September 13, 2026
ਅੰਤਰਰਾਸ਼ਟਰੀਖਾਸ ਖ਼ਬਰ

ਅਣ-ਪ੍ਰਮਾਣਿਤ ਖਾਤਿਆਂ ਵਾਲੇ ਲੋਕ ਇੱਕ ਦਿਨ ਵਿੱਚ 600 ਪੋਸਟਾਂ ਨੂੰ ਪੜ੍ਹ ਸਕਣਗੇ, ਐਲੋਨ ਮਸਕ ਨੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ

People with unverified accounts will be able to read 600 posts a day, Elon Musk announces new restrictions

ਵਾਸ਼ਗਟਿਨ : ਮਸਕ ਨੇ ਸ਼ਨੀਵਾਰ ਰਾਤ ਨੂੰ ਟਵੀਟ ਕੀਤਾ ਕਿ ਹੁਣ ਗੈਰ-ਵੈਰੀਫਾਈਡ ਅਕਾਊਂਟ ਇਕ ਦਿਨ ‘ਚ ਸਿਰਫ 600 ਟਵੀਟ ਪੜ੍ਹ ਸਕਣਗੇ। ਇਸ ਤੋਂ ਇਲਾਵਾ ਟਵਿੱਟਰ ‘ਤੇ ਬਲੂ ਟਿਕ ਵੈਰੀਫਾਈਡ ਅਕਾਊਂਟ ਰੋਜ਼ਾਨਾ 6,000 ਪੋਸਟਾਂ ਪੜ੍ਹ ਸਕਦੇ ਹਨ।
ਟਵਿੱਟਰ ਦੇ ਨਵੇਂ ਮਾਲਕ ਐਲੋਨ ਮਸਕ ਨੇ ਟਵੀਟਸ ਨੂੰ ਲੈ ਕੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਮਸਕ ਨੇ ਸ਼ਨੀਵਾਰ ਰਾਤ ਨੂੰ ਟਵੀਟ ਕੀਤਾ ਕਿ ਹੁਣ ਗੈਰ-ਵੈਰੀਫਾਈਡ ਅਕਾਊਂਟ ਇਕ ਦਿਨ ‘ਚ ਸਿਰਫ 600 ਟਵੀਟ ਪੜ੍ਹ ਸਕਣਗੇ। ਇਸ ਤੋਂ ਇਲਾਵਾ ਟਵਿੱਟਰ ‘ਤੇ ਬਲੂ ਟਿਕ ਵੈਰੀਫਾਈਡ ਅਕਾਊਂਟ ਰੋਜ਼ਾਨਾ 6,000 ਪੋਸਟਾਂ ਪੜ੍ਹ ਸਕਦੇ ਹਨ। ਨਾਲ ਹੀ, ਟਵਿੱਟਰ ਅਕਾਉਂਟ ਜੋ ਨਵੇਂ ਅਣ-ਪ੍ਰਮਾਣਿਤ ਹਨ, ਉਹ ਪ੍ਰਤੀ ਦਿਨ ਸਿਰਫ 300 ਟਵੀਟ ਪੜ੍ਹ ਸਕਣਗੇ। ਹਾਲਾਂਕਿ ਇਹ ਸੀਮਾ ਥੋੜ੍ਹੇ ਸਮੇਂ ਲਈ ਲਗਾਈ ਗਈ ਹੈ। ਮਸਕ ਨੇ ਸਮਝਾਇਆ, ‘ਇਹ ਅਸਥਾਈ ਸੀਮਾਵਾਂ ਡੇਟਾ ਸਕੈਪਿੰਗ ਅਤੇ ਸਿਸਟਮ ਹੇਰਾਫੇਰੀ ਦੇ ਮਾਮਲਿਆਂ ਨੂੰ ਹੱਲ ਕਰਨ ਲਈ ਲਾਗੂ ਕੀਤੀਆਂ ਗਈਆਂ ਹਨ।’

Related posts

ਸਫ਼ਰ-ਏ-ਸ਼ਹਾਦਤ : ਸ੍ਰੀ ਅਨੰਦਪੁਰ ਸਾਹਿਬ ਦੀ ਰਾਖੀ ਲਈ ਬਣਾਇਆ ਸੀ ਕਿਲ੍ਹਾ ਫਤਹਿਗੜ੍ਹ ਸਾਹਿਬ

Current Updates

ਪੰਜਾਬ ਸਰਕਾਰ ਵੱਲੋਂ ਉਦਯੋਗ ਕ੍ਰਾਂਤੀ ਪਹਿਲਕਦਮੀ ਦਾ ਆਗ਼ਾਜ਼, ਸਨਅਤਾਂ ਲਾਉਣੀਆਂ ਸੌਖੀਆਂ ਹੋਣਗੀਆਂ

Current Updates

ਵਿਰਾਸਤੀ ਮੇਲਾ: ਸੰਗੀਤ ਪ੍ਰੇਮੀਆਂ ਨੇ ਸ਼ਾਸਤਰੀ ਸੰਗੀਤ ਦਾ ਆਨੰਦ ਮਾਣਿਆ

Current Updates

Leave a Comment