September 20, 2026
ਅੰਤਰਰਾਸ਼ਟਰੀਖਾਸ ਖ਼ਬਰਮਨੋਰੰਜਨ

ਬੈਟਮੈਨ ਫਾਰਐਵਰ ਤੇ ਟੌਪ ਗਨ ਦੇ ਅਦਾਕਾਰ ਵੈਲ ਕਿਲਮਰ ਦਾ ਦੇਹਾਂਤ

ਬੈਟਮੈਨ ਫਾਰਐਵਰ ਤੇ ਟੌਪ ਗਨ ਦੇ ਅਦਾਕਾਰ ਵੈਲ ਕਿਲਮਰ ਦਾ ਦੇਹਾਂਤ

ਕਿਲਮਰ ਦੀ ਧੀ ਮਰਸੀਡੀਜ਼ ਕਿਲਮਰ ਨੇ ਨਿਊਯਾਰਕ ਟਾਈਮਜ਼ ਨੂੰ ਪੁਸ਼ਟੀ ਕੀਤੀ ਕਿ ਅਦਾਕਾਰ ਦਾ ਨਿਮੋਨੀਆ ਕਾਰਨ ਮੰਗਲਵਾਰ ਦੇਰ ਰਾਤ ਲਾਂਸ ਏਂਜਲਸ ਵਿੱਚ ਦੇਹਾਂਤ ਹੋ ਗਿਆ। ਕਿਲਮਰ 2014 ਵਿੱਚ ਗ਼ਲੇ ਦੇ ਕੈਂਸਰ ਦੇ ਇਲਾਜ ਮਗਰੋਂ ਠੀਕ ਹੋ ਗਿਆ ਸੀ।ਉਸ ਨੇ 1984 ਵਿੱਚ ਜਾਸੂਸੀ ਫਿਲਮ ‘ਟੌਪ ਸੀਕਰਟ’ ਨਾਲ ਸ਼ੁਰੂਆਤ ਕੀਤੀ ਸੀ, ਇਸ ਮਗਰੋਂ 1985 ਵਿੱਚ ਕਾਮੇਡੀ ਫਿਲਮ ‘ਰੀਅਲ ਜੀਨੀਅਸ’ ਵਿੱਚ ਕੰਮ ਕੀਤਾ।ਕਿਲਮਰ ਨੇ ‘ਮੈਕਗਰੂਬਰ’ ਅਤੇ ‘ਕਿਸ ਕਿਸ ਬੈਂਗ ਬੈਂਗ’ ਵਰਗੀਆਂ ਫਿਲਮਾਂ ਨਾਲ ਵੱਖਰੀ ਪਛਾਣ ਬਣਾਈ ਸੀ।

Related posts

ਛੱਤੀਸਗੜ੍ਹ: ਨਰਾਇਣਪੁਰ ਸੜਕ ਹਾਦਸੇ ਵਿੱਚ 3 ਦੀ ਮੌਤ, 12 ਜ਼ਖ਼ਮੀ

Current Updates

RSS ਆਗੂ ਦੇ ਪੁੱਤਰ ਦਾ ਕਤਲ ਕੇਸ: ਮੁਲਜ਼ਮ ਨੂੰ ਪਨਾਹ ਦੇਣ ਦੇ ਦੋਸ਼ ਲੁਧਿਆਣਾ ਦੀ ਕੁੜੀ ਨੂੰ ਹਿਰਾਸਤ ‘ਚ ਲਿਆ

Current Updates

ਸ਼ਹਿਰੀ ਸਥਾਨਕ ਸਰਕਾਰਾਂ ਵੱਲੋਂ ਵੇਚੀਆਂ ਜਾਇਦਾਦਾਂ ਲਈ ਅਲਾਟੀਆਂ ਵਾਸਤੇ ਵਿਕਰੀ ਕੀਮਤ ਜਮ੍ਹਾਂ ਕਰਵਾਉਣ ਦਾ ਸਮਾਂ ਘਟਾ ਕੇ ਛੇ ਮਹੀਨੇ ਕੀਤਾ

Current Updates

Leave a Comment