December 27, 2025
ਖਾਸ ਖ਼ਬਰਰਾਸ਼ਟਰੀ

ਜੈਸ਼ੰਕਰ ਸੋਮਵਾਰ ਤੋਂ ਛੇ ਰੋਜ਼ਾ ਫੇਰੀ ਲਈ ਯੂਰਪ ਜਾਣਗੇ

ਜੈਸ਼ੰਕਰ ਸੋਮਵਾਰ ਤੋਂ ਛੇ ਰੋਜ਼ਾ ਫੇਰੀ ਲਈ ਯੂਰਪ ਜਾਣਗੇ

ਨਵੀਂ ਦਿੱਲੀ- ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਸੋਮਵਾਰ ਤੋਂ ਛੇ ਰੋਜ਼ਾ (19 ਤੋਂ 24 ਮਈ) ਫੇਰੀ ਤਹਿਤ ਨੀਦਰਲੈਂਡ, ਡੈਨਮਾਰਕ ਤੇ ਜਰਮਨੀ ਦੀ ਯਾਤਰਾ ਕਰਨਗੇ। ਆਪਣੇ ਇਸ ਦੌਰੇ ਦੌਰਾਨ ਜੈਸ਼ੰਕਰ ਤਿੰਨਾਂ ਮੁਲਕਾਂ ਦੇ ਆਗੂਆਂ ਨੂੰ ਮਿਲਣਗੇ ਤੇ ਆਪਣੇ ਹਮਰੁਤਬਾਵਾਂ ਨਾਲ ਦੁਵੱਲੇ ਰਿਸ਼ਤਿਆਂ ਅਤੇ ਪਰਸਪਰ ਹਿੱਤਾਂ ਵਾਲੇ ਖੇਤਰੀ ਤੇ ਆਲਮੀ ਮੁੱਦਿਆਂ ’ਤੇ ਚਰਚਾ ਕਰਨਗੇ।

Related posts

ਪੰਜਾਬ ਦੇ ਸਾਰੇ ਸਕੂਲਾਂ ‘ਚ 26 ਅਗਸਤ ਤਕ ਛੁੱਟੀਆਂ ਦਾ ਐਲਾਨ

Current Updates

ਰੋਹਿਤ ਨੂੰ ਸਾਲ ਦੀ ਸਰਬੋਤਮ ਟੀ-20 ਟੀਮ ਦਾ ਕਪਤਾਨ ਐਲਾਨਿਆ

Current Updates

ਦਿਨ-ਰਾਤ ਸ਼ਰਾਬ ਪੀਣ ਦੇ ਦੋਸ਼ ‘ਤੇ ਭਗਵੰਤ ਮਾਨ ਦਾ ਸਪੱਸ਼ਟੀਕਰਨ, ਕਿਹਾ- ਮੇਰਾ ਜਿਗਰ ਲੋਹੇ ਦਾ ਨਹੀਂ ਬਣਿਆ

Current Updates

Leave a Comment