September 22, 2026
ਖਾਸ ਖ਼ਬਰਰਾਸ਼ਟਰੀ

ਸ਼ੇਅਰ ਬਾਜ਼ਾਰ 319 ਅੰਕ ਡਿੱਗਿਆ

ਸ਼ੇਅਰ ਬਾਜ਼ਾਰ 319 ਅੰਕ ਡਿੱਗਿਆ

ਮੁੰਬਈ-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੁਝ ਵਪਾਰਕ ਭਾਈਵਾਲਾਂ ’ਤੇ ਟੈਕਸ (ਟੈਰਿਫ) ਲਗਾਉਣ ਅਤੇ ਕਮਜ਼ੋਰ ਆਲਮੀ ਰੁਝਾਨਾਂ ਦਰਮਿਆਨ ਸ਼ੇਅਰ ਸੂਚਕ ਅੰਕ ਸੈਂਸੈਕਸ ਤੇ ਨਿਫ਼ਟੀ ਸੋਮਵਾਰ ਨੂੰ ਨਿਘਾਰ ਨਾਲ ਬੰਦ ਹੋਏ।

30 ਸ਼ੇਅਰਾਂ ਵਾਲਾ ਬੀਐੱਸਈ ਦਾ ਸੈਂਸੈਕਸ 319.22 ਅੰਕ ਜਾਂ 0.41 ਫੀਸਦ ਡਿੱਗ ਕੇ 77,186.74 ਦੇ ਪੱਧਰ ’ਤੇ ਬੰਦ ਹੋਇਆ। ਇਸ ਨਾਲ ਸੈਂਸੈਕਸ ਵਿਚ ਪੰਜ ਕਾਰੋਬਾਰੀ ਦਿਨਾਂ ਤੋਂ ਜਾਰੀ ਤੇਜ਼ੀ ਨੂੰ ਬ੍ਰੇਕ ਲੱਗੀ ਹੈ।

Related posts

ਪਾਕਿਸਤਾਨ ’ਚ ਰਮਜ਼ਾਨ ਦੀਆਂ ਖੁਸ਼ੀਆਂ ’ਤੇ ਮਹਿੰਗਾਈ ਦੀ ਮਾਰ

Current Updates

ਰੇਵਾੜੀ ਦੇ ਨੌਜਵਾਨ ਨੂੰ ਆਸਟਰੇਲੀਆ ਦੀ ਅਦਾਲਤ ਨੇ 40 ਸਾਲ ਕੈਦ ਦੀ ਸਜ਼ਾ ਸੁਣਾਈ

Current Updates

ਸੋਨੇ ਦੀਆਂ ਕੀਮਤਾਂ ਮੁੜ ਵਧੀਆਂ; 93 ਹਜ਼ਾਰ ਪ੍ਰਤੀ ਦਸ ਗਰਾਮ ਹੋਇਆ

Current Updates

Leave a Comment