September 13, 2026
ਅੰਤਰਰਾਸ਼ਟਰੀਖਾਸ ਖ਼ਬਰ

ਮਮਦਾਨੀ ਨੇ ਅਧਿਕਾਰੀ ਦਾ ਪੱਖ ਪੂਰਿਆ

ਮਮਦਾਨੀ ਨੇ ਅਧਿਕਾਰੀ ਦਾ ਪੱਖ ਪੂਰਿਆ

ਨਿਊਯਾਰਕ- ਨਿਊਯਾਰਕ ਸ4ਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਹਾਊਸਿੰਗ ਦੀ ਨਵੀਂ ਅਧਿਕਾਰੀ ਸੀਅ ਵੀਵਰ ਦਾ ਪੱਖ ਪੂਰਦਿਆਂ ਉਸ ਵੱਲੋਂ ਪਾਈਆਂ ਪੁਰਾਣੀਆਂ ਸੋਸ਼ਲ ਮੀਡੀਆ ਪੋਸਟਾਂ ਦਾ ਬਚਾਅ ਕੀਤਾ ਹੈ। ਮਮਦਾਨੀ ਦੀ ਤਰਜਮਾਨ ਡੋਰਾ ਪੇਕੇਚ ਨੇ ਕਿਹਾ ਕਿ ਵੀਵਰ ਦੀਆਂ ਪੁਰਾਣੀਆਂ ਪੋਸਟਾਂ ਉਸ ਦੇ ਦਫ਼ਤਰ ਨਾਲ ਸਬੰਧਤ ਸਨ। ਉਨ੍ਹਾਂ ਪਿਛਲੇ ਮਹੀਨੇ ਕੈਥਰੀਨ ਅਲਮੋਂਟੇ ਡਾ ਕੋਸਟਾ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਸੀ, ਜੋ ਆਪਣੀਆਂ ਦਹਾਕੇ ਪੁਰਾਣੀਆਂ ਪੋਸਟਾਂ ਕਰਕੇ ਵਿਵਾਦਾਂ ’ਚ ਘਰ ਗਈ ਸੀ। ਕਿਰਾਏਦਾਰਾਂ ਦੀ ਸੁਰੱਖਿਆ ਸਬੰਧੀ ਮੇਅਰ ਦੇ ਦਫ਼ਤਰ ’ਤੇ ਕਾਰਜਕਾਰੀ ਡਾਇਰੈਕਟਰ ਵਜੋਂ ਵੀਵਰ ਨੂੰ ਪਿਛਲੇ ਹਫ਼ਤੇ ਨਿਯੁਕਤ ਕੀਤਾ ਗਿਆ ਹੈ।

Related posts

ਸਰਬ ਪਾਰਟੀ ਵਫ਼ਦਾਂ ਨੇ ਜਾਪਾਨ ਅਤੇ ਯੂਏਈ ਵਿੱਚ ‘ਅਪਰੇਸ਼ਨ ਸਿੰਧੂਰ’ ਬਾਰੇ ਦਿੱਤੀ ਜਾਣਕਾਰੀ

Current Updates

ਸ਼ੰਭੂ ਸਰਹੱਦ ਨੇੜੇ ਇੰਟਰਨੈੱਟ ਮੁਅੱਤਲ, ਪਟਿਆਲਾ ਤੇ ਸੰਗਰੂਰ ਜ਼ਿਲ੍ਹਿਆਂ ’ਚ ਭਾਰੀ ਪੁਲੀਸ ਫੋਰਸ ਤਾਇਨਾਤ

Current Updates

ਵਿਦੇਸ਼ ਫੰਡਾਂ ਦੀ ਨਿਕਾਸੀ ਦਰਮਿਆਨ ਸ਼ੇਅਰ ਬਾਜ਼ਾਰ ਸ਼ੁਰੂਆਤੀ ਕਾਰੋਬਾਰ ’ਚ ਡਿੱਗਿਆ

Current Updates

Leave a Comment