December 27, 2025
ਖਾਸ ਖ਼ਬਰਮਨੋਰੰਜਨਰਾਸ਼ਟਰੀ

ਸੰਗੀਤਕਾਰ ਏਆਰ ਰਹਿਮਾਨ ਹਸਪਤਾਲ ਦਾਖ਼ਲ

ਸੰਗੀਤਕਾਰ ਏਆਰ ਰਹਿਮਾਨ ਹਸਪਤਾਲ ਦਾਖ਼ਲ

ਚੇਨੱਈ- ਸੰਗੀਤਕਾਰ ਏ.ਆਰ. ਰਹਿਮਾਨ ਹਸਪਤਾਲ ਵਿੱਚ ਭਰਤੀ ਆਸਕਰ ਜੇਤੂ ਸਿਖਲਰੇ ਸੰਗੀਤਕਾਰ ਏਆਰ ਰਹਿਮਾਨ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਸੂਤਰਾਂ ਮੁਤਾਬਕ ਸੰਗੀਤਕਾਰ ਦੀ ਸਿਹਤ ਠੀਕ ਹੈ। ਰਹਿਮਾਨ ਨੂੰ ਸ਼ਨਿੱਚਰਵਾਰ ਰਾਤੀਂ ਕਾਰਪੋਰੇਟ ਹਸਪਤਾਲ ਦਾਖ਼ਲ ਕੀਤਾ ਗਿਆ ਸੀ। ਸੂਤਰਾਂ ਨੇ ਇਸ ਬਾਰੇ ਹੋਰ ਵੇਰਵੇ ਨਹੀਂ ਦਿੱਤੇ।

 

Related posts

ਨੇਪਾਲ: ਜੀਪ ਦੇ ਖੱਡ ਵਿੱਚ ਡਿੱਗਣ ਕਾਰਨ 8 ਦੀ ਮੌਤ, 10 ਜ਼ਖ਼ਮੀ

Current Updates

ਐਨ.ਸੀ.ਈ.ਆਰ.ਟੀ. ਵੱਲੋਂ ਪਾਠ ਪੁਸਤਕਾਂ ਬਾਰੇ ਫੀਡਬੈਕ ਦੀ ਜਾਂਚ ਲਈ ਪੈਨਲ ਸਥਾਪਤ

Current Updates

ਜੰਮੂ-ਕਸ਼ਮੀਰ: ਬੱਦਲ ਫਟਣ ਅਤੇ ਢਿੱਗਾਂ ਡਿੱਗਣ ਕਾਰਨ 10 ਦੀ ਮੌਤ ਦਾ ਖ਼ਦਸ਼ਾ

Current Updates

Leave a Comment