱਨ.ਆਈ.ਏ. (NIA) ਤੋਂ...
ਖਾਸ ਖ਼ਬਰਪੰਜਾਬਰਾਸ਼ਟਰੀਅਮਰੀਕੀ ਰਾਜਦੂਤ Sergio Gor ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ;ਸੁਰੱਖਿਆ ਦੇ ਪੁਖਤਾ ਇੰਤਜ਼ਾਮCurrent UpdatesSeptember 28, 2026 September 28, 2026 ਅੰਮ੍ਰਿਤਸਰ- ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਸਰਜੀਓ ਗੋਰ (Sergio Gor) ਅੱਜ ਸੋਮਵਾਰ ਨੂੰ ਪਵਿੱਤਰ ਸ਼ਹਿਰ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਅਮਰੀਕੀ ਰਾਜਦੂਤ...
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਸਿਰਫ਼ ਲੰਬੀ ਸੇਵਾ ਕਾਫ਼ੀ ਨਹੀਂ, ਚੰਗਾ ਕੰਮ ਤੇ ਆਚਰਣ ਵੀ ਜ਼ਰੂਰੀ: ਹਾਈ ਕੋਰਟCurrent UpdatesSeptember 28, 2026 September 28, 2026 ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ (ਰੈਗੂਲਰਾਈਜ਼ੇਸ਼ਨ) ਦੇ ਮਾਮਲੇ ਵਿੱਚ ਇੱਕ ਬਹੁਤ ਹੀ ਅਹਿਮ ਅਤੇ ਵੱਡਾ ਫ਼ੈਸਲਾ ਸੁਣਾਇਆ ਹੈ।...